ਪਟਿਆਲਾ (ਬਲਜਿੰਦਰ) : ਪਟਿਆਲਾ ਦੇ ਤ੍ਰਿਪੜੀ ਇਲਾਕੇ 'ਚ ਸਥਿਤ 'ਕੋਹਲੀ ਸਵੀਟਸ' ਨੂੰ ਅੱਜ ਤੜਕਸਾਰ ਅੱਗ ਲੱਗ ਗਈ, ਜਿਸ ਨਾਲ ਕੋਹਲੀ ਸਵੀਟਸ ਦੀਆਂ ਤਿੰਨੋਂ ਮੰਜ਼ਿਲਾ ਸੜ ਕੇ ਸੁਆਹ ਹੋ ਗਈਆਂ। ਅੱਗ ਸਵੇਰੇ 4 ਵਜੇ ਦੇ ਕਰੀਬ ਲੱਗੀ ਦੱਸੀ ਜਾ ਰਹੀ ਹੈ। ਮੁੱਢਲੀ ਜਾਂਚ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਾਹ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਲਗਭਗ ਇਕ ਘੰਟਾ ਲੇਟ ਪੁੱਜੀ ਅਤੇ ਕਾਫੀ ਮੁਸ਼ੱਕਲ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ।
ਪਟਿਆਲਾ : ਜੇਲ ਮੰਤਰੀ ਰੰਧਾਵਾ ਨੇ ਕੇਂਦਰੀ ਜੇਲ 'ਚ ਅਚਾਨਕ ਮਾਰਿਆ ਛਾਪਾ
NEXT STORY