ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਅੱਜ ਆਖਰੀ ਦਿਨ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਤੇ ਬਹਿਸ ਹੋਈ। ਇਸ ਰਿਪੋਰਟ ਨੂੰ ਲੈ ਕੇ ਪੰਜਾਬ ਸਰਕਾਰ ਤੇ ਅਕਾਲੀ ਦਲ ਆਹਮੋ-ਸਾਹਮਣੇ ਨਜ਼ਰ ਆਏ। ਇਸ ਦੌਰਾਨ ਬਿਕਰਮ ਮਜੀਠੀਆ ਦੀ ਨਵਜੋਤ ਸਿੱਧੂ ਤੇ ਵਿਧਾਇਕ ਬੁਲਾਰਿਆ ਨਾਲ ਤਿੱਖੀ ਨੋਕਝੋਕ ਹੋਈ। ਇਸ ਤਕਰਾਰ ਦੌਰਾਨ ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਤੇ ਬੁਲਾਰਿਆ ਨੂੰ ਫਲਾਇੰਗ ਕਿਸ ਵੀ ਕੀਤੀ। ਗੱਲ ਇਥੇ ਹੀ ਨਹੀਂ ਰੁਕੀ ਮਜੀਠੀਆ ਦੀ ਫਲਾਇੰਗ ਕਿੱਸ ਦਾ ਜਵਾਬ ਸਿੱਧੂ ਨੇ ਵੀ ਫਲਾਇੰਗ ਕਿੱਸ ਨਾਲ ਹੀ ਦਿੱਤਾ।
ਪੂਰੀ ਕੋਸ਼ਿਸ਼ ਤੇ ਸਾਜ਼ਿਸ਼ਾਂ ਦੇ ਬਾਵਜੂਦ ਰਿਪੋਰਟ ਅਕਾਲੀ-ਭਾਜਪਾ ਸਰਕਾਰ ਨੂੰ ਦੋਸ਼ੀ ਠਹਿਰਾਉਣ 'ਚ ਨਾਕਾਮ ਹੋਈ : ਸੁਖਬੀਰ
NEXT STORY