ਕੋਟਕਪੁਰਾ (ਨਰਿੰਦਰ) : ਚੰਡੀਗੜ੍ਹ ਦੇ ਇੱਕ ਪੀ.ਜੀ 'ਚ ਦਰਦਨਾਕ ਅਗਨੀਕਾਂਡ 'ਚ ਮਾਰੀ ਗਈ ਕੋਟਕਪੂਰਾ ਸ਼ਹਿਰ ਦੀ ਲੜਕੀ ਪਾਕਸ਼ੀ ਗਰੋਵਰ(19) ਨੂੰ ਅੱਜ ਕੋਟਕਪੂਰਾ ਵਿਖੇ ਅੰਤਿਮ ਸੰਸਕਾਰ ਹੋਇਆ। ਇਸ ਮੌਕੇ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਮੌਕੇ ਭਰੇ ਮਨ ਨਾਲ ਪਾਕਸ਼ੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਬਹਾਦਰ ਧੀ 'ਤੇ ਸਦਾ ਮਾਣ ਰਹੇਗਾ ਕਿਉਂਕਿ ਉਸ ਨੇ ਆਪਣੀ ਸਹੇਲੀ ਦੀ ਜਾਨ ਬਚਾਉਂਦਿਆ ਆਪਣੀ ਜਾਨ ਗਵਾਈ ਹੈ।
 ਇਥੇ ਦੱਸ ਦੇਈਏ ਕਿ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 32 'ਚ ਸਥਿਤ ਇਕ ਪੀ.ਜੀ. 'ਚ ਅਚਾਨਕ ਅੱਗ ਲੱਗਣ ਕਾਰਨ ਤਿੰਨ ਕੁੜੀਆਂ ਦੀ ਮੌਤ ਹੋ ਗਈ ਸੀ।
ਇਥੇ ਦੱਸ ਦੇਈਏ ਕਿ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 32 'ਚ ਸਥਿਤ ਇਕ ਪੀ.ਜੀ. 'ਚ ਅਚਾਨਕ ਅੱਗ ਲੱਗਣ ਕਾਰਨ ਤਿੰਨ ਕੁੜੀਆਂ ਦੀ ਮੌਤ ਹੋ ਗਈ ਸੀ।
ਵਿਆਹੁਤਾ ਔਰਤ 'ਤੇ ਆਪਣੇ ਪ੍ਰੇਮੀ ਦਾ ਕਤਲ ਕਰ ਕੇ ਲਾਸ਼ ਬਿਆਸ ਦਰਿਆ 'ਚ ਸੁੱਟਣ ਦਾ ਸ਼ੱਕ!
NEXT STORY