ਅੰਮ੍ਰਿਤਸਰ, (ਜ.ਬ.)- ਜੀ. ਟੀ. ਰੋਡ ਸਹਿਣੇਵਾਲੀ ਨੇੜੇ ਵਾਪਰੇ ਸੜਕ ਹਾਦਸੇ 'ਚ ਜ਼ਖਮੀ ਹੋਏ ਇਕ ਬਜ਼ੁਰਗ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦਲੀਪ ਸਿੰਘ ਦੇ ਲੜਕੇ ਬਲਦੇਵ ਸਿੰਘ ਦੀ ਸ਼ਿਕਾਇਤ 'ਤੇ ਉਸ ਦੇ ਪਿਤਾ ਨੂੰ ਟੱਕਰ ਮਾਰ ਕੇ ਦੌੜੇ ਬੁਲੇਟ ਮੋਟਰਸਾਈਕਲ ਚਾਲਕ ਕਰਨਬੀਰ ਸਿੰਘ ਪੁੱਤਰ ਸੁਰਜਣ
ਸਾਈਬਰ ਕ੍ਰਿਮੀਨਲਾਂ ਨੇ ਬਿਜ਼ਨੈੱਸਮੈਨ ਦੇ ਅਕਾਊਂਟ ਤੋਂ ਕਢਵਾਏ 69.90 ਲੱਖ
NEXT STORY