ਫਿਰੋਜ਼ਪੁਰ : ਫਿਰੋਜ਼ਪੁਰ ਲੋਕ ਸਭਾ ਸੀਟ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਫੱਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੇ 3242 ਵੋਟਾਂ ਦੇ ਫ਼ਰਕ ਨਾਲ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਨੂੰ ਹਰਾ ਦਿੱਤਾ। ਸ਼ੇਰ ਸਿੰਘ ਘੁਬਾਇਆ ਨੂੰ ਕੁੱਲ 266626 ਵੋਟਾਂ ਹਾਸਲ ਹੋਈਆਂ, ਜਦੋਂ ਕਿ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ 263384 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ। ਭਾਰਤੀ ਜਨਤਾ ਪਾਰਟੀ ਦੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ 255097 ਵੋਟਾਂ ਨਾਲ ਤੀਜਾ ਸਥਾਨ ਮਿਲਿਆ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਰਦੇਵ ਸਿੰਘ ਬੌਬੀ ਮਾਨ 253645 ਵੋਟਾਂ ਨਾਲ ਚੌਥੇ ਨੰਬਰ 'ਤੇ ਰਹੇ। ਇਸ ਤੋਂ ਇਲਾਵਾ ਵੀ ਕਈ ਉਮੀਦਵਾਰ ਇਸ ਸੀਟ ਤੋਂ ਮੈਦਾਨ 'ਚ ਉਤਰੇ ਸਨ, ਜਿਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਫਿਰੋਜ਼ਪੁਰ 'ਚ ਅਕਾਲੀ ਦਲ ਰਿਹਾ ਹੈ ਕਾਬਜ਼
ਪਿਛਲੇ ਕਈ ਦਹਾਕਿਆਂ ਤੋਂ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਕਾਬਜ਼ ਰਿਹਾ ਹੈ, ਹਾਲਾਂਕਿ ਇਸ ਵਾਰ ਸੁਖਬੀਰ ਬਾਦਲ ਮੈਦਾਨ 'ਚ ਨਹੀਂ ਸਨ। ਉਨ੍ਹਾਂ ਦੀ ਥਾਂ ਅਕਾਲੀ ਦਲ ਵਲੋਂ ਨਰਦੇਵ ਸਿੰਘ ਬੌਬੀ ਮਾਨ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ, ਜਿਨ੍ਹਾਂ ਨੂੰ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੇ ਹਰਾ ਦਿੱਤਾ ਹੈ।
ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ 4137 ਵੋਟਾਂ ਨਾਲ ਅੱਗੇ
ਸ਼ੇਰ ਸਿੰਘ ਘੁਬਾਇਆ (ਕਾਂਗਰਸ) 262451
ਜਗਦੀਪ ਸਿੰਘ ਕਾਕਾ ਬਰਾੜ (ਆਪ) 258314
ਗੁਰਮੀਤ ਸਿੰਘ ਸੋਢੀ (ਭਾਜਪਾ) 251935
ਨਰਦੇਵ ਸਿੰਘ ਬੌਬੀ ਮਾਨ (ਅਕਾਲੀ ਦਲ) 246160
ਸੁਰਿੰਦਰ ਸਿੰਘ ਕੰਬੋਜ (ਬਸਪਾ) 8279
ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ 4075 ਵੋਟਾਂ ਨਾਲ ਅੱਗੇ
ਸ਼ੇਰ ਸਿੰਘ ਘੁਬਾਇਆ (ਕਾਂਗਰਸ) 257858
ਜਗਦੀਪ ਸਿੰਘ ਕਾਕਾ ਬਰਾੜ (ਆਪ) 253783
ਗੁਰਮੀਤ ਸਿੰਘ ਸੋਢੀ (ਭਾਜਪਾ) 247306
ਨਰਦੇਵ ਸਿੰਘ ਬੌਬੀ ਮਾਨ (ਅਕਾਲੀ ਦਲ) 237483
ਸੁਰਿੰਦਰ ਸਿੰਘ ਕੰਬੋਜ (ਬਸਪਾ) 8193
ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ 6867 ਵੋਟਾਂ ਨਾਲ ਅੱਗੇ
ਸ਼ੇਰ ਸਿੰਘ ਘੁਬਾਇਆ (ਕਾਂਗਰਸ) 238728
ਗੁਰਮੀਤ ਸਿੰਘ ਸੋਢੀ (ਭਾਜਪਾ) 231861
ਜਗਦੀਪ ਸਿੰਘ ਕਾਕਾ ਬਰਾੜ (ਆਪ) 229890
ਨਰਦੇਵ ਸਿੰਘ ਬੌਬੀ ਮਾਨ (ਅਕਾਲੀ ਦਲ) 213154
ਸੁਰਿੰਦਰ ਸਿੰਘ ਕੰਬੋਜ (ਬਸਪਾ) 7497
ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ 2993 ਵੋਟਾਂ ਨਾਲ ਅੱਗੇ
ਸ਼ੇਰ ਸਿੰਘ ਘੁਬਾਇਆ (ਕਾਂਗਰਸ) 229933
ਗੁਰਮੀਤ ਸਿੰਘ ਸੋਢੀ (ਭਾਜਪਾ) 226940
ਜਗਦੀਪ ਸਿੰਘ ਕਾਕਾ ਬਰਾੜ (ਆਪ) 219315
ਨਰਦੇਵ ਸਿੰਘ ਬੌਬੀ ਮਾਨ (ਅਕਾਲੀ ਦਲ) 201880
ਸੁਰਿੰਦਰ ਸਿੰਘ ਕੰਬੋਜ (ਬਸਪਾ) 7091
ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ 1954 ਵੋਟਾਂ ਨਾਲ ਅੱਗੇ
ਸ਼ੇਰ ਸਿੰਘ ਘੁਬਾਇਆ (ਕਾਂਗਰਸ) 215699
ਗੁਰਮੀਤ ਸਿੰਘ ਸੋਢੀ (ਭਾਜਪਾ) 213745
ਜਗਦੀਪ ਸਿੰਘ ਕਾਕਾ ਬਰਾੜ (ਆਪ) 207553
ਨਰਦੇਵ ਸਿੰਘ ਬੌਬੀ ਮਾਨ (ਅਕਾਲੀ ਦਲ) 193076
ਸੁਰਿੰਦਰ ਸਿੰਘ ਕੰਬੋਜ (ਬਸਪਾ) 6768
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਚੰਡੀਗੜ੍ਹ 'ਚ ਤਿਵਾੜੀ ਜਾਂ ਟੰਡਨ! ਕੌਣ ਹੋਣਗੇ ਸ਼ਹਿਰ ਦੇ ਨਵੇਂ ਸੰਸਦ ਮੈਂਬਰ, ਫ਼ੈਸਲਾ ਅੱਜ
ਹੁਣ ਫਿਰ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਅੱਗੇ
ਸ਼ੇਰ ਸਿੰਘ ਘੁਬਾਇਆ (ਕਾਂਗਰਸ) 1652
ਗੁਰਮੀਤ ਸਿੰਘ ਸੋਢੀ (ਭਾਜਪਾ) 181218
ਜਗਦੀਪ ਸਿੰਘ ਕਾਕਾ ਬਰਾੜ (ਆਪ) 173867
ਨਰਦੇਵ ਸਿੰਘ ਬੌਬੀ ਮਾਨ (ਅਕਾਲੀ ਦਲ) 164048
ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ 1054 ਵੋਟਾਂ ਦੇ ਫ਼ਰਕ ਨਾਲ ਪਹਿਲੇ ਨੰਬਰ 'ਤੇ
ਸ਼ੇਰ ਸਿੰਘ ਘੁਬਾਇਆ (ਕਾਂਗਰਸ) 133596
ਜਗਦੀਪ ਸਿੰਘ ਕਾਕਾ ਬਰਾੜ (ਆਪ) 132542
ਨਰਦੇਵ ਸਿੰਘ ਬੌਬੀ ਮਾਨ (ਅਕਾਲੀ ਦਲ) 130104
ਗੁਰਮੀਤ ਸਿੰਘ ਸੋਢੀ (ਭਾਜਪਾ) 129758
ਫਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ 2854 ਵੋਟਾਂ ਨਾਲ ਅੱਗੇ
ਸ਼ੇਰ ਸਿੰਘ ਘੁਬਾਇਆ (ਕਾਂਗਰਸ) 94015
ਨਰਦੇਵ ਸਿੰਘ ਬੌਬੀ ਮਾਨ (ਅਕਾਲੀ ਦਲ) 91161
ਜਗਦੀਪ ਸਿੰਘ ਕਾਕਾ ਬਰਾੜ (ਆਪ) 91078
ਗੁਰਮੀਤ ਸਿੰਘ ਸੋਢੀ (ਭਾਜਪਾ) 88687
ਸੁਰਿੰਦਰ ਸਿੰਘ ਕੰਬੋਜ (ਬਸਪਾ) 2954
ਅਕਾਲੀ ਦਲ ਦੇ ਬੌਬੀ ਮਾਨ 2051 ਵੋਟਾਂ ਨਾਲ ਅੱਗੇ
ਨਰਦੇਵ ਸਿੰਘ ਬੌਬੀ ਮਾਨ (ਅਕਾਲੀ ਦਲ) 80548
ਸ਼ੇਰ ਸਿੰਘ ਘੁਬਾਇਆ (ਕਾਂਗਰਸ) 78497
ਜਗਦੀਪ ਸਿੰਘ ਕਾਕਾ ਬਰਾੜ (ਆਪ) 78049
ਰਾਣਾ ਗੁਰਮੀਤ ਸਿੰਘ ਸੋਢੀ (ਭਾਜਪਾ) 76854
ਫਿਰੋਜ਼ਪੁਰ 'ਚ ਹੁਣ ਤੱਕ ਦੇ ਰੁਝਾਨ
ਸ਼ੇਰ ਸਿੰਘ ਘੁਬਾਇਆ (ਕਾਂਗਰਸ) 54581
ਨਰਦੇਵ ਸਿੰਘ ਬੌਬੀ ਮਾਨ (ਅਕਾਲੀ ਦਲ) 52970
ਜਗਦੀਪ ਸਿੰਘ ਕਾਕਾ ਬਰਾੜ (ਆਪ) 47436
ਗੁਰਮੀਤ ਸਿੰਘ ਸੋਢੀ (ਭਾਜਪਾ) 47166
ਹੁਣ ਤੱਕ ਦੇ ਰੁਝਾਨ
ਨਰਦੇਵ ਸਿੰਘ ਬੌਬੀ ਮਾਨ (ਅਕਾਲੀ ਦਲ) 34601
ਸ਼ੇਰ ਸਿੰਘ ਘੁਬਾਇਆ (ਕਾਂਗਰਸ) 33659
ਜਗਦੀਪ ਸਿੰਘ ਕਾਕਾ ਬਰਾੜ (ਆਪ) 29916
ਗੁਰਮੀਤ ਸਿੰਘ ਸੋਢੀ (ਭਾਜਪਾ) 28027
ਪਹਿਲਾ ਰਾਊਂਡ
ਨਰਦੇਵ ਸਿਘ ਬੌਬੀ ਮਾਨ (ਅਕਾਲੀ ਦਲ) 2869
ਜਗਦੀਪ ਸਿੰਘ ਕਾਕਾ ਬਰਾੜ (ਆਪ) 2670
ਸ਼ੇਰ ਸਿੰਘ ਘੁਬਾਇਆ (ਕਾਂਗਰਸ) 917
ਰਾਣਾ ਗੁਰਮੀਤ ਸਿੰਘ ਸੋਢੀ (ਭਾਜਪਾ) 815
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਬਠਿੰਡਾ 'ਚ ਵੋਟਾਂ ਦੀ ਗਿਣਤੀ ਸ਼ੁਰੂ, ਫਸਵੇਂ ਮੁਕਾਬਲੇ 'ਚ ਕੌਣ ਬਾਜ਼ੀ ਮਾਰੇਗਾ, ਫ਼ੈਸਲਾ ਅੱਜ
ਪਹਿਲੇ ਰੁਝਾਨਾਂ 'ਚ ਸ਼ੇਰ ਸਿੰਘ ਘੁਬਾਇਆ ਅੱਗੇ
ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮਦੀਵਾਰ ਸ਼ੇਰ ਸਿੰਘ ਘੁਬਾਇਆ 2263 ਵੋਟਾਂ ਨਾਲ ਅੱਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਠਿੰਡਾ ਸੀਟ ਫਿਰ ਅਕਾਲੀ ਦਲ ਦੀ ਝੋਲੀ 'ਚ, ਹਰਸਿਮਰਤ ਕੌਰ ਬਾਦਲ ਲਗਾਤਾਰ ਚੌਥੀ ਵਾਰ ਜੇਤੂ ਕਰਾਰ
NEXT STORY