ਫਗਵਾੜਾ, (ਜਲੋਟਾ)— ਪੁਲਸ ਨੇ ਕਪਾਲਪੁਰ ਕਾਲੋਨੀ ਵਿਚ ਚੈਕਿੰਗ ਦੌਰਾਨ ਇਕ ਦੋਸ਼ੀ ਨੂੰ 10 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਦੋਸ਼ੀ ਦੀ ਪਛਾਣ ਅਨਿਲ ਕੁਮਾਰ ਪੁੱਤਰ ਹੰਸਰਾਜ ਵਾਸੀ ਪਠਵਾਲਾ ਪੁਲਸ ਥਾਣਾ ਬੰਗਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਹੈ। ਪੁਲਸ ਥਾਣਾ ਸਦਰ ਨੇ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ।
ਕਿਸਾਨਾਂ ਦੀਆਂ ਖੁਦਕੁਸ਼ੀਆਂ ਇਕ ਵੱਡੀ ਸਮੱਸਿਆ : ਹਰਸਿਮਰਤ ਬਾਦਲ
NEXT STORY