helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAR 02, 2025
EPFO ਮੁਲਾਜ਼ਮਾਂ ਲਈ ਵੱਡੀ ਰਾਹਤ, ਨੌਕਰੀ 'ਚ 2...
ਪੰਜਾਬ 'ਚ ਵਜੀਫ਼ਾ ਲੈਣ ਵਾਲੇ ਵਿਦਿਆਰਥੀਆਂ ਲਈ ਵੱਡੀ...
Marriage ਰਜਿਸਟਰੇਸ਼ਨ 'ਤੇ ਹਾਈ ਕੋਰਟ ਦਾ ਵੱਡਾ...
ਪੁਲਸ 'ਚ ਨੌਕਰੀਆਂ ਦੇ ਚਾਹਵਾਨਾਂ ਲਈ ਖ਼ਾਸ ਖ਼ਬਰ,...
ਪੰਜਾਬ
ਮਨੋਰੰਜਨ
Photos
Videos
ਚੰਡੀਗੜ੍ਹ : ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਵਾਰ ਫਿਰ ਸਖ਼ਤ ਸਟੈਂਡ ਲੈਂਦੇ ਹੋਏ ਸੂਬਾ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕੀਤਾ ਹੈ। ਇਸ ਦੇ ਨਾਲ ਹੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਆਖਿਆ ਹੈ, ਉਥੇ ਹੀ ਕਿਸਾਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਕੁੱਝ ਸਵਾਲਾਂ ਦੇ ਜਵਾਬ ਦੇਣ ਲਈ ਆਖਿਆ ਹੈ। ਕੈਪਟਨ ਨੇ ਕਿਹਾ ਕਿ ਜਿਹੜੇ ਇਹ ਪੁੱਛਦੇ ਹਨ ਕਿ ਕਿਸਾਨ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਿਉਂ ਕਰ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਮੇਰੇ 10 ਸਵਾਲਾਂ ਦੇ ਜਵਾਬ ਦੇਣ ਦੀ ਜ਼ਰੂਰਤ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਹੀ ਦੱਸਣਗੇ ਕਿ ਆਖਿਰ ਕਿਉਂ ਕੇਂਦਰ ਦੇ ਖੇਤੀ ਕਾਨੂੰਨ ਸਾਡੇ ਕਿਸਾਨਾਂ ਲਈ ਸਹੀ ਨਹੀਂ ਹਨ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਤੇ ਬਲਬੀਰ ਰਾਜੇਵਾਲ ਵਿਚਾਲੇ ਖੜਕੀ, ਫੇਸਬੁੱਕ ’ਤੇ ਪੋਸਟ ਸਾਂਝੀ ਕਰਕੇ ਪੁੱਛੇ ਸਵਾਲ
ਇਹ ਹਨ ਸਵਾਲ 1- ਪੂਰੀ ਤਰ੍ਹਾਂ ਅਨਿਯਮਤ ਪ੍ਰਾਈਵੇਟ ਮੰਡੀਆਂ ਦਾ ਲਾਭ ਕਿਸ ਨੂੰ ਹੋਵੇਗਾ? 2- ਪ੍ਰਾਈਵੇਟ ਮੰਡੀਆਂ ਵਿਚ 100 ਫ਼ੀਸਦ ਮੰਡੀ ਫ਼ੀਸਾਂ, ਸੈੱਸ ਅਤੇ ਟੈਕਸ ਮੁਆਫ਼ ਤੋਂ ਕਿਸ ਨੂੰ ਲਾਭ ਹੋਵੇਗਾ? 3- ਪ੍ਰਾਈਵੇਟ ਮੰਡੀਆਂ ਵਿਚ ਕਿਸਾਨਾਂ ਨੂੰ ਐੱਮ. ਐੱਸ. ਪੀ. ਦੇਣ ਤੋਂ ਸਰਕਾਰੀ ਅਫ਼ਸਰਾਂ ਨੂੰ ਰੋਕਣ ਨਾਲ ਕਿਨ੍ਹਾਂ ਦਾ ਫਾਇਦਾ ਹੋਵੇਗਾ? 4- ਆੜ੍ਹਤੀਆਂ ਨੂੰ ਖ਼ਤਮ ਕਰ ਦੇਣ ਨਾਲ ਕਿਸ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਦਾ ਕੰਮ ਕਾਨੂੰਨ ਮੁਤਾਬਕ ਸਰਕਾਰ ਵਲੋਂ ਨਿਰਧਾਰਿਤ ਰੇਟਾਂ ’ਤੇ ਅਨਾਜ ਦੀ ਸਫਾਈ, ਬੈਗਾਂ ਨੂੰ ਉਤਾਰਣ, ਲੋਡ ਕਰਨ ਅਤੇ ਬੈਗਾਂ ਦੀ ਸਿਲਾਈ ਕਰਨਾ ਹੈ। 5- ਕਿਸ ਨੂੰ ਫਾਇਦਾ ਹੋਵੇਗਾ ਜਦੋਂ ਮੰਡੀ ਦੀਆਂ ਫ਼ੀਸਾਂ ਖਰੀਦਦਾਰਾਂ ਤੋਂ ਲੈਣ ਦੀ ਬਜਾਏ ਕਿਸਾਨਾਂ ਤੋਂ ਵਸੂਲੀਆਂ ਜਾਣਗੀਆਂ? 6- ਕਿਸ ਨੂੰ ਲਾਭ ਹੋਵੇਗਾ ਜਦੋਂ ਨਿੱਜੀ ਮੰਡੀਆਂ ਨੂੰ ਅਜਿਹੀ ਮੰਡੀ ਵਿਚ ਕੀਤੀ ਗਈ ਕਿਸੇ ਗਤੀਵਿਧੀ ਲਈ ਸੇਵਾਵਾਂ ਦੀ ਕੀਮਤ ਤੈਅ ਕਰਨ ਦੀ ਆਜ਼ਾਦੀ ਦਿੱਤੀ ਜਾਂਦੀ ਹੈ? 7- ਕਿਸ ਨੂੰ ਲਾਭ ਹੋਵੇਗਾ ਜਦੋਂ ਕਾਰਪੋਰੇਟਸ ਨਾਲ ਦਸਤਖ਼ਤ ਕੀਤੇ ਸਮਝੌਤੇ ਨਾਲ ਸਬੰਧਤ ਕਿਸੇ ਵਿਵਾਦ ਲਈ ਸਿਵਲ ਕੋਰਟ ਪਹੁੰਚਣ ਤੋਂ ਕਿਸਾਨ ਨੂੰ ਰੋਕ ਦਿੱਤਾ ਜਾਂਦਾ ਹੈ? 8- ਕਿਸ ਨੂੰ ਲਾਭ ਹੋਵੇਗਾ ਜਦੋਂ ਸਰਕਾਰ ਕਿਸਾਨਾਂ ਅਤੇ ਕਾਰਪੋਰੇਟ ਵਿਚਾਲੇ ਕਿਸੇ ਵਿਵਾਦ ਵਿਚ ਦਖਲ-ਅੰਦਾਜ਼ੀ ਕਰਨ ਦੇ ਆਯੋਗ ਹੋ ਜਾਂਦੀ ਹੈ? 9 - ਜਦੋਂ ਨਿੱਜੀ ਵਿਅਕਤੀਆਂ/ਕਾਰਪੋਰੇਟਾਂ ਵਲੋਂ ਅਨਾਜ ਭੰਡਾਰਨ ’ਤੇ ਸਟਾਕ ਦੀ ਸੀਮਾ ਖ਼ਤਮ ਕੀਤੀ ਜਾਂਦੀ ਹੈ ਤਾਂ ਕਿਸ ਨੂੰ ਫਾਇਦਾ ਹੋਵੇਗਾ? 10- ਕਿਸ ਨੂੰ ਲਾਭ ਹੋਵੇਗਾ ਜਦੋਂ ਬੀਜਾਂ ਅਤੇ ਖਾਦਾਂ ਦੀਆਂ ਵਿਸ਼ੇਸ਼ਤਾਵਾਂ ਪੂਰੀ ਤਰ੍ਹਾਂ ਨਿਯੰਤਰਿਤ ਕੀਤੀਆਂ ਜਾਂਦੀਆਂ ਹਨ ਅਤੇ ਸਰਕਾਰ ਨੂੰ ਉਨ੍ਹਾਂ ਲਈ ਕੋਈ ਪੈਰਾਮੀਟਰ ਨਿਰਧਾਰਤ ਕਰਨ ਦੇ ਆਯੋਗ ਕਰ ਦਿੱਤਾ ਜਾਂਦਾ ਹੈ?
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਭਗਵੰਤ ਮਾਨ ਦੀਆਂ ਖਰੀਆਂ-ਖਰੀਆਂ, ਦਿੱਤਾ ਵੱਡਾ ਬਿਆਨ
ਨੋਟ - ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨਾਲ ਤੁਸੀਂ ਸਹਿਮਤ ਹੋ?
ਪਿੰਡ ਖੁੰਡੇ ਹਲਾਲ ਬਣਿਆ ਲੋਕਾਂ ਲਈ ਮਾਰਗਦਰਸ਼ਨ, ਕੂੜੇ ਕਰਕਟ ਤੋਂ ਖ਼ਾਦ ਤਿਆਰ ਕਰਨ ਲਈ ਲਗਾਇਆ ਪ੍ਰੋਜੈਕਟ
Stories You May Like
ਤੂਫਾਨੀ ਪਾਣੀ 'ਚ ਫਸਿਆ ਕਰੂਜ਼ ਜਹਾਜ਼, 16 ਲੋਕ ਜ਼ਖਮੀ
ਰਮਜ਼ਾਨ ਮੌਕੇ ਪਾਕਿਸਤਾਨ 'ਚ ਗੈਸ ਦੀ ਕਿੱਲਤ, ਲੋਕਾਂ ਲਈ ਬਣੀ ਮੁਸੀਬਤ
ਹਮਾਸ ਨੇ ਇਜ਼ਰਾਈਲੀ-ਅਰਜਨਟੀਨੀ ਬੰਧਕ ਦਾ ਨਵਾਂ ਵੀਡੀਓ ਕੀਤਾ ਜਾਰੀ
ਪੰਜਾਬ 'ਚ ਫਿਰ ਵੱਡਾ ਐਨਕਾਊਂਟਰ, ਗੈਂਗਸਟਰਾਂ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ...
ਵਿਆਹ ਸਮਾਗਮ ਨੂੰ ਲੈ ਕੇ ਜਾਰੀ ਹੋਏ ਵੱਡੇ ਹੁਕਮ, ਲੱਗ ਗਈ ਪਾਬੰਦੀ
ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਵਿਦੇਸ਼ੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੇ ਨਹੀਂ ਛੱਡੀ ਹਿੰਮਤ, ਆਪਣਾ ਕੰਮ ਖੋਲ੍ਹ ਕੇ...
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗੀ ਵਿਸ਼ਵਵਿਆਪੀ ਮਦਦ
ਗਾਇਕ ਪ੍ਰੀਤ ਹਰਪਾਲ ਦੀ ਫੜਿਆ ਗਿਆ Love Letter, ਵੇਖੋ ਫਿਰ ਕੀ ਹੋਇਆ
ਵੇਪਿੰਗ ਦੀ ਆਦੀ ਬਣੀ ਮਹਿਲਾ ਦੇ ਫੇਫੜੇ ਹੋਏ ਖਰਾਬ, ਡਾਕਟਰਾਂ ਨੇ ਇੰਝ ਬਚਾਈ ਜਾਨ
ਨੀਲ ਪਟੇਲ ਨੂੰ 9 ਮਈ ਨੂੰ ਅਮਰੀਕੀ ਅਦਾਲਤ ਸੁਣਾਏਗੀ ਸਜ਼ਾ
ਅਮਰੀਕੀ ਰਾਸ਼ਟਰਪਤੀ Trump ਦੀ ਸੁਰੱਖਿਆ 'ਚ ਸੰਨ੍ਹ! ਰਿਜ਼ੋਰਟ ਉੱਪਰੋਂ ਲੰਘੇ 3...
ਹੈਜ਼ਾ ਦਾ ਪ੍ਰਕੋਪ, 200 ਤੋਂ ਵੱਧ ਲੋਕਾਂ ਦੀ ਮੌਤ
ਮੀਕਾ ਸਿੰਘ ਨੇ ਮਸ਼ਹੂਰ ਅਦਾਕਾਰਾ 'ਤੇ ਲਾਏ ਗੰਭੀਰ ਦੋਸ਼, ਫੈਨਜ਼ 'ਚ ਮਚੀ ਤਰਥੱਲੀ
ਅਮਰੀਕਾ: ਐਲੋਨ ਮਸਕ ਵਿਰੁੱਧ ਟੇਸਲਾ ਸ਼ੋਅਰੂਮ ਦੇ ਬਾਹਰ ਵਿਰੋਧ ਪ੍ਰਦਰਸ਼ਨ
ਪੰਜਾਬ ਪੁਲਸ ਨੇ ਇਸ ਕੁੜੀ-ਮੁੰਡੇ ਦੀ ਭਾਲ ਲਈ ਰੱਖ 'ਤਾ ਇਨਾਮ, ਹੈਰਾਨ ਕਰੇਗਾ ਪੂਰਾ...
'ਯੁੱਧ ਨਸ਼ੇ ਵਿਰੁੱਧ': ਪੰਜਾਬ 'ਚ ਪੁਲਸ ਨੇ ਵੱਡੇ ਪੱਧਰ ’ਤੇ ਚਲਾਈ ਮੁਹਿੰਮ, 290...
2 ਮਾਰਚ ਤੋਂ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਹੋਵੇਗਾ ਕਾਰੋਬਾਰ ਅਤੇ ਧਨ 'ਚ...
Subscribe Now!