Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 12, 2026

    12:53:43 AM

  • power cut in punjab

    ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ...

  • ias and  pcs officers transferred

    ਬ੍ਰੇਕਿੰਗ: 1 IAS ਅਤੇ 13 PCS ਅਧਿਕਾਰੀਆਂ ਦੇ...

  • politics punjab legislative assembly election

    ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਇਕੱਠੀਆਂ ਹੋਈਆਂ...

  • transfers tehsildar revenue officer

    ਪੰਜਾਬ 'ਚ ਤਬਾਦਲਿਆਂ ਦਾ ਦੌਰ ਜਾਰੀ, ਤਹਿਸੀਲਦਾਰਾਂ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਦੂਰਦਰਸ਼ਨ ਮੁਲਾਜ਼ਮਾਂ ਨੇ ਪ੍ਰਸਾਰ ਭਾਰਤੀ ਖਿਲਾਫ ਬੋਲਿਆ ਹੱਲਾ

PUNJAB News Punjabi(ਪੰਜਾਬਂ)

ਦੂਰਦਰਸ਼ਨ ਮੁਲਾਜ਼ਮਾਂ ਨੇ ਪ੍ਰਸਾਰ ਭਾਰਤੀ ਖਿਲਾਫ ਬੋਲਿਆ ਹੱਲਾ

  • Updated: 28 Jul, 2018 06:13 AM
Punjab
doordarshan employees protest
  • Share
    • Facebook
    • Tumblr
    • Linkedin
    • Twitter
  • Comment

ਜਲੰਧਰ, (ਰਵਿੰਦਰ ਸ਼ਰਮਾ)— ਪਿਛਲੇ 30 ਸਾਲਾਂ ਤੋਂ ਪ੍ਰਮੋਸ਼ਨ ਨਾ ਮਿਲਣ ਅਤੇ ਖਾਲੀ ਚੱਲ  ਰਹੀਆਂ ਪੋਸਟਾਂ ਨੂੰ ਭਰਨ ਦੇ ਖਿਲਾਫ ਦੂਰਦਰਸ਼ਨ ਮੁਲਾਜ਼ਮਾਂ ਨੇ ਪ੍ਰਸਾਰ ਭਾਰਤੀ ਦੇ ਖਿਲਾਫ  ਹੱਲਾ ਬੋਲ ਦਿੱਤਾ ਹੈ। ਦੇਸ਼ ਭਰ ਵਿਚ ਪ੍ਰਸਾਰ ਭਾਰਤੀ ਦੇ ਖਿਲਾਫ ਦੂਰਦਰਸ਼ਨ ਮੁਲਾਜ਼ਮਾਂ ਤੇ  ਅਧਿਕਾਰੀਆਂ ਨੇ ਸ਼ੁੱਕਰਵਾਰ ਤੋਂ ਮੁਹਿੰਤ ਨੂੰ ਛੇੜ ਦਿੱਤਾ। ਗੇਟ ਰੈਲੀ ਕਰਕੇ ਮੁਲਾਜ਼ਮਾਂ  ਨੇ ਆਪਣਾ ਵਿਰੋਧ ਜਤਾਇਆ।
ਦੂਰਦਰਸ਼ਨ ਪ੍ਰੋਗਰਾਮਿੰਗ ਹੈੱਡ ਇੰਦੂ ਵਰਮਾ ਨੇ ਪ੍ਰੈੱਸ  ਕਾਨਫਰੰਸ ਦੌਰਾਨ ਕਿਹਾ ਕਿ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਸਾਰੇ ਪ੍ਰੋਗਰਾਮ ਕੇਡਰ  ਅੱਜ ਕਲ ਪ੍ਰਸਾਰ ਭਾਰਤੀ ਦੀਆਂ ਨੀਤੀਆਂ ਦੇ ਖਿਲਾਫ ਸੰਘਰਸ਼ ਦੀ ਰਾਹ ’ਤੇ ਹਨ। ਇਸ ਕੇਡਰ  ਨੂੰ ਤਰੱਕੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਲ ਇੰਡੀਆ  ਰੇਡੀਓ ਅਤੇ ਦੂਰਦਰਸ਼ਨ ਸੀਨੀਅਰ ਪ੍ਰੋਗਰਾਮ ਅਧਿਕਾਰੀਆਂ ਦੀ ਕਮੀ  ਨਾਲ ਜੂਝ ਰਿਹਾ ਹੈ  ਕਿਉਂਕਿ ਇੰਡੀਅਨ ਬ੍ਰਾਡਕਾਸਟਿੰਗ ਪ੍ਰੋਗਰਾਮ ਸਰਵਿਸ (ਆਈ. ਬੀ. ਪੀ. ਐੱਸ.) ਦੀਅਾਂ  ਮਨਜ਼ੂਰਸ਼ੁਦਾ 1038 ਪੋਸਟਾਂ ਵਿਚੋਂ ਹਜ਼ਾਰ ਦੇ ਕਰੀਬ ਖਾਲੀ ਪਈਆਂ ਹਨ। ਡਿਪਟੀ ਡਾਇਰੈਕਟਰ,  ਡਾਇਰੈਕਟਰ ਅਤੇ ਡੀ. ਡੀ. ਜੀ. ਪੱਧਰ ’ਤੇ ਆਈ. ਬੀ. ਪੀ. ਐੱਸ. ਕੇਡਰ ਦੀ ਕੋਈ ਹੋਂਦ ਨਹੀਂ  ਹੈ ਅਤੇ ਏ. ਡੀ. ਜੀ. ਰੈਂਕ ਦੇ ਇਸ ਕੇਡਰ ਦੇ ਸਿਰਫ 2 ਅਧਿਕਾਰੀ ਹਨ। ਜਦਕਿ ਬਾਕੀਆਂ  ਦੀਆਂ ਪੋਸਟਾਂ ਅਤੇ ਹੋਰ ਸੇਵਾਵਾਂ ’ਤੇ ਹੋਰ ਲੋਕ ਕਾਬਜ਼ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ  ਹੋਰ ਸੇਵਾ ਵਿਚ ਨਹੀਂ ਹੈ ਕਿ ਗਜ਼ਟਿਡ ਅਧਿਕਾਰੀ ਭਰਤੀ ਹੋਣ ਅਤੇ 25-30 ਸਾਲ ਤੱਕ ਤਰੱਕੀ  ਹੀ ਨਾ ਹੋਵੇ ਅਤੇ ਉਸ ਗ੍ਰੇਡ ਦੇ ਅਧਿਕਾਰੀ ਕੰਮ ਕਰਦੇ ਜਾ ਰਹੇ ਹਨ ਪਰ ਕਈਆਂ ਅਧਿਕਾਰੀਆਂ  ਨੂੰ ਦਹਾਕਿਆਂ ਤੋਂ ਬਕਾਇਆ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ  ਇੰਡੀਅਨ ਟੈਲੀਕਾਮ ਸਰਵਿਸ ਦੇ 2 ਅਧਿਕਾਰੀਆਂ ਨੇ ਏ. ਡੀ. ਜੀ. (ਪ੍ਰੋਗਰਾਮ) ਦੇ ਤੌਰ ’ਤੇ  ਜੁਆਇਨ ਕੀਤਾ ਹੈ ਜੋ ਕਿ ਆਈ. ਬੀ. ਪੀ. ਐੱਸ. ਕੇਡਰ ਅਧਿਕਾਰੀਆਂ ਅਨੁਸਾਰ ਉਨ੍ਹਾਂ ਦੇ  ਅਧਿਕਾਰ ਖੇਤਰ ਵਿਚ ਹਨ। ਦਿਲਚਸਪ ਗੱਲ ਇਹ ਹੈ ਕਿ ਆਈ. ਬੀ. ਪੀ. ਐੱਸ. ਵਿਚ ਭਰਤੀ  ’ਤੇ  ਡੈਪੂਟੇਸ਼ਨ ਲਈ 17 ਸਾਲ ਦੀ ਕਲਾ, ਸਿੱਖਿਆ ਅਤੇ ਪ੍ਰੋਗਰਾਮਾਂ ਆਦਿ ਦੀ ਪ੍ਰੋਡਕਸ਼ਨ ਦਾ  ਤਜਰਬਾ ਹੋਣਾ ਚਾਹੀਦਾ ਹੈ। 
ਪ੍ਰਸਾਰ ਭਾਰਤੀ ਵਿਚ ਕੰਮ ਕਰ ਰਹੇ 24 ਹਜ਼ਾਰ ਲੋਕਾਂ ਵਿਚੋਂ  ਸਿਰਫ 15 ਫੀਸਦੀ ਹੀ ਪ੍ਰੋਗਰਾਮ ਸਾਈਡ ਤੋਂ ਹਨ। ਅੱਧੇ ਨਾਲੋਂ ਜ਼ਿਆਦਾ ਸਟਾਫ ਪਹਿਲਾਂ ਹੀ  ਸੇਵਾ ਮੁਕਤ ਹੋ ਚੁੱਕਾ ਹੈ। ਸ਼ੁੱਕਰਵਾਰ ਨੂੰ ਦੂਰਦਰਸ਼ਨ ਮੁਲਾਜ਼ਮਾਂ ਨੇ ਪ੍ਰਸਾਰ ਭਾਰਤੀ ਦੇ  ਖਿਲਾਫ ਗੇਟ ਰੈਲੀ ਕੀਤੀ ਅਤੇ ਉਮੀਦ ਜਤਾਈ ਕਿ ਪ੍ਰਸਾਰ ਭਾਰਤੀ ਦੇ ਅਧਿਕਾਰੀ ਕੇਡਰ ਦੀਆਂ  ਸਮੱਸਿਆਵਾਂ ਨੂੰ ਸਮਝਣਗੇ ਅਤੇ ਹੱਲ ਕਰਵਾਉਣਗੇ।
 

  • ਮੁਲਾਜ਼ਮਾਂ
  • ਬੋਲਿਆ ਹੱਲਾ
  • protest

ਖਹਿਰਾ ਅਜਿਹੇ ਕਪਤਾਨ ਜੋ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਨਹੀਂ ਚਲ ਸਕੇ : ਬਲਵੀਰ ਸਿੰਘ

NEXT STORY

Stories You May Like

  • veteran filmmaker passes away at the age of 93
    ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ ਸੀਰੀਅਲ...
  • diwali gift for government employees  cabinet approves hike in da
    ਸਰਕਾਰੀ ਮੁਲਾਜ਼ਮਾਂ ਲਈ ਕੇਂਦਰ ਦਾ ਦੀਵਾਲੀ ਤੋਹਫ਼ਾ, ਕੈਬਨਿਟ ਨੇ DA 'ਚ ਭਾਰੀ ਵਾਧੇ ਦੀ ਦਿੱਤੀ ਮਨਜ਼ੂਰੀ
  • paramjit singh sarna  president of the delhi unit of the shiromani akali dal
    AI ਨਾਲ ਗੁਰਬਾਣੀ ਦੇ ਗਲਤ ਪ੍ਰਸਾਰ ਨੂੰ ਰੋਕਣ ਲਈ ਜਥੇ. ਗੜਗੱਜ ਦੀ ਪਹਿਲ ਸਵਾਗਤਯੋਗ: ਪਰਮਜੀਤ ਸਰਨਾ
  • employees staged a protest against the privatization of idbi bank
    IDBI ਬੈਂਕ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ
  • fpi withdraws rs 34 843 crores
    FPI ਨੇ ਭਾਰਤੀ ਸ਼ੇਅਰ ਬਾਜ਼ਾਰ ’ਚੋਂ 34,843 ਕਰੋੜ ਰੁਪਏ ਕੱਢੇ
  • punjab cabinet meeting today
    ਪੰਜਾਬ ਕੈਬਨਿਟ ਦੀ ਬੈਠਕ ਅੱਜ, ਮੁਲਾਜ਼ਮਾਂ ਦੇ ਡੀ. ਏ. ਤੇ ਕੱਚੇ ਮੁਲਾਜ਼ਮਾਂ ’ਤੇ ਫੈਸਲੇ ਦੀ ਉਮੀਦ
  • ambassador to nepal
    ਨੇਪਾਲ 'ਚ ਨਵੇਂ ਨਿਯੁਕਤ ਭਾਰਤੀ ਰਾਜਦੂਤ ਨੇ ਸੰਭਾਲਿਆ ਅਹੁਦਾ
  • issf world championships  indian men  s team wins gold
    ISSF ਵਿਸ਼ਵ ਚੈਂਪੀਅਨਸ਼ਿਪ: ਭਾਰਤੀ ਪੁਰਸ਼ ਟੀਮ ਨੇ ਜਿੱਤਿਆ ਗੋਲਡ
  • husband caught in a room with a girl
    ਪੰਜਾਬ: ਕਮਰੇ 'ਚ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਉਪਰੋਂ ਪਹੁੰਚੀ ਪਤਨੀ,...
  • power to be shut off in these areas of punjab tomorrow
    ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਬਿਜਲੀ ਬੰਦ, ਲੱਗੇਗਾ ਲੰਬਾ POWER CUT
  • jalandhar police action at true blend cafe
    ਜਲੰਧਰ ਦੇ ਇਸ ਮਸ਼ਹੂਰ ਕੈਫੇ 'ਤੇ ਪੁਲਸ ਨੇ ਕੀਤੀ ਵੱਡੀ ਕਾਰਵਾਈ
  • western disturbance active in punjab
    ਪੰਜਾਬ 'ਚ ਪੱਛਮੀ ਗੜਬੜੀ ਸਰਗਰਮ! 2 ਦਿਨ ਮੀਂਹ ਪੈਣ ਦੀ ਸੰਭਾਵਨਾ
  • sahil arrested in connection with firing incident in guru nanak nagar
    ਗੁਰੂ ਨਾਨਕ ਨਗਰ ਫਾਇਰਿੰਗ ਦੀ ਘਟਨਾ ਸਬੰਧੀ ਪੁਲਸ ਨੂੰ ਗੁੰਮਰਾਹ ਕਰਨ ਵਾਲਾ ਸਾਹਿਲ...
  • fire breaks out on second floor of house in bhargo camp  jalandhar
    ਜਲੰਧਰ ਦੇ ਭਾਰਗੋ ਕੈਂਪ 'ਚ ਘਰ ਦੀ ਦੂਜੀ ਮੰਜ਼ਿਲ 'ਤੇ ਲੱਗੀ ਅੱਗ, ਨਕਦੀ, ਸੋਨਾ...
  • shameful act by a suspended punjab police asi woman s clothes
    ਪੰਜਾਬ ਪੁਲਸ ਦੇ ਸਸਪੈਂਡ ASI ਦਾ ਸ਼ਰਮਨਾਕ ਕਾਰਾ! ਔਰਤ ਦੇ ਪਾੜੇ ਕੱਪੜੇ, ਵਿਦੇਸ਼...
  • drug smugler arrested
    ਫਿਲੌਰ ਪੁਲਸ ਵੱਲੋਂ ਡੇਢ ਕਿੱਲੋ ਅਫੀਮ ਸਮੇਤ ਮੁਲਜ਼ਮ ਕਾਬੂ
Trending
Ek Nazar
punjab cricket team

ਪੰਜਾਬ ਦੀ ਕ੍ਰਿਕਟ ਟੀਮ ਦਾ ਐਲਾਨ: ਸਟਾਰ ਆਲਰਾਊਂਡਰ ਨੂੰ ਕਪਤਾਨੀ, ਪ੍ਰਭਸਿਮਰਨ ਸਿੰਘ...

husband caught in a room with a girl

ਪੰਜਾਬ: ਕਮਰੇ 'ਚ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਉਪਰੋਂ ਪਹੁੰਚੀ ਪਤਨੀ,...

ebola cases surpass

ਕਾਂਗੋ 'ਚ ਇਬੋਲਾ ਦੇ ਮਾਮਲੇ 11,000 ਤੋਂ ਪਾਰ, ਹੁਣ ਤੱਕ 5,387 ਮੌਤਾਂ

shameful act by a suspended punjab police asi woman s clothes

ਪੰਜਾਬ ਪੁਲਸ ਦੇ ਸਸਪੈਂਡ ASI ਦਾ ਸ਼ਰਮਨਾਕ ਕਾਰਾ! ਔਰਤ ਦੇ ਪਾੜੇ ਕੱਪੜੇ, ਵਿਦੇਸ਼...

imran khan taken to hospital

ਇਮਰਾਨ ਖਾਨ ਨੂੰ ਅੱਖਾਂ ਦੇ ਇਲਾਜ ਲਈ  ਲਿਜਾਇਆ ਗਿਆ ਹਸਪਤਾਲ

general strike in spain

ਸਪੇਨ 'ਚ 14 ਸਾਲਾਂ ਬਾਅਦ ਆਮ ਹੜਤਾਲ,  ਰਿਹਾਇਸ਼ੀ ਸੰਕਟ ਨੂੰ ਲੈ ਕੇ ਸਰਕਾਰ 'ਤੇ...

property dispute sons father brothers

ਠਾਣੇ 'ਚ ਜਾਇਦਾਦ ਦੇ ਵਿਵਾਦ ਨੇ ਧਾਰਿਆ ਖੂਨੀ ਰੂਪ: ਮੁੰਡੇ ਨੇ ਪਿਓ-ਭਰਾ 'ਤੇ ਚਲਾ...

garry sandhu furious at those bursting crackers on diwali

'ਅਕਲ ਨੂੰ ਹੱਥ ਮਾਰੋ..!' ਦੀਵਾਲੀ 'ਤੇ ਪਟਾਕੇ ਚਲਾਉਣ ਵਾਲਿਆਂ 'ਤੇ ਭੜਕੇ ਗੈਰੀ ਸੰਧੂ

diwali  fair for donkeys  chunky panday  72 000 rupees  price

ਲੱਗ ਗਿਆ ਗਧਿਆਂ ਦਾ ਮੇਲਾ ! 72 ਹਜ਼ਾਰ 'ਚ ਵਿਕਿਆ 'ਚੰਕੀ ਪਾਂਡੇ', ਜਾਣੋ...

wife  sister in law  tea  husband  hospital

ਪਤਨੀ ਨੇ ਭੈਣ ਨਾਲ ਮਿਲ 'ਚਾਹ' ਪਿਲਾ ਕੇ ਮਾਰ'ਤਾ ਘਰਵਾਲਾ ! 2 ਮਹੀਨੇ ਪਹਿਲਾਂ...

ranveer singh s maternal grandfather dies

ਬਾਲੀਵੁੱਡ ਸੁਪਰਸਟਾਰ ਦੇ ਘਰ ਪਸਰਿਆ ਮਾਤਮ ! ਸੋਸ਼ਲ ਮੀਡੀਆ ਪੋਸਟ ਤੋਂ ਸਾਹਮਣੇ ਆਈ...

power cut in punjab

ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ...

banks to remain closed in 5 states tomorrow

ਭਲਕੇ 5 ਸੂਬਿਆਂ 'ਚ ਬੈਂਕ ਰਹਿਣਗੇ ਬੰਦ ! ਜਾਣੋ RBI ਨੇ ਕਿਉਂ ਕੀਤਾ ਛੁੱਟੀ ਦਾ...

nitish bharadwaj says he is  deeply upset   with  ramayana

"ਤਾਰੀਫ਼ ਦੇ ਲਾਇਕ ਕੁਝ ਵੀ ਨਹੀਂ..!"; ਰਣਬੀਰ ਕਪੂਰ ਦੀ 'ਰਾਮਾਇਣ' ਵੇਖ ਬੇਹੱਦ...

talks between russia and ukraine

ਅਮਰੀਕਾ ਦੀ ਵਿਚੋਲਗੀ ਹੇਠ ਰੂਸ ਅਤੇ ਯੂਕਰੇਨ ਵਿਚਕਾਰ ਗੱਲਬਾਤ ਸ਼ੁਰੂ

imd weather 6 days strong winds storm

ਪੂਰਾ ਹਫ਼ਤਾ ਖੁਸ਼ਕ ਰਹੇਗਾ ਮੌਸਮ! ਇਨ੍ਹਾਂ ਸੂਬਿਆਂ ਨੂੰ ਲੈ ਕੇ IMD ਨੇ ਕਰ 'ਤੀ...

people rushed to buy this companys cars

ਇਸ ਕੰਪਨੀ ਦੀਆਂ ਕਾਰਾਂ ਨੂੰ ਖ਼ਰੀਦਣ ਲਈ ਟੁੱਟ ਕੇ ਪੈ ਗਏ ਲੋਕ! ਵਿਕਰੀ ਦੇ ਤੋੜੇ...

ai safety regulator

ਆਸਟ੍ਰੇਲੀਆ 'ਚ ਬਣੇਗਾ AI ਸੁਰੱਖਿਆ ਰੈਗੂਲੇਟਰ, ਲਗਾਏਗਾ ਭਾਰੀ ਜੁਰਮਾਨੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬਂ ਦੀਆਂ ਖਬਰਾਂ
    • sri akal takht sahib  kirtani jathas  jathedar
      ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਖ਼ਤ ਫ਼ੈਸਲਾ, ਇਨ੍ਹਾਂ ਕੀਰਤਨੀ ਜਥਿਆਂ 'ਤੇ ਲਗਾਈ ਰੋਕ
    • akal takht sahib  guru granth sahib
      ਅਕਾਲ ਤਖਤ ਵੱਲੋਂ USA ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦੇ ਮਾਮਲੇ ’ਚ...
    • weapons recovered from chandu wadala
      ਭਾਰਤ-ਪਾਕਿ ਸਰਹੱਦ ਨੇੜਲੇ ਪਿੰਡ ਚੰਦੂ ਵਡਾਲਾ ਦੇ ਖੇਤਾਂ ’ਚੋਂ ਪਿਸਟਲ ਤੇ ਦੋ...
    • leopard spotted in chakfala village people in panic
      ਅਚਾਨਕ ਪੰਜਾਬ ਦੇ ਇਸ ਪਿੰਡ 'ਚ ਪਈਆਂ ਭਾਜੜਾਂ! ਰਾਤ ਨੂੰ ਘਰਾਂ 'ਚੋਂ ਬਾਹਰ ਨਿਕਲਣ...
    • jalandhar police action at true blend cafe
      ਜਲੰਧਰ ਦੇ ਇਸ ਮਸ਼ਹੂਰ ਕੈਫੇ 'ਤੇ ਪੁਲਸ ਨੇ ਕੀਤੀ ਵੱਡੀ ਕਾਰਵਾਈ
    • charanjit channi will begin a bicycle yatra tomorrow
      ਚਰਨਜੀਤ ਚੰਨੀ ਭਲਕੇ ਸ਼ੁਰੂ ਕਰਨਗੇ ਸਾਈਕਲ ਯਾਤਰਾ, ਸਚਿਨ ਪਾਇਲਟ ਯਾਤਰਾ ਨੂੰ...
    • husband caught in a room with a girl
      ਪੰਜਾਬ: ਕਮਰੇ 'ਚ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਉਪਰੋਂ ਪਹੁੰਚੀ ਪਤਨੀ,...
    • sangrur dc ssp news
      ਸੰਗਰੂਰ ਹਾਦਸਾ: ਡੀ.ਸੀ. ਅਤੇ ਐੱਸ.ਐੱਸ.ਪੀ. ਨੇ ਸਿਵਲ ਹਸਪਤਾਲ ਵਿਖੇ ਪਹੁੰਚ ਕੇ...
    • damanjit singh mann news
      ਦਮਨਜੀਤ ਸਿੰਘ ਮਾਨ ਨੇ ਨਗਰ ਨਿਗਮ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
    • high court news
      ਹਾਈ ਕੋਰਟ ਨੇ ਨਗਰ ਨਿਗਮਾਂ ਦੇ ਸੇਵਾਮੁਕਤ ਮੁਲਾਜ਼ਮਾਂ ਦੇ ਬਕਾਏ ਸਬੰਧੀ ਮੰਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +