Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, FEB 04, 2026

    4:49:27 PM

  • sukhpal khaira writes to letter pm modi

    ਸੁਖਪਾਲ ਖਹਿਰਾ ਵੱਲੋਂ ਪੰਜਾਬ ਸਰਕਾਰ 'ਤੇ ਵੋਟਰਾਂ ਦਾ...

  • turkish airlines flight makes emergency landing in kolkata

    ਇੰਜਣ 'ਚ ਅੱਗ ਲੱਗਣ ਦੇ ਖਦਸ਼ੇ ਮਗਰੋਂ ਤੁਰਕੀ...

  • partap bajwa statement

    ਡੇਰਾ ਬਿਆਸ ਮੁਖੀ 'ਤੇ ਟਿੱਪਣੀ ਕਰਨ ਦੀ ਬਜਾਏ ਸਟੇਟ...

  • dhami s big statement on gurdwara amb sahib land issue

    ਕਰੋੜਾਂ ਦੀ ਜ਼ਮੀਨ...ਕੌਡੀਆਂ ਦੇ ਭਾਅ SALE,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Phillaur
  • ਬਦਮਾਸ਼ ਬਾਹਰ ਹੀ ਨਹੀਂ, ਜੇਲਾਂ ’ਚ ਬੰਦ ਹੋਣ ਦੇ ਬਾਵਜੂਦ ਕਰਦੇ ਹਨ ਰਾਜ

PUNJAB News Punjabi(ਪੰਜਾਬ)

ਬਦਮਾਸ਼ ਬਾਹਰ ਹੀ ਨਹੀਂ, ਜੇਲਾਂ ’ਚ ਬੰਦ ਹੋਣ ਦੇ ਬਾਵਜੂਦ ਕਰਦੇ ਹਨ ਰਾਜ

  • Edited By Rajwinder Kaur,
  • Updated: 20 Dec, 2019 10:41 AM
Phillaur
gangster jails
  • Share
    • Facebook
    • Tumblr
    • Linkedin
    • Twitter
  • Comment

ਫਿਲੌਰ (ਭਾਖੜੀ) - ਬਦਮਾਸ਼ਾਂ ਦਾ ਬਾਹਰ ਹੀ ਨਹੀਂ ਸਗੋਂ ਜੇਲਾਂ ’ਚ ਬੰਦ ਹੋਣ ਦੇ ਬਾਵਜੂਦ ਪੂਰਾ ਰਾਜ ਹੈ। ਜੇਲਾਂ ’ਚ ਹੋਣ ਦੇ ਬਾਵਜੂਦ ਬਦਮਾਸ਼ ਧੜਲੇ ਨਾਲ ਨਸ਼ਾ ਸਮੱਗਲਿੰਗ ਦਾ ਧੰਦਾ ਚਲਾ ਰਹੇ ਹਨ, ਹਫਤਾ ਅਤੇ ਜਬਰਨ ਵਸੂਲੀ ਵਰਗੇ ਨਾਜਾਇਜ਼ ਕੰਮ ਬੇਖੌਫ ਕਰਦੇ ਹਨ। ਸੂਬੇ ’ਚ ਬਦਮਾਸ਼ਾਂ ਨੇ ਸਰਕਾਰ ਅਤੇ ਪੁਲਸ ਦੀ ਨੱਕ ’ਚ ਦਮ ਕਰ ਰੱਖਿਆ ਹੈ। ਬਦਮਾਸ਼ ਦੂਜੇ ਸੂਬਿਆਂ ਤੋਂ ਨਾਜਾਇਜ਼ ਹਥਿਆਰ ਮੰਗਵਾ ਕੇ ਰੋਜ਼ ਆਪਣੇ ਦੂਜੇ ਗੈਂਗ ਦੇ ਲੋਕਾਂ ਤੋਂ ਬਦਲਾ ਲੈਣ ਜਾਂ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਸੂਬੇ ਦੀ ਅਮਨ-ਸ਼ਾਂਤੀ ਭੰਗ ਕਰ ਰਹੇ ਹਨ। ਇਹ ਪਹਿਲਾਂ ਰੁਪਏ ਕਮਾਉਣ ਲਈ ਜਬਰਨ ਹਫਤਾ ਵਸੂਲੀ ਵਰਗੇ ਕੰਮ ਕਰਦੇ ਸਨ ਅਤੇ ਹੁਣ ਜ਼ਿਆਦਾ ਰੁਪਏ ਕਮਾਉਣ ਲਈ ਨਸ਼ਾ ਸਮੱਗਲਿੰਗ ਵਰਗੇ ਧੰਦੇ ਕਰ ਰਹੇ ਹਨ। ਬੇਸ਼ੱਕ ਇਨ੍ਹਾਂ ਨੂੰ ਫੜ ਕੇ ਪੁਲਸ ਜੇਲ ’ਚ ਸੁੱਟ ਦਿੰਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇਲ ’ਚ ਬੰਦ ਹੋਣ ਦੇ ਬਾਵਜੂਦ ਇਹ ਪਹਿਲਾਂ ਨਾਲੋਂ ਜ਼ਿਆਦਾ ਸਰਗਰਮ ਹੋ ਜਾਂਦੇ ਹਨ। ਜੇਲ ਪੁਲਸ ਦੀ ਮਿਲੀਭੁਗਤ ਨਾਲ ਆਪਣਾ ਨੈੱਟਵਰਕ ਅੰਦਰੋਂ ਫੋਨ ’ਤੇ ਚਲਾਉਣਾ ਸ਼ੁਰੂ ਕਰ ਦਿੰਦੇ ਹਨ।

ਜੇਲ ਜਾਣ ਨਾਲ ਬਦਮਾਸ਼ਾਂ ਦੀ ਧਾਕ ਆਮ ਲੋਕਾਂ ’ਤੇ ਪਹਿਲਾਂ ਨਾਲੋਂ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਉਹ ਜੇਲਾਂ ਦੇ ਅੰਦਰੋਂ ਲੋਕਾਂ ਨੂੰ ਖੁੱਲ੍ਹੇਆਮ ਧਮਕੀ ਦੇ ਕੇ ਉਨ੍ਹਾਂ ਤੋਂ ਨਾਜਾਇਜ਼ ਵਸੂਲੀ ਦੇ ਕੰਮ ਕਰਵਾਉਣ ਲੱਗ ਪੈਂਦੇ ਹਨ। ਦੂਜਾ, ਉਹ ਜੇਲ ’ਚ ਬੈਠੇ ਹੀ ਫੇਸਬੁੱਕ ’ਤੇ ਬੜੇ ਐਕਟਿਵ ਰਹਿੰਦੇ ਹਨ। ਬਾਹਰੋਂ ਉਨ੍ਹਾਂ ਦੇ ਇਸ਼ਾਰੇ ’ਤੇ ਉਨ੍ਹਾਂ ਦੀ ਗੈਂਗ ਦੇ ਲੋਕ ਕਿਸੇ ’ਤੇ ਵੀ ਹਮਲਾ ਕਰ ਦਿੰਦੇ ਹਨ, ਜਿਸ ਤੋਂ ਬਾਅਦ ਉਹ ਜੇਲ ’ਚ ਬੈਠ ਫੇਸਬੁੱਕ ’ਤੇ ਖੁੱਲ੍ਹੇਆਮ ਹਮਲੇ ਦੀ ਜ਼ਿੰਮੇਦਾਰੀ ਆਪਣੇ ਸਿਰ ਲੈਂ ਲੈਂਦੇ ਹਨ। ਅਜਿਹੇ ਹੀ ਕੁਝ ਵੱਡੇ ਖੁਲਾਸੇ ਹਾਲ ਹੀ ਜੇਲ ਤੋਂ ਜ਼ਮਾਨਤ ’ਤੇ ਛੁੱਟ ਕੇ ਆਏ ਬਦਮਾਸ਼ ਨੇ ਕਰਦੇ ਹੋਏ ਦੱਸਿਆ ਕਿ ਜੇਲ ਜਾਣ ਨਾਲ ਉਹ ਬਦਨਾਮ ਨਹੀਂ ਉਲਟਾ ਉਨ੍ਹਾਂ ਦਾ ਨਾਂ ਪ੍ਰਸਿੱਧ ਹੋ ਜਾਂਦਾ ਹੈ। ਕਤਲ, ਅਗਵਾ, ਫਿਰੌਤੀ ਅਤੇ ਨਸ਼ਾ ਸਮੱਗਲਿੰਗ ਵਰਗੇ ਗੰਭੀਰ ਮੁਕੱਦਮੇ ਦਰਜ ਹੋਣ ਮਗਰੋਂ ਜਿਵੇਂ ਹੀ ਬਦਮਾਸ਼ ਜੇਲ ’ਚ ਜਾਂਦੇ ਹਨ ਤਾਂ ਉਨ੍ਹਾਂ ਦਾ ਉੱਥੇ ਰੁਤਬਾ ਡਿਪਟੀ ਸੁਪਰਡੈਂਟ ਦੇ ਬਰਾਬਰ ਦਾ ਹੋ ਜਾਂਦਾ ਹੈ। ਜੇਲ ’ਚ ਦਾਖਲ ਹੁੰਦੇ ਹੀ ਉਹ ਪੈਸਿਆਂ ਦੇ ਜ਼ੋਰ ’ਤੇ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਹਾਸਲ ਕਰ ਲੈਂਦੇ ਹਨ।

