Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 14, 2026

    12:26:29 PM

  • heartbreaking case in america

    ਅਮਰੀਕਾ 'ਚ ਰੂਹ ਕੰਬਾਊ ਮਾਮਲਾ; ਮਹਿਲਾ ਨੇ ਮਾਰ'ਤਾ...

  • major ied blast case near bsf headquarters in jalandhar

    ਜਲੰਧਰ: BSF ਹੈੱਡਕੁਆਰਟਰ ਨੇੜੇ ਹੋਏ ਧਮਾਕਾ ਮਾਮਲੇ...

  • may 26 should be declared a public holiday in mohali district

    ਮੋਹਾਲੀ ਜ਼ਿਲ੍ਹੇ 'ਚ 26 ਮਈ ਨੂੰ ਸਰਕਾਰੀ ਛੁੱਟੀ...

  • motor vehicle act vehicle challan

    ਚਲਾਨ ਅਦਾ ਨਾ ਕੀਤਾ ਤਾਂ ਵਾਹਨ ਹੋਵੇਗਾ ਜ਼ਬਤ, ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ludhiana
  • ਟੀ. ਵੀ. ਸੀਰੀਅਲ ਦੇਖ ਕੇ ਨੂੰਹ ਨੇ ਆਪਣੇ ਹੀ ਘਰ ਕੀਤੀ ਚੋਰੀ

PUNJAB News Punjabi(ਪੰਜਾਬ)

ਟੀ. ਵੀ. ਸੀਰੀਅਲ ਦੇਖ ਕੇ ਨੂੰਹ ਨੇ ਆਪਣੇ ਹੀ ਘਰ ਕੀਤੀ ਚੋਰੀ

  • Edited By Anuradha,
  • Updated: 25 Jul, 2019 04:33 PM
Ludhiana
daughter in law theft
  • Share
    • Facebook
    • Tumblr
    • Linkedin
    • Twitter
  • Comment

ਫਿਲੌਰ (ਭਾਖੜੀ) : ਆਪਣੇ ਹੀ ਸਹੁਰੇ ਘਰ 'ਚ ਫਿਲਮੀ ਅੰਦਾਜ਼ 'ਚ ਗਹਿਣੇ ਚੋਰੀ ਕਰ ਕੇ ਆਪਣੇ ਪ੍ਰੇਮੀ ਨੂੰ ਦੇਣ ਵਾਲੀ ਨੂੰਹ ਅਤੇ ਉਸ ਦੇ ਆਸ਼ਕ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ 3 ਲੱਖ ਦੇ ਗਹਿਣੇ ਬਰਾਮਦ ਕੀਤੇ ਹਨ। ਥਾਣਾ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਰਾਤ 1 ਵਜੇ ਮਥੁਰਾਪੁਰੀ ਦੇ ਰਹਿਣ ਵਾਲੇ ਜਸਵੰਤ ਸਿੰਘ ਨੇ ਪੁਲਸ ਨੂੰ ਫੋਨ ਕਰ ਕੇ ਸੂਚਿਤ ਕੀਤਾ ਕਿ ਉਨ੍ਹਾਂ ਦੇ ਘਰ ਚੋਰ ਵੜ ਆਏ ਸਨ, ਜੋ 3 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਲੈ ਗਏ ਹਨ। ਜਦੋਂ ਪੁਲਸ ਉੱਥੇ ਪੁੱਜੀ ਤਾਂ ਉਨ੍ਹਾਂ ਨੂੰ ਕੇਸ ਸ਼ੱਕੀ ਲੱਗਿਆ। ਸਵੇਰੇ ਉਹ ਪੁਲਸ ਪਾਰਟੀ ਨਾਲ ਮੁੜ ਜਸਵੰਤ ਸਿੰਘ ਦੇ ਘਰ ਪੁੱਜੇ। ਮੌਕਾ ਦੇਖਿਆ ਤਾਂ ਉਨ੍ਹਾਂ ਨੂੰ ਸਮਝਦੇ ਦੇਰ ਨਾ ਲੱਗੀ ਕਿ ਚੋਰ ਕੋਈ ਬਾਹਰ ਦਾ ਨਹੀਂ, ਸਗੋਂ ਘਰ ਦਾ ਹੀ ਕੋਈ ਮੈਂਬਰ ਹੈ। ਉਨ੍ਹਾਂ ਨੇ ਚੋਰ ਫੜਨ ਲਈ ਨਾਟਕ ਰਚਿਆ ਅਤੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਉਨ੍ਹਾਂ ਨੇ ਫਿੰਗਰ ਪ੍ਰਿੰਟ ਮਾਹਰ ਦੀ ਟੀਮ ਬੁਲਾ ਲਈ ਹੈ।

ਸਾਰੇ ਇਕੱਠੇ ਹੋ ਕੇ ਆਪਣੇ ਹੱਥਾਂ ਦੇ ਨਿਸ਼ਾਨ ਦੇਣਗੇ ਤਾਂ ਜਸਵੰਤ ਦੀ ਨੂੰਹ ਮੀਨਾ ਜਿਸ ਦੇ 2 ਬੱਚੇ ਹਨ, ਘਬਰਾ ਗਈ ਅਤੇ ਉਸ ਨੇ ਆਪਣੀ ਸੱਸ ਦੇ ਕੰਨ 'ਚ ਕਿਹਾ ਕਿ ਉਸ ਦੇ ਹੱਥਾਂ ਦੇ ਨਿਸ਼ਾਨ ਨਾ ਦਿੱਤੇ ਜਾਣ ਕਿਉਂਕਿ ਗਹਿਣੇ ਉਸ ਨੇ ਚੋਰੀ ਕਰ ਕੇ ਆਪਣੇ ਪ੍ਰੇਮੀ ਅਮਿਤ ਨੂੰ ਦੇ ਦਿੱਤੇ ਹਨ। ਥਾਣਾ ਮੁਖੀ ਪ੍ਰੇਮ ਸਿੰਘ ਨੇ ਦੱਸਿਆ ਕਿ ਜਦੋਂ ਮੀਨਾ ਨੂੰ ਫੜ ਕੇ ਪੁਲਸ ਥਾਣੇ ਲੈ ਆਈ ਤਾਂ ਉਸ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਸ ਦਾ ਪਤੀ ਕੰਮ ਸਬੰਧੀ ਵਿਦੇਸ਼ ਚਲਾ ਗਿਆ ਸੀ। ਪਹਿਲਾਂ ਵੀ ਉਸ ਨੇ ਕਈ ਵਾਰ ਛੋਟੀਆਂ-ਮੋਟੀਆਂ ਚੋਰੀਆਂ ਰੁਪਏ ਆਪਣੇ ਪ੍ਰੇਮੀ ਨੂੰ ਦਿੱਤੇ ਸਨ। ਪਤੀ ਦੇ ਵਾਪਸ ਆਉਣ ਤੋਂ ਬਾਅਦ ਵੀ ਉਸ ਦਾ ਅਮਿਤ ਨਾਲ ਪ੍ਰੇਮ ਪ੍ਰਸੰਗ ਜਾਰੀ ਰਿਹਾ। ਉਹ ਰੋਜ਼ਾਨਾ ਟੀ.ਵੀ. 'ਤੇ ਆਉਣ ਵਾਲਾ ਪ੍ਰੋਗਰਾਮ ਕ੍ਰਾਇਮ ਪੈਟਰੋਲ ਦੇਖਦੀ ਸੀ। ਉਸੇ ਪ੍ਰੋਗਰਾਮ ਨੂੰ ਦੇਖ ਕੇ ਉਸ ਦੇ ਦਿਮਾਗ 'ਚ ਚੋਰੀ ਕਰਨ ਦਾ ਆਈਡੀਆ ਆਇਆ। ਉਸ ਨੇ ਪਹਿਲਾਂ ਘਰੋਂ ਗਹਿਣੇ ਚੋਰੀ ਕਰ ਕੇ ਆਪਣੇ ਪ੍ਰੇਮੀ ਅਮਿਤ ਨੂੰ ਦਿੱਤੇ ਅਤੇ ਰਾਤ ਨੂੰ ਪੂਰੇ ਘਰ ਦਾ ਸਾਮਾਨ ਖਿਲਾਰ ਕੇ ਚੋਰੀ ਦਾ ਨਾਟਕ ਰਚ ਦਿੱਤਾ ਅਤੇ ਖੁਦ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਘਰ 'ਚ ਚੋਰ ਦਾਖਲ ਹੋ ਗਏ ਹਨ। ਉਹ ਆਪਣੇ ਮਕਸਦ ਵਿਚ ਕਾਮਯਾਬ ਹੋ ਜਾਂਦੀ ਜੇਕਰ ਪੁਲਸ ਫਿੰਗਰ ਪ੍ਰਿੰਟ ਮਾਹਰ ਬੁਲਾਉਣ ਦਾ ਨਾਟਕ ਨਾ ਕਰਦੀ। ਪੁਲਸ ਨੇ ਸਿਰਫ 12 ਘੰਟੇ ਵਿਚ ਮੀਨਾ ਅਤੇ ਉਸ ਦੇ ਆਸ਼ਕ ਨੂੰ ਫੜ ਕੇ ਚੋਰੀ ਦੇ ਗਹਿਣੇ ਬਰਾਮਦ ਕਰਨ ਵਿਚ ਸਫਲਤਾ ਹਾਸਲ ਕਰ ਲਈ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ ਭੇਜਿਆ ਜਾਵੇਗਾ।

  • tv serial
  • Theft
  • daughter in law
  • ਟੀ ਵੀ ਸੀਰੀਅਲ
  • ਚੋਰੀ

ਭਾਕਿਯੂ ਏਕਤਾ ਡਕੌਂਦਾ ਨੇ ਦਿੱਤਾ ਬੈਂਕ ਅੱਗੇ ਵਿਸ਼ਾਲ ਧਰਨਾ

NEXT STORY

Stories You May Like

  • thieves target house in ropar  steal cash and jewellery
    ਰੋਪੜ 'ਚ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਨਕਦੀ ਤੇ ਗਹਿਣੇ ਕੀਤੇ ਚੋਰੀ
  • burglary at nri  s house  escape with cash and gold ornaments
    ਦਿਨ-ਦਿਹਾੜੇ NRI ਦੇ ਘਰ ਚੋਰੀ, ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਹੋਏ ਫਰਾਰ
  • nri  s house robbed in broad daylight in amritsar
    ਅੰਮ੍ਰਿਤਸਰ ‘ਚ NRI ਦੇ ਘਰ ਦਿਨ ਦਿਹਾੜੇ ਚੋਰੀ, CCTV ਤੋੜ ਕੇ ਜ਼ਰੂਰੀ ਡਾਕੂਮੈਂਟ ਲੈ ਗਏ ਚੋਰ
  • back to childhood pinkoo tv video
    Pinkoo TV ਨੇ ਸ਼ੇਅਰ ਕੀਤੀ 'ਬੱਚਿਆਂ ਨਾਲ ਬੱਚਾ' ਵੀਡੀਓ! ਵੇਖ ਤੁਹਾਨੂੰ ਵੀ ਯਾਦ ਆਵੇਗਾ ਆਪਣਾ ਬਚਪਨ
  • a person committed suicide
    ਦੁਖਦ ਘਟਨਾ : ਪਤਨੀ ਦੀ ਸਾੜ੍ਹੀ ਨਾਲ ਫਾਹਾ ਬਣਾ ਕੇ ਰਾਜ ਮਿਸਤਰੀ ਨੇ ਕੀਤੀ ਖ਼ੁਦਕੁਸ਼ੀ
  • it is wrong to lay the foundation of a house just by looking
    ਸਿਰਫ਼ ਮੁਹੂਰਤ ਦੇਖ ਕੇ ਘਰ ਦੀ ਨੀਂਹ ਰੱਖਣਾ ਗਲਤ! 99% ਲੋਕ ਕਰਦੇ ਹਨ ਇਹ ਵੱਡੀ ਭੁੱਲ
  • thieves in ludhiana steal 5 mobile phones of 2 brother
    ਲੁਧਿਆਣਾ 'ਚ ਚੋਰਾਂ ਦੇ ਹੌਸਲੇ ਬੁਲੰਦ, ਘਰ 'ਚ ਦਾਖਲ ਹੋ ਕੇ 5 ਮੋਬਾਈਲ ਕੀਤੇ ਚੋਰੀ
  • sinner recorded the 350th win of his career
    ਸਿਨਰ ਨੇ ਆਪਣੇ ਕਰੀਅਰ ਦੀ 350ਵੀਂ ਜਿੱਤ ਦਰਜ ਕੀਤੀ
  • major ied blast case near bsf headquarters in jalandhar
    ਜਲੰਧਰ: BSF ਹੈੱਡਕੁਆਰਟਰ ਨੇੜੇ ਹੋਏ ਧਮਾਕਾ ਮਾਮਲੇ 'ਚ ਵੱਡੀ ਅਪਡੇਟ! ਸ਼ਹਿਜ਼ਾਦ...
  • grandmother of 2 grandchildren passes 10th
    ਜਲੰਧਰ: 2 ਪੋਤਰਿਆਂ ਦੀ ਦਾਦੀ ਨੇ ਪਾਸ ਕੀਤੀ ਦਸਵੀਂ, ਲਏ 77 ਫ਼ੀਸਦੀ ਅੰਕ
  • punjab weather raining imd yellow alert
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 13 ਤੇ 14 ਨੂੰ ਭਾਰੀ ਮੀਂਹ, 12 ਜ਼ਿਲ੍ਹਿਆਂ 'ਚ...
  • boy and a girl got married at the police station in jalandhar
    ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...
  • power cut in punjab
    ਲੱਗਣ ਜਾ ਰਿਹਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
  • theft from creta car on the highway in broad daylight
    ਜਲੰਧਰ 'ਚ ਦਿਨ-ਦਿਹਾੜੇ ਹਾਈਵੇਅ 'ਤੇ ਵੱਡੀ ਵਾਰਦਾਤ! ਕ੍ਰੇਟਾ ਕਾਰ ਕੋਲ ਆਇਆ ਮੁੰਡਾ...
  • person used bad language against bjp councilor on social media
    ਭਾਜਪਾ ਕੌਂਸਲਰ ਨੂੰ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਨੇ ਵਰਤੀ ਮਾੜੀ ਸ਼ਬਦਾਵਲੀ,...
  • sunil jakhar meets captain amarinder singh
    ਹਸਪਤਾਲ ’ਚ ਦਾਖ਼ਲ ਹੋਏ ਕੈਪਟਨ ਅਮਰਿੰਦਰ ਸਿੰਘ ਦਾ ਜਾਖੜ ਨੇ ਪੁੱਛਿਆ ਹਾਲ
Trending
Ek Nazar
shooting in vaughan city

ਵੌਨ ਸ਼ਹਿਰ ‘ਚ ਗੋਲੀਬਾਰੀ, ਦੋ ਵਿਅਕਤੀਆਂ ਦੀ ਮੌਤ

ipl 2026 controversy arshdeep singh

IPL ਵਿਚਾਲੇ ਮੁੜ ਵਿਵਾਦਾਂ 'ਚ ਘਿਰੇ ਅਰਸ਼ਦੀਪ ਸਿੰਘ! ਵਾਇਰਲ ਤਸਵੀਰ ਨੇ ਵਧਾਈਆਂ...

thunderstorm heavy rain fall

ਹਨ੍ਹੇਰੀ-ਤੂਫ਼ਾਨ ਨੇ ਮਚਾਈ ਤਬਾਹੀ! 56 ਲੋਕਾਂ ਦੀ ਮੌਤ, 38 ਜ਼ਿਲ੍ਹਿਆਂ 'ਚ ਭਾਰੀ...

boy and a girl got married at the police station in jalandhar

ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...

motorola razr fold

ਭਾਰਤ 'ਚ ਮੋਟੋਰੋਲਾ ਦਾ ਪਹਿਲਾ ਫੋਲਡੇਬਲ ਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ

new york governor honors indian chef vikas khanna

ਨਿਊਯਾਰਕ ਦੇ ਗਵਰਨਰ ਨੇ ਭਾਰਤੀ ਸ਼ੈੱਫ ਵਿਕਾਸ ਖੰਨਾ ਨੂੰ ਕੀਤਾ ਸਨਮਾਨਿਤ,...

season begins on mount everest

ਮਾਊਂਟ ਐਵਰੈਸਟ 'ਤੇ 2026 ਦੀ ਚੜ੍ਹਾਈ ਦਾ ਸੀਜ਼ਨ ਸ਼ੁਰੂ, ਸਿਖਰ 'ਤੇ ਪਹੁੰਚੇ 11...

theft from creta car on the highway in broad daylight

ਜਲੰਧਰ 'ਚ ਦਿਨ-ਦਿਹਾੜੇ ਹਾਈਵੇਅ 'ਤੇ ਵੱਡੀ ਵਾਰਦਾਤ! ਕ੍ਰੇਟਾ ਕਾਰ ਕੋਲ ਆਇਆ ਮੁੰਡਾ...

mango heavy fine

ਜ਼ਮੀਨ 'ਤੇ ਡਿੱਗਿਆ ਅੰਬ ਚੁੱਕਣ 'ਤੇ ਲੱਗੇਗਾ ਭਾਰੀ ਜੁਰਮਾਨਾ!  'ਫਾਈਨ ਸਿਟੀ' ਦਾ...

fixed deposit at pnb interest

PNB ਦੀ 444 ਦਿਨਾਂ ਦੀ ਸ਼ਾਨਦਾਰ ਸਕੀਮ! 2 ਲੱਖ ਰੁਪਏ ਜਮ੍ਹਾ ਕਰਨ 'ਤੇ ਮਿਲੇਗਾ...

liquor has become cheaper

ਸਸਤੀ ਹੋ ਗਈ ਸ਼ਰਾਬ, 100 ਤੋਂ ਵੱਧ ਬ੍ਰਾਂਡਾਂ ਦੀਆਂ ਕੰਪਨੀਆਂ ਨੇ ਲਿਆ ਫੈਸਲਾ, ਕੇਰਲ...

famous comedian shares first glimpse of newborn daughter

ਮਸ਼ਹੂਰ ਕਾਮੇਡੀਅਨ ਨੇ ਦਿਖਾਈ ਨਵਜਨਮੀ ਧੀ ਦੀ ਪਹਿਲੀ ਝਲਕ, ਰੱਖਿਆ ਇਹ ਪਿਆਰਾ ਨਾਂ

imd rain alert next 48 hours

ਅਗਲੇ 48 ਘੰਟੇ ਅਹਿਮ, ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ...

actor dileep raj dies of heart attack

ਫਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ ; ਮਸ਼ਹੂਰ ਅਦਾਕਾਰ ਦਿਲੀਪ ਨੂੰ ਆਇਆ ਹਾਰਟ ਅਟੈਕ

putin became driver

ਇਸ ਮਹਿਲਾ ਲਈ ਡਰਾਈਵਰ ਬਣੇ ਪੁਤਿਨ, ਕਾਰ ਚਲਾ ਕੇ ਡਿਨਰ ਲਈ ਪੁੱਜੇ ਕ੍ਰੇਮਲਿਨ

was trisha s tattoo the reason for vijay thalapathy s victory

ਕੀ ਤ੍ਰਿਸ਼ਾ ਦਾ 'ਟੈਟੂ' ਬਣਿਆ ਵਿਜੇ ਥਾਲਾਪਤੀ ਦੀ ਜਿੱਤ ਦਾ ਕਾਰਨ? ਸੋਸ਼ਲ ਮੀਡੀਆ...

power cut in punjab

ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

virat kohli

'ਕੋਹਲੀ ਨੂੰ ਬਦਨਾਮ ਕਰਨ ਲਈ ਮੈਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ', ਜਰਮਨ ਮਾਡਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • mohali municipal corporation elections
      ਮੋਹਾਲੀ ਨਿਗਮ ਚੋਣਾਂ : ਭਾਜਪਾ ਨੇ ਖੋਲ੍ਹੇ ਪੱਤੇ, 42 ਉਮੀਦਵਾਰਾਂ ਦੀ ਪਹਿਲੀ ਸੂਚੀ...
    • national medal winner dies of drug addiction
      ਨੈਸ਼ਨਲ ਮੈਡਲ ਜੇਤੂ ਖਿਡਾਰੀ ਦੀ ਨਸ਼ੇ ਨਾਲ ਮੌਤ
    • government vehicles will not run on wednesday
      ਬੁੱਧਵਾਰ ਨੂੰ ਨਹੀਂ ਚੱਲਣਗੀਆਂ ਗੱਡੀਆਂ! ਪੈਟਰੋਲ-ਡੀਜ਼ਲ ਬਚਾਉਣ ਲਈ ਚੰਡੀਗੜ੍ਹ...
    • terrible accident happened in punjab
      ਪੰਜਾਬ 'ਚ ਨੈਸ਼ਨਲ ਹਾਈਵੇਅ ਹੋਇਆ ਜਾਮ, ਭਿਆਨਕ ਹਾਦਸੇ ਦੌਰਾਨ 2 ਮਜ਼ਦੂਰਾਂ ਦੀ ਮੌਤ,...
    • murder in begowal
      ਬੇਗੋਵਾਲ 'ਚ ਕਤਲ: ਬੀਬੀ ਜਗੀਰ ਕੌਰ ਨੇ ਘੇਰੀ ਸਰਕਾਰ, ਕਿਹਾ- 'ਪੰਜਾਬ 'ਚ ਲਾਅ...
    • roadways bus and activa collide youth dies in tragic accident
      ਰੋਡਵੇਜ਼ ਦੀ ਬੱਸ ਤੇ ਐਕਟਿਵਾ ਦੀ ਟੱਕਰ! ਦਰਦਨਾਕ ਹਾਦਸੇ 'ਚ ਨੌਜਵਾਨ ਦੀ ਮੌਤ
    • grandmother of 2 grandchildren passes 10th
      ਜਲੰਧਰ: 2 ਪੋਤਰਿਆਂ ਦੀ ਦਾਦੀ ਨੇ ਪਾਸ ਕੀਤੀ ਦਸਵੀਂ, ਲਏ 77 ਫ਼ੀਸਦੀ ਅੰਕ
    • food safety department raids shops making and selling cheese
      ਫੂਡ ਸੇਫਟੀ ਵਿਭਾਗ ਵੱਲੋਂ ਪਨੀਰ ਬਣਾਉਣ ਅਤੇ ਵੇਚਣ ਵਾਲੀਆਂ ਦੁਕਾਨਾਂ ’ਤੇ...
    • hoshiarpur administration preparations to defeat dengue chikungunya
      ਡੇਂਗੂ ਤੇ ਚਿਕਨਗੁਨੀਆ ਨੂੰ ਹਰਾਉਣ ਲਈ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਖਿੱਚੀ ਤਿਆਰੀ,...
    • international nurses day celebrated
      ਰੌਇਲ ਕਾਲਜ ਆਫ਼ ਨਰਸਿੰਗ ਬੋੜਾਵਾਲ 'ਚ ਮਨਾਇਆ ਇੰਟਰਨੈਸ਼ਨਲ ਨਰਸਿਜ਼ ਡੇਅ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +