Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 25, 2022

    7:43:11 AM

  • roshan health care ayurvedic physical illness treatment

    ਕੀ ਤੁਸੀਂ ਨਹੀਂ ਵਰਤਿਆ ਮਰਦਾਨਾ ਤਾਕਤ ਵਧਾਉਣ ਦਾ ਇਹ...

  • shraman overseas uae kuwait jobs

    ਸਕਿਓਰਟੀ ਗਾਰਡ, ਸਟੀਲ ਫਿਕਸਰ, ਇਲੈਕਟ੍ਰੀਸ਼ੀਅਨ ਅਤੇ...

  • abortion illegal in us  supreme court overturns constitutional right

    ਅਮਰੀਕਾ 'ਚ ਹੁਣ ਗਰਭਪਾਤ ਕਰਵਾਉਣਾ ਹੋਇਆ...

  • 3000 crore deal with central government to end kisan morcha

    ਕਿਸਾਨ ਮੋਰਚਾ ਖ਼ਤਮ ਕਰਵਾਉਣ ਲਈ ਕੇਂਦਰ ਸਰਕਾਰ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2022
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਯੂਕ੍ਰੇਨ-ਰੂਸ ਜੰਗ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਅਜਨਾਲਾ ਦੇ ਸਿਵਲ ਹਸਪਤਾਲ 'ਚ ਖੁਦ ਪਹੁੰਚਿਆ ਕੋਰੋਨਾ ਦਾ ਸ਼ੱਕੀ ਮਰੀਜ਼

PUNJAB News Punjabi(ਪੰਜਾਬ)

ਅਜਨਾਲਾ ਦੇ ਸਿਵਲ ਹਸਪਤਾਲ 'ਚ ਖੁਦ ਪਹੁੰਚਿਆ ਕੋਰੋਨਾ ਦਾ ਸ਼ੱਕੀ ਮਰੀਜ਼

  • Edited By Gurminder Singh,
  • Updated: 29 Mar, 2020 06:43 PM
Amritsar
corona virus ajnala suspected patients
  • Share
    • Facebook
    • Tumblr
    • Linkedin
    • Twitter
  • Comment

ਅਜਨਾਲਾ (ਗੁਰਿੰਦਰ ਸਿੰਘ ਬਾਠ) : ਅੱਜ ਸਿਵਲ ਹਸਪਤਾਲ ਅਜਨਾਲਾ 'ਚ ਬਾਅਦ ਦੁਪਹਿਰ ਉਸ ਵੇਲੇ ਹਫੜਾ-ਤਫੜੀ ਮੱਚ ਗਈ ਜਦੋਂ ਇਕ ਨੇੜਲੇ ਸਰਹੱਦੀ ਪਿੰਡ ਦੇ ਵਿਅਕਤੀ ਨੇ ਅਜਨਾਲਾ ਸਿਵਲ ਹਸਪਤਾਲ ਵਿਚ ਦਾਖਲ ਹੋ ਕੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਗੱਲ ਡਾਕਟਰਾਂ ਕੋਲ ਰੱਖੀ। ਪ੍ਰਾਪਤ ਜਾਣਕਾਰੀ ਅਨੁਸਾਰ ਅਜਨਾਲਾ ਦੇ ਬਾਹਰੀ ਪਿੰਡ ਜਸਤਰਵਾਲ ਦੇ ਰਹਿਣ ਜਗਪ੍ਰੀਤ ਸਿੰਘ (25-26) ਪੁੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਬੀਤੀ 6 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਰਸ਼ਨਾਂ ਲਈ ਗਿਆ ਸੀ ਅਤੇ ਅਨੰਦਪੁਰ ਸਾਹਿਬ ਵਿਖੇ 7 ਦਿਨ ਲੰਗਰ ਦੀ ਸੇਵਾ ਕਰਨ ਉਪਰੰਤ ਬੀਤੀ 13 ਮਾਰਚ ਨੂੰ ਆਪਣੇ ਪਿੰਡ ਜਸਤਰਵਾਲ ਤਹਿਸੀਲ ਅਜਨਾਲਾ ਜ਼ਿਲਾ ਅੰਮ੍ਰਿਤਸਰ ਵਿਖੇ ਵਾਪਸ ਸੇਵਾ ਕਰਕੇ ਘਰ ਆ ਗਿਆ ਸੀ।