ਜੇਲ ’ਚ ਬਦਮਾਸ਼ਾਂ ਦੀ ਕੈਟਾਗਰੀ ਦੇ ਮੁਤਾਬਕ ਤੈਅ ਹੁੰਦੀਆਂ ਹਨ ਸਹੂਲਤਾਂ
ਸੂਤਰਾਂ ਮੁਤਾਬਕ ਜੇਲ ’ਚ ਬੰਦ ਬਦਮਾਸ਼ਾਂ ਦੀ ਕੈਟਾਗਰੀ ਦੇ ਅਨੁਸਾਰ ਜੇਲ ਅਧਿਕਾਰੀ ਸਹੂਲਤਾਂ ਤੈਅ ਕਰਦੇ ਹਨ। ਜੇਕਰ ਬਦਮਾਸ਼ ਏ ਕੈਟਾਗਰੀ ਦਾ ਹੋਵੇ ਤਾਂ ਉਹ ਮੋਬਾਇਲ ਫੋਨ ਆਪਣੇ ਕੋਲ 24 ਘੰਟੇ ਰੱਖ ਸਕਦਾ ਹੈ, ਜਿਸ ਦਾ 50 ਹਜ਼ਾਰ ਰੁਪਏ ਮਹੀਨਾ ਚੁਕਾਉਣਾ ਪੈਂਦਾ ਹੈ। ਬੀ ਅਤੇ ਸੀ ਕੈਟਾਗਰੀ ਤੋਂ 30 ਅਤੇ 20 ਹਜ਼ਾਰ ਰੁਪਏ ਮਹੀਨਾ ਲਿਆ ਜਾਂਦਾ ਹੈ।

ਸਜ਼ਾਯਾਫਤਾ ਕੈਦੀ ਕਰਵਾਉਂਦੇ ਹਨ ਅਧਿਕਾਰੀਆਂ ਨਾਲ ਸੈਟਿੰਗ
ਸੂਤਰਾਂ ਨੇ ਦੱਸਿਆ ਕਿ ਜੇਲ ’ਚ ਬੰਦ ਸਜ਼ਾਯਾਫਤਾ ਕੈਦੀ, ਜਿਸ ਨੂੰ ਜੇਲ ’ਚ ਲੰਬੜਦਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਹ ਅਫਸਰਾਂ ਦੇ ਦਲਾਲ ਦਾ ਕੰਮ ਕਰਦੇ ਹਨ। ਜਿਵੇਂ ਹੀ ਨਵਾਂ ਮੁਜਰਮ ਜੇਲ ’ਚ ਜਾਂਦਾ ਹੈ ਤਾਂ ਉਸ ਨੂੰ ਪਹਿਲਾਂ 2 ਦਿਨ ਇਕ ਬੈਰਕ ’ਚ ਰੱਖਿਆ ਜਾਂਦਾ ਹੈ। ਉਹ ਲੰਬੜਦਾਰ ਕੈਦੀ ਪਹਿਲੇ ਹੀ ਦਿਨ ਸਿੱਧਾ ਉੱਥੇ ਪੁੱਜਦਾ ਹੈ, ਜੋ ਨਵੇਂ ਆਏ ਹਵਾਲਾਤੀ ਨਾਲ ਗੱਲ ਚਲਾਉਂਦਾ ਹੈ। ਉਸ ਨੂੰ ਜੇਲ ਵਿਚ ਕੀ ਸਹੂਲਤ ਚਾਹੀਦੀ ਹੈ, ਉਹ ਕਿਸ ਕੈਟਾਗਰੀ ਦਾ ਹੈ। ਉਸ ਨੂੰ ਮੋਬਾਇਲ ਫੋਨ ਜਾਂ ਫਿਰ ਉਹ ਕਿਸ ਤਰ੍ਹਾਂ ਦਾ ਨਸ਼ਾ ਕਰਦਾ ਹੈ, ਉਸ ਦੇ ਮੁਤਾਬਕ ਹੀ ਰੇਟ ਤੈਅ ਹੋ ਜਾਂਦੇ ਹਨ। ਜੇਲ ਅਧਿਕਾਰੀਆਂ ਨਾਲ ਸੈਟਿੰਗ ਕਰਵਾਉਣ ਮਗਰੋਂ ਮੁਜਰਮ ਨੂੰ ਜੇਲ ’ਚ ਉਸ ਦੀ ਮਨਚਾਹੀ ਜਗ੍ਹਾ ’ਤੇ ਉਸ ਦੇ ਸਾਥੀਆਂ ਕੋਲ ਭੇਜ ਦਿੱਤਾ ਜਾਂਦਾ ਹੈ।

ਬਦਮਾਸ਼ਾਂ ਦੀ ਮੁਲਾਕਾਤ ਬਿਨਾਂ ਜੇਲ ਰਜਿਸਟਰ ’ਚ ਦਰਜ ਕੀਤੀ ਹੁੰਦੀ ਹੈ
ਸੂਤਰਾਂ ਅਨੁਸਾਰ ਜੇਲ ’ਚ ਬੰਦ ਜ਼ਿਆਦਾਤਰ ਖਤਰਨਾਕ ਬਦਮਾਸ਼ਾਂ ਨਾਲ ਜੇਕਰ ਕੋਈ ਬਾਹਰ ਦਾ ਵਿਅਕਤੀ ਮੁਲਾਕਾਤ ਕਰਨ ਆਉਂਦਾ ਹੈ ਤਾਂ ਉਹ ਮੁਲਾਕਾਤ ਰਜਿਸਟਰ ’ਚ ਦਰਜ ਹੀ ਨਹੀਂ ਕੀਤੀ ਜਾਂਦੀ। ਬੇਸ਼ੱਕ ਜੇਲਾਂ ’ਚ ਕੈਮਰੇ ਲੱਗੇ ਹੋਏ ਹਨ, ਇਸ ਦੇ ਬਾਵਜੂਦ ਅਧਿਕਾਰੀ ਉਨ੍ਹਾਂ ਨਾਲ ਮੁਲਾਕਾਤ ਕਰਨ ਵਾਲੇ ਲੋਕਾਂ ਨੂੰ ਸਿੱਧਾ ਮੁੱਖ ਗੇਟ ਤੋਂ ਅੰਦਰ ਲੈ ਜਾਂਦੇ ਹਨ। ਇਥੇ ਉਹ ਕਿਸੇ ਵੀ ਅÎਧਿਕਾਰੀ ਦੇ ਕਮਰੇ ’ਚ ਬੈਠ ਕੇ ਬਦਮਾਸ਼ ਨਾਲ ਮੀਟਿੰਗ ਕਰ ਕੇ ਬਾਹਰ ਆ ਜਾਂਦੇ ਹਨ।

ਜੇਲ ਗਾਰਦ ਦੀਆਂ ਸੁੱਖ ਸਹੂਲਤਾਂ ਵੀ ਬਦਮਾਸ਼ਾਂ ’ਤੇ ਹੁੰਦੀਆਂ ਹਨ ਨਿਰਭਰ
ਵੱਡੇ ਬਦਮਾਸ਼ਾਂ ਦੀਅਾਂ ਬੈਰਕ ਦੇ ਬਾਹਰ ਜੋ ਗਾਰਦ ਦੇ ਅਧਿਕਾਰੀ ਤਾਇਨਾਤ ਹੁੰਦੇ ਹਨ, ਉਨ੍ਹਾਂ ਦੀ ਹਰ ਤਰ੍ਹਾਂ ਦੀ ਸੁੱਖ ਸਹੂਲਤ ਦਾ ਧਿਆਨ ਅੰਦਰ ਬੰਦ ਬਦਮਾਸ਼ ਰੱਖਦੇ ਹਨ। ਬਦਮਾਸ਼ ਅੰਦਰ ਜੋ ਕੁਝ ਵੀ ਖਾਂਦੇ ਹਨ, ਉਹ ਸਾਮਾਨ ਬਾਕਾਇਦਾ ਗਾਰਦ ਦੇ ਅਧਿਕਾਰੀ ਨੂੰ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਗਾਰਦ ਦਾ ਅਧਿਕਾਰੀ ਡਿਊਟੀ ਖਤਮ ਕਰਦਾ ਹੈ ਤਾਂ ਬਦਮਾਸ਼ ਬਾਹਰ ਆਪਣੇ ਗੁਰਗਿਆਂ ਨੂੰ ਫੋਨ ’ਤੇ ਹੁਕਮ ਦਿੰਦਾ ਹੈ ਕਿ ਉਕਤ ਅਧਿਕਾਰੀ ਦੇ ਘਰ ਸ਼ਰਾਬ ਦੀਆਂ ਬੋਤਲਾਂ ਪਹੁੰਚਾ ਦੇਣ। ਇਸ ਦੇ ਬਦਲੇ ਗਾਰਦ ਦੇ ਅਧਿਕਾਰੀ ਜਿਵੇਂ ਹੀ ਜੇਲ ਵਿਚ ਕੋਈ ਵੱਡਾ ਅਧਿਕਾਰੀ ਚੈਕਿੰਗ ’ਤੇ ਪੁੱਜਦਾ ਹੈ ਤਾਂ ਉਨ੍ਹਾਂ ਦੇ ਪੁੱਜਦੇ ਹੀ ਬਦਮਾਸ਼ ਨੂੰ ਸੂਚਿਤ ਕਰ ਕੇ ਉਸ