helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, FEB 19, 2025
ਫੁੱਟਬਾਲ ਮੈਚ ਦੇ ਫਾਈਨਲ ਤੋਂ ਪਹਿਲਾਂ ਵੱਡਾ ਹਾਦਸਾ,...
ਚੱਲਦੀ ਟਰੇਨ 'ਚੋਂ ਡਿੱਗ ਗਿਆ ਬੰਦਾ, ਮੌਕੇ 'ਤੇ ਹੋ...
ਬੈਂਕ ਮੈਨੇਜਰ ਦਾ ਕਾਰਨਾਮਾ, ਖਾਤਾ ਖੋਲ੍ਹਣ ਦੇ ਨਾਂ...
ਬੈਂਗਲੁਰੂ ਖਪਤਕਾਰ ਅਦਾਲਤ ਦਾ ਫ਼ੈਸਲਾ: PVR ਅਤੇ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਸੋਨੂੰ)- ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਵਿਖੇ ਜਲੰਧਰ ਦੇ ਸੋਢਲ ਵਿਖੇ ਸ਼ਿਵ ਨਗਰ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਦਾ ਨਾਂ ਰਾਹੁਲ ਹਾਂਡਾ ਦੱਸਿਆ ਜਾ ਰਿਹਾ ਹੈ। ਪੁੱਤਰ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਰਿਵਾਰ 'ਚ ਮਾਤਮ ਛਾ ਗਿਆ ਅਤੇ ਦੋਵੇਂ ਮਾਤਾ-ਪਿਤਾ ਬੇਸੁੱਧ ਹੋ ਗਏ।
ਇਹ ਵੀ ਪੜ੍ਹੋ: ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਫਰਜ਼ੀ ਏਜੰਟਾਂ ਤੋਂ ਬਚਾਉਣ ਲਈ ਕੈਨੇਡਾ ਸਰਕਾਰ ਨੇ ਚੁੱਕਿਆ ਅਹਿਮ ਕਦਮ
ਕਰੀਬ 6 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਰਾਹੁਲ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਰਾਹੁਲ ਕਰੀਬ 6 ਮਹੀਨੇ ਪਹਿਲਾਂ ਹੀ ਕੈਨੇਡਾ ਸਟਡੀ ਵੀਜ਼ੇ 'ਤੇ ਗਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਕੈਨੇਡਾ ਵਿਚ ਪੜ੍ਹਾਈ ਕਰਕੇ ਅਤੇ ਸੈਟਲ ਹੋ ਕੇ ਪਰਿਵਾਰ ਨੂੰ ਸੰਭਾਲੇਗਾ ਪਰ ਕਿਸ ਨੇ ਸੋਚਿਆ ਸੀ ਕਿ ਜਿਸ ਪੁੱਤ ਨੂੰ ਖ਼ੁਸ਼ੀ ਨਾਲ ਕੈਨੇਡਾ ਭੇਜ ਰਹੇ ਹਨ ਉਥੋਂ ਅਜਿਹੀ ਖ਼ਬਰ ਸੁਣਨ ਨੂੰ ਮਿਲੇਗੀ। ਬੇਟੇ ਦੀ ਮੌਤ ਦੀ ਖ਼ਬਰ ਸੁਣਦੇ ਹੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਰਾਹੁਲ ਆਪਣੇ ਤਿੰਨ ਦੋਸਤਾਂ ਦੇ ਨਾਲ ਕਾਰ ਵਿਚ ਕਿਸੇ ਨੂੰ ਲੈਣ ਲਈ ਜਾ ਰਿਹਾ ਸੀ ਕਿ ਰਸਤੇ ਵਿਚ ਹੀ ਕਾਰ ਕਿਸੇ ਵਾਹਨ ਨਾਲ ਟਕਰਾ ਗਈ।ਟੱਕਰ ਇੰਨੀ ਜ਼ਬਰਦਸਤ ਸੀ ਕਿ ਚਾਰੇ ਜਣੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪੁਲਸ ਨੇ ਚਾਰਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਰਾਹੁਲ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਹ ਵੀ ਪੜ੍ਹੋ: ਰੂਹ ਕੰਬਾਊ ਹਾਦਸਾ: ਆਪਣੇ ਹੀ ਟਰੱਕ ਹੇਠਾਂ ਆਇਆ ਚਾਲਕ, ਟਾਇਰ 'ਚ ਫਸਣ ਕਾਰਨ ਹੋਈ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੁਲਸ ਦੀ ਵੱਡੀ ਕਾਰਵਾਈ, 6 ਨਸ਼ਾ ਤਸਕਰਾਂ ਦੀ 5 ਕਰੋੜ 72 ਲੱਖ ਤੋਂ ਵੱਧ ਕੀਮਤ ਦੀਆਂ ਜਾਇਦਾਦਾਂ ਫ਼ਰੀਜ਼
Stories You May Like
ਤੁਸੀਂ ਤਾਂ ਨਹੀਂ ਕਰਦੇ ਲਾਲ ਮਿਰਚ ਦਾ ਜ਼ਿਆਦਾ ਸੇਵਨ? ਜਾਣ ਲਓ ਨੁਕਸਾਨ
ਚਾਹ ਬਣਾਉਣ ਮਗਰੋਂ ਭੁੱਲ ਕੇ ਨਾ ਸੁੱਟੋ ਚਾਹ ਪੱਤੀ, ਇੰਝ ਕਰੋ ਦੁਬਾਰਾ ਇਸਤੇਮਾਲ
ਤਵੀਤ ਨੇ ਨਹੀਂ ਕੀਤਾ ਕੰਮ, ਲੋਕਾਂ ਨੇ ਕੁੱਟ ਦਿੱਤਾ ਬਾਬਾ
ਪੰਜਾਬ ਦੇ 10 ਹੋਟਲਾਂ 'ਤੇ ਵੱਡੀ ਕਾਰਵਾਈ
ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਕਦੋਂ ਪਵੇਗਾ...
ਪੰਜਾਬ ਦੇ ਫੌਜੀ ਜਵਾਨ ਦਾ ਵਿਆਹ ਚਰਚਾ 'ਚ, ਵਿਆਹ ਮਗਰੋਂ ਲਾੜੀ ਨੂੰ...
Airtel ਨੇ BSNL-VI ਨੂੰ ਦਿੱਤਾ ਝਟਕਾ! 28 ਦਿਨਾਂ ਵਾਲੇ ਪਲਾਨ 'ਚ ਦੇ ਰਿਹਾ ਮੁਫ਼ਤ...
ਫੈਟੀ ਲਿਵਰ ਦੇ ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਨਾ ਕਰੋ ਨਜ਼ਰਅੰਦਾਜ਼
ਤੀਜੀ ਵਾਰ ਮਾਂ ਬਣੇਗੀ ਸਪਨਾ ਚੌਧਰੀ! ਖੁਦ ਖੋਲ੍ਹਿਆ ਭੇਤ
ਵਿਆਹਾਂ ਦੇ ਸੀਜ਼ਨ ਵਿਚਾਲੇ ਪੰਜਾਬ 'ਚ ਸਖ਼ਤ ਹੁਕਮ ਜਾਰੀ
Airtel ਯੂਜ਼ਰਸ ਦੀ ਬੱਲੇ-ਬੱਲੇ! 3 ਸਸਤੇ ਪਲਾਨ 'ਚ ਮੁਫਤ ਮਿਲੇਗਾ Hotstar
ਖੇਡਦੇ-ਖੇਡਦੇ ਸਕੂਲ ਦੇ ਵਾਟਰ ਟੈਂਕ 'ਚ ਡਿੱਗੀਆਂ ਵਿਦਿਆਰਥਣਾਂ, ਤਿੰਨਾਂ ਦੀ ਮੌਤ
ਗਰਭਵਤੀ ਅਦਾਕਾਰਾ ਨੇ ਖੁਦ ਦਿੱਤੀ ਮੌਤ ਦੀ ਖ਼ਬਰ ਤੇ ਫਿਰ.....
ਇਸ ਗੰਭੀਰ ਬਿਮਾਰੀ ਨਾਲ ਜੂਝ ਰਹੀ ਪ੍ਰਿਯੰਕਾ ਚੋਪੜਾ
ਸੁਖਬੀਰ ਬਾਦਲ ਦੀ ਧੀ ਦੇ ਵਿਆਹ ਦੀ ਪਾਰਟੀ 'ਚ ਲੱਗਿਆ ਸਿਤਾਰਿਆਂ ਦਾ ਮੇਲਾ, ਦੇਖੋ...
ਪਿਤਾ ਦੇ ਮੋਢੇ 'ਤੇ ਸਿਰ ਰੱਖ ਫੁੱਟ-ਫੁੱਟ ਕੇ ਰੋਈ ਮੋਨਾਲੀਸਾ, ਵੀਡੀਓ ਵਾਇਰਲ
ਪੰਜਾਬ 'ਚ ਗੈਰ-ਕਾਨੂੰਨੀ ਏਜੰਟਾਂ ਦੇ ਅੰਕੜੇ ਕਰਨਗੇ ਹੈਰਾਨ, ਹੁਣ ਹੋਵੇਗੀ ਵੱਡੀ...
ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਵਾਪਰੀ ਵੱਡੀ ਘਟਨਾ, ਇੰਝ ਆਵੇਗੀ ਮੌਤ...
Subscribe Now!