ਫਗਵਾੜਾ, (ਰੁਪਿੰਦਰ ਕੌਰ)– ਬਲਜਿੰਦਰ ਸਿੰਘ ਚੌਂਕੀ ਇੰਚਾਰਜ ਚਹੇੜੂ ਥਾਣਾ ਸਦਰ ਫਗਵਾੜਾ ਵਲੋਂ ਸਮੇਤ ਪੁਲਸ ਪਾਰਟੀ ਦੌਰਾਨ ਨਾਕੇਬੰਦੀ ਦੌਰਾਨ ਪਰਮਿੰਦਰ ਸਿੰਘ ਉਰਫ ਪਿੰਕੀ ਪੁੱਤਰ ਮੱਖਣ ਲਾਲ ਪਿੰਡ ਮਾਧਪੁਰ ਥਾਣਾ ਸਦਰ ਫਗਵਾੜਾ ਨੂੰ ਕਾਬੂ ਕਰਕੇ ਉਸ ਕੋਲੋਂ 80 ਨਸ਼ੀਲੇ ਕੈਪਸੂਲ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਦੋਸ਼ੀ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ।
ਜੀਜੇ ਨਾਲ ਮਿਲ ਕੇ ਪਤਨੀ ਨੂੰ ਕੁੱਟਿਆ
NEXT STORY