ਇਹ ਵੀ ਪੜ੍ਹੋ : ਬਰਨਾਲਾ 'ਚ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼ ਔਰਤ ਦੀ ਸੈਂਪਲ ਲੈਣ ਤੋਂ ਬਾਅਦ ਮੌਤ    

ਉਸ ਨੇ ਸਿਵਲ ਹਸਪਤਾਲ ਅਜਨਾਲਾ ਤੇ ਡਾਕਟਰਾਂ ਦੀ ਟੀਮ ਨੂੰ ਦੱਸਿਆ ਕਿ ਉਸ ਨੂੰ ਪਿਛਲੇ ਕਾਫੀ ਦਿਨਾਂ ਤੋਂ ਖੰਘ ਜ਼ੁਕਾਮ ਬੁਖਾਰ ਤੇ ਗਲਾ ਖਰਾਬ ਹੋਣ ਦੀ ਸ਼ਿਕਾਇਤ ਆ ਰਹੀ ਸੀ ਜਿਸ ਦੇ ਚੱਲਦਿਆਂ ਉਸ ਨੇ ਪਿੰਡ ਦੇ ਹੀ ਡਾਕਟਰ ਕੋਲ ਦਵਾਈ ਲੈਣੀ ਸ਼ੁਰੂ ਕਰ ਦਿੱਤੀ ਪਰ ਹੁਣ ਬੀਤੀ ਰਾਤ ਤੋਂ ਉਸ ਨੂੰ ਖੰਘ ਜ਼ੁਕਾਮ ਬੁਖਾਰ ਅਤੇ ਗਲਾ ਖਰਾਬ ਦੀ ਸ਼ਿਕਾਇਤ ਵਿਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ, ਇਸ ਲਈ ਉਸ ਨੇ ਅੱਜ ਸਿਵਲ ਹਸਪਤਾਲ ਅਜਨਾਲਾ ਵਿਚ ਪਹੁੰਚ ਕੇ ਆਪਣੀ ਬਿਮਾਰੀ ਸਬੰਧੀ ਡਾਕਟਰਾਂ ਨੂੰ ਜਾਣੂ ਕਰਵਾਇਆ ਹੈ। ਇਸ ਸੰਬੰਧੀ ਸਿਰਤਾਜ ਨਾਲਾ 'ਚ ਤਾਇਨਾਤ ਹੈਲਥ ਵਰਕਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਕੇ ਉਸ ਦੇ ਸੈਂਪਲ ਲੈ ਲਏ ਹਨ ਅਤੇ ਇਹ ਸੈਂਪਲ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਭੇਜੇ ਜਾ ਰਹੇ ਹਨ ਰਿਪੋਰਟ ਆਉਣ 'ਤੇ ਬਿਮਾਰੀ ਦਾ ਪਤਾ ਲੱਗੇਗਾ।

ਇਹ ਵੀ ਪੜ੍ਹੋ : ਖੰਨਾ ਦੇ 5 ਵਿਅਕਤੀਆਂ ਦਾ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ''ਚ ਆਉਣ ਕਰਕੇ ਮਚਿਆ ਹੜਕੰਪ    

  • Corona virus
  • Ajnala
  • suspected patients
  • ਕੋਰੋਨਾ ਵਾਇਰਸ
  • ਅਜਨਾਲਾ
  • ਸ਼ੱਕੀ ਮਰੀਜ਼

ਕਰਫਿਊ 'ਚ ਸ਼ਰਾਬੀ ਹੋਏ ਔਖੇ, ਸਬਰ ਦਾ ਬੰਨ੍ਹ ਟੁੱਟਣ ਤੋਂ ਬਾਅਦ ਲੁੱਟਿਆ ਸ਼ਰਾਬ ਦਾ ਠੇਕਾ (ਤਸਵੀਰਾਂ)

NEXT STORY

Stories You May Like

  • horoscope
    ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ 'ਚ ਤੁਹਾਡੇ ਲਈ ਕੀ ਹੈ ਖਾਸ
  • sangrur lok sabha byelection
    ਸੰਗਰੂਰ ਲੋਕ ਸਭਾ ਉਪ ਚੋਣ ਲਈ ਹਲਕੇ ਦੇ 48.89 ਫ਼ੀਸਦੀ ਮਰਦ ਤੇ 41.26 ਫ਼ੀਸਦੀ ਔਰਤ ਵੋਟਰਾਂ ਨੇ ਪਾਈ ਵੋਟ
  • police action against liquor smugglers
    ਸ਼ਰਾਬ ਤਸਕਰਾਂ ਖ਼ਿਲਾਫ਼ ਪੁਲਸ ਦੀ ਕਾਰਵਾਈ, ਭਾਰੀ ਮਾਤਰਾ 'ਚ ਸ਼ਰਾਬ ਬਰਾਮਦ
  • government hospital abohar white elephant
    ਲੱਖ ਦਾਅਵਿਆਂ ਦੇ ਬਾਵਜੂਦ ਸਰਕਾਰੀ ਹਸਪਤਾਲ ਅਬੋਹਰ ਸਾਬਤ ਹੋ ਰਿਹਾ ਚਿੱਟਾ ਹਾਥੀ, ਨਹੀਂ ਹੋਇਆ ਕੋਈ ਵੀ ਆਪ੍ਰੇਸ਼ਨ
  • abortion illegal in us  supreme court overturns constitutional right
    ਅਮਰੀਕਾ 'ਚ ਹੁਣ ਗਰਭਪਾਤ ਕਰਵਾਉਣਾ ਹੋਇਆ ਗੈਰ-ਕਾਨੂੰਨੀ, ਸੁਪਰੀਮ ਕੋਰਟ ਨੇ ਖਤਮ ਕੀਤਾ ਸੰਵਿਧਾਨਕ ਅਧਿਕਾਰ
  • it seems difficult to stop gun culture and shootings in america
    ਅਮਰੀਕਾ ’ਚ ਗੰਨ ਕਲਚਰ ਤੇ ਗੋਲੀਬਾਰੀ ਦਾ ਸਿਲਸਿਲਾ ਰੁਕਣਾ ਮੁਸ਼ਕਲ ਲੱਗਦਾ ਹੈ!
  • jalandhar spa center cia staff raid
    ਜਲੰਧਰ : ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਦੇਹ ਵਪਾਰ, CIA ਸਟਾਫ਼ ਨੇ ਛਾਪਾ ਮਾਰਿਆ
  • air india pilots re employed after retirement
    ਏਅਰ ਇੰਡੀਆ ਦੇ ਪਾਇਲਟਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਮੁੜ ਨੌਕਰੀ ਦੀ ਪੇਸ਼ਕਸ਼
  • shraman overseas uae kuwait jobs
    ਸਕਿਓਰਟੀ ਗਾਰਡ, ਸਟੀਲ ਫਿਕਸਰ, ਇਲੈਕਟ੍ਰੀਸ਼ੀਅਨ ਅਤੇ ਇਨ੍ਹਾਂ ਕਾਰੀਗਰਾਂ ਲਈ UAE ’ਚ...
  • civil surgeon community health center bilga  noormahal sub centers
    ਸਿਵਲ ਸਰਜਨ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਬਿਲਗਾ, ਨੂਰਮਹਿਲ ਤੇ ਨੇੜਲੇ...
  • todays top 10 news
    ਪੁਲਸ ਮੁਲਾਜ਼ਮਾਂ ’ਤੇ ਫਾਇਰਿੰਗ, ਉਥੇ ਮੂਸੇਵਾਲਾ ਕਤਲ ਮਾਮਲੇ ’ਚ ਗਾਇਕ ਮਨਕੀਰਤ ਨੂੰ...
  • bhagwant mann aam aadmi party
    ਮਾਨ ਸਰਕਾਰ ਦੇ 100 ਦਿਨ ਪੂਰੇ, ਜਾਣੋ ਹੁਣ ਤੱਕ CM ਭਗਵੰਤ ਮਾਨ ਵੱਲੋਂ ਲਏ ਗਏ...
  • the youth opened gun fire on punjab police employee in phagwara
    ਪੰਜਾਬ ’ਚ ਵੱਡੀ ਵਾਰਦਾਤ, ਫਗਵਾੜਾ ’ਚ ਨਾਕੇ ’ਤੇ ਪੁਲਸ ਮੁਲਾਜ਼ਮਾਂ ’ਤੇ ਚੱਲੀਆਂ...
  • agneepath samyukta kisan morcha demonstration demand letter
    ਜਲੰਧਰ: 'ਅਗਨੀਪਥ' ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚੇ ਨੇ ਪ੍ਰਦਰਸ਼ਨ ਕਰਕੇ ਡੀ....
  • prostitution  exposure  girls  jalandhar  urban estate
    ਜਲੰਧਰ ’ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਸ ਹਾਲਾਤ ’ਚ ਮਿਲੀਆਂ ਕੁੜੀਆਂ
  • jalandhar police 13 shooters arrested with sharpe weapons
    ਜਲੰਧਰ ਪੁਲਸ ਹੱਥ ਲੱਗੀ ਕਾਮਯਾਬੀ, ਹਥਿਆਰਾਂ ਤੇ ਵਿਦੇਸ਼ੀ ਕਰੰਸੀ ਸਣੇ 13 ਸ਼ੂਟਰ ਕੀਤੇ...
Trending
Ek Nazar
raftaar and komal file divorce

ਪਹਿਲਾਂ ਡੇਟਿੰਗ, ਫਿਰ ਵਿਆਹ ਤੇ ਹੁਣ ਤਲਾਕ, ਰੈਪਰ ਰਫਤਾਰ ਪਤਨੀ ਤੋਂ ਹੋ ਰਹੇ ਵੱਖ

mankirt aulakh get clean chit in moose wala murder case

ਮੂਸੇ ਵਾਲਾ ਕਤਲ ਮਾਮਲੇ ’ਚ ਗਾਇਕ ਮਨਕੀਰਤ ਔਲਖ ਨੂੰ ਮਿਲੀ ਕਲੀਨ ਚਿੱਟ

sher bagga released worldwide today

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਸ਼ੇਰ ਬੱਗਾ’ ਬਣੀ ਸਿਨੇਮਾਘਰਾਂ ਦਾ ਸ਼ਿੰਗਾਰ

meera bachan emotional note

ਨਵਜੰਮੇ ਬੱਚੇ ਨੂੰ ਖੋਹਣ ਮਗਰੋਂ ਛਲਕਿਆ ਬੀ ਪਰਾਕ ਦੀ ਪਤਨੀ ਮੀਰਾ ਬੱਚਨ ਦਾ ਦਰਦ,...

television movie worldwide released today

ਦੁਨੀਆ ਭਰ ’ਚ ਰਿਲੀਜ਼ ਹੋਈ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖੜ ਦੀ ਫ਼ਿਲਮ...

tribute paid to sidhu musa wala in vidhan sabha

ਵਿਧਾਨ ਸਭਾ ’ਚ ਸਿੱਧੂ ਮੂਸੇ ਵਾਲਾ ਨੂੰ ਦਿੱਤੀ ਗਈ ਸ਼ਰਧਾਂਜਲੀ

sidhu moose wala syl song trending on number 1

16 ਘੰਟਿਆਂ ’ਚ 1.30 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ‘ਐੱਸ. ਵਾਈ. ਐੱਲ.’ ਗੀਤ,...

sher bagga new song jaadu di shadi out now

‘ਸ਼ੇਰ ਬੱਗਾ’ ਦਾ ਨਵਾਂ ਗੀਤ ‘ਜਾਦੂ ਦੀ ਛੜੀ’ ਰਿਲੀਜ਼ (ਵੀਡੀਓ)

mp the groom reached to get married riding on a bulldozer

ਨਾ ਘੋੜੀ, ਨਾ ਕਾਰ, ਬੁਲਡੋਜ਼ਰ ’ਤੇ ਸਵਾਰ ਹੋ ਕੇ ਵਿਆਹ ਕਰਾਉਣ ਪੁੱਜਾ ਸਿਵਿਲ...

saga studios official statement on

‘ਟੈਲੀਵਿਜ਼ਨ’ ਫ਼ਿਲਮ ਨੂੰ ਲੈ ਕੇ ਸਾਗਾ ਸਟੂਡੀਓਜ਼ ਦਾ ਅਧਿਕਾਰਕ ਬਿਆਨ ਆਇਆ ਸਾਹਮਣੇ

canada to open embassy in rwanda for first time

ਕੈਨੇਡਾ ਪਹਿਲੀ ਵਾਰ ਰਵਾਂਡਾ 'ਚ ਖੋਲ੍ਹੇਗਾ ਦੂਤਘਰ

uk khalsa tv relinquishes its broadcasting license over khalistani propaganda

ਯੂਕੇ : ਖਾਲਸਾ ਟੀ.ਵੀ. ਨੇ ਖਾਲਿਸਤਾਨੀ ਪ੍ਰਚਾਰ ਨੂੰ ਲੈ ਕੇ ਆਪਣਾ ਪ੍ਰਸਾਰਣ...

sidhu moose wala syl song releasing today

ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ ਅੱਜ ਹੋਵੇਗਾ ਰਿਲੀਜ਼

4 people wounded by man on stabbing rampage in new zealand

ਨਿਊਜ਼ੀਲੈਂਡ 'ਚ ਇਕ ਵਿਅਕਤੀ ਨੇ ਚਾਕੂ ਨਾਲ ਕੀਤਾ ਹਮਲਾ, 4 ਲੋਕ ਜ਼ਖਮੀ

australia s parliamentary election final results announced

ਆਸਟ੍ਰੇਲੀਆ ਦੀਆਂ ਸੰਸਦੀ ਚੋਣਾਂ ਦੇ ਅੰਤਿਮ ਨਤੀਜੇ ਐਲਾਨੇ ਗਏ

pakistan ties up with imf to restore stalled aid of 6 billion

ਪਾਕਿ ਨੇ 6 ਬਿਲੀਅਨ ਡਾਲਰ ਦੀ ਰੁਕੀ ਹੋਈ ਸਹਾਇਤਾ ਬਹਾਲੀ ਲਈ IMF ਨਾਲ ਕੀਤਾ ਸਮਝੌਤਾ

sohreyan da pind aa gaya trailer out now

ਗੁਰਨਾਮ ਤੇ ਸਰਗੁਣ ਦੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦਾ ਜ਼ਬਰਦਸਤ ਟਰੇਲਰ...

garry sandhu new song jigar da tota

‘ਜਿਗਰ ਦਾ ਟੋਟਾ’ ਗੀਤ ਰਾਹੀਂ ਗੈਰੀ ਸੰਧੂ ਨੇ ਮੂਸੇ ਵਾਲਾ, ਸੰਦੀਪ ਨੰਗਲ ਤੇ ਆਪਣੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • roshan health care ayurvedic physical illness treatment
      ਕੀ ਤੁਸੀਂ ਨਹੀਂ ਵਰਤਿਆ ਮਰਦਾਨਾ ਤਾਕਤ ਵਧਾਉਣ ਦਾ ਇਹ ਦੇਸੀ ਇਲਾਜ
    • shraman overseas uae kuwait jobs
      ਸਕਿਓਰਟੀ ਗਾਰਡ, ਸਟੀਲ ਫਿਕਸਰ, ਇਲੈਕਟ੍ਰੀਸ਼ੀਅਨ ਅਤੇ ਇਨ੍ਹਾਂ ਕਾਰੀਗਰਾਂ ਲਈ UAE ’ਚ...
    • after the murder of moosewala every artiste pays tribute
      ਮੂਸੇ ਵਾਲਾ ਦੇ ਕਤਲ ਮਗਰੋਂ ਹਰ ਕਲਾਕਾਰ ਸਟੇਜ ਸ਼ੋਅ ਰਾਹੀਂ ਦੇ ਰਹੇ ਵਿਛੜੀ ਰੂਹ ਨੂੰ...
    • sarfaraz celebrated in moose wala style by scoring a century then crying
      ਸੈਂਕੜਾ ਲਾ ਕੇ ਸਰਫਰਾਜ਼ ਨੇ ਸਿੱਧੂ ਮੂਸੇਵਾਲਾ ਦੇ ਸਟਾਈਲ 'ਚ ਮਨਾਇਆ ਜਸ਼ਨ, ਫਿਰ...
    • eknath shinde reverses uddhav thackeray s bet
      ਸ਼ਹਿ ਅਤੇ ਮਾਤ ਦੀ ਖੇਡ ’ਚ ਏਕਨਾਥ ਸ਼ਿੰਦੇ ਨੇ ਪਲਟ ਦਿੱਤੀ ਊਧਵ ਠਾਕਰੇ ਦੀ ਬਾਜ਼ੀ
    • 2 lakh cash theft
      ਕੰਧ ਟੱਪ ਕੇ ਘਰ 'ਚ ਦਾਖ਼ਲ ਹੋਏ ਚੋਰਾਂ ਨੇ ਘਰ 'ਚੋਂ ਉਡਾਈ 2 ਲੱਖ ਦੀ ਨਕਦੀ
    • kirti kisan union meeting at june 30 demonstration
      ਕਿਰਤੀ ਕਿਸਾਨ ਯੂਨੀਅਨ ਵੱਲੋਂ 30 ਦੇ ਮੁਜ਼ਾਹਰੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ
    • instability in crude oil will continue for 5 years  darren woods
      ਕੱਚੇ ਤੇਲ ’ਚ 5 ਸਾਲ ਜਾਰੀ ਰਹੇਗੀ ਅਸਥਿਰਤਾ : ਡੈਰੇਨ ਵੁਡਸ
    • european union made ukraine contender for its membership
      ਯੂਰਪੀਅਨ ਯੂਨੀਅਨ ਨੇ ਯੂਕ੍ਰੇਨ ਨੂੰ ਆਪਣੀ ਮੈਂਬਰਸ਼ਿਪ ਦਾ ਦਾਅਵੇਦਾਰ ਬਣਾਇਆ
    • turkey thwarts attack ahead of israeli foreign minister  s visit  report
      ਇਜ਼ਰਾਈਲ ਦੇ ਵਿਦੇਸ਼ ਮੰਤਰੀ ਦੇ ਦੌਰੇ ਤੋਂ ਪਹਿਲਾਂ ਤੁਰਕੀ ਨੇ ਹਮਲੇ ਨੂੰ ਕੀਤਾ...
    • boxer vijender singh says about sidhu moosewala song syl
      ਸਿੱਧੂ ਮੂਸੇਵਾਲਾ ਦੇ ਗੀਤ 'SYL' ਨੂੰ ਲੈ ਕੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਹੀਆਂ...
    • ਪੰਜਾਬ ਦੀਆਂ ਖਬਰਾਂ
    • raja waring targets bhagwant mann government
      ਭਗਵੰਤ ਮਾਨ ਸਰਕਾਰ ਦੇ ਨਿਸ਼ਾਨੇ ’ਤੇ ਰਾਜਾ ਵੜਿੰਗ, ਵਿਜੀਲੈਂਸ ਕਰ ਸਕਦੀ ਹੈ ਜਾਂਚ
    • daughter commits suicide at home
      ਚਾਵਾਂ ਨਾਲ ਵਿਆਹੀ ਸੀ ਲਾਡਾਂ ਨਾਲ ਪਾਲ਼ੀ ਧੀ, ਸਹੁਰਿਆਂ ਹੱਥੋਂ ਹਾਰੀ ਨੇ ਗਲ਼ ਲਾਈ...
    • pm modi gives birth to new
      PM ਮੋਦੀ ਨੇ ਕਾਂਗਰਸ ਦੇ ਕੁਸ਼ਾਸਨ ਦੀਆਂ ਜ਼ੰਜੀਰਾਂ ਤੋੜ ਇਕ ਨਵੀਂ ਕਾਰਜ ਪ੍ਰਣਾਲੀ...
    • the team formed for pm modi s election tour tarun chugh became the convener
      PM ਮੋਦੀ ਦੀਆਂ ਚੋਣ ਰੈਲੀਆਂ ਨੂੰ ਲੈ ਕੇ ਵਿਸ਼ੇਸ਼ ਕਮੇਟੀ ਗਠਿਤ, ਤਰੁਣ ਚੁੱਘ ਕਨਵੀਨਰ...
    • sudden death of a paddy field laborer
      ਖੇਤ ’ਚ ਝੋਨਾ ਲਾਉਣ ਗਏ ਮਜ਼ਦੂਰ ਦੀ ਅਚਾਨਕ ਹੋਈ ਮੌਤ
    • aap first budget
      AAP ਦਾ ਪਹਿਲਾ ਬਜਟ: ਆਬਕਾਰੀ ਨੀਤੀ ਤੇ ਲੋਕ ਲੁਭਾਊ ਗਾਰੰਟੀਆਂ ਲਾਗੂ ਕਰਨਾ ਸਰਕਾਰ...
    • todays top 10 news
      ਪੁਲਸ ਮੁਲਾਜ਼ਮਾਂ ’ਤੇ ਫਾਇਰਿੰਗ, ਉਥੇ ਮੂਸੇਵਾਲਾ ਕਤਲ ਮਾਮਲੇ ’ਚ ਗਾਇਕ ਮਨਕੀਰਤ ਨੂੰ...
    • law and order state raja wafring surrounded aap government vidhan sabha
      ਵਿਧਾਨ ਸਭਾ ’ਚ ਗੂੰਜਿਆ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਦਾ ਮੁੱਦਾ, ਰਾਜਾ ਵੜਿੰਗ ਨੇ...
    • important issues raised by sukhpal khaira in assembly
      ਸੁਖਪਾਲ ਖਹਿਰਾ ਨੇ ਵਿਧਾਨ ਸਭਾ 'ਚ ਚੁੱਕੇ ਪੰਜਾਬ ਯੂਨੀਵਰਸਿਟੀ ਤੇ ਮੱਤੇਵਾੜਾ ਜੰਗਲ...
    • raja warring bus body building scam cbi probe
      ਅਕਾਲੀ ਦਲ ਨੇ ਮੁੱਖ ਮੰਤਰੀ ਕੋਲੋਂ ਰਾਜਾ ਵੜਿੰਗ ਵੱਲੋਂ ਕੀਤੇ 60 ਕਰੋੜ ਦੇ ਘੋਟਾਲੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਯੂਕ੍ਰੇਨ-ਰੂਸ ਜੰਗ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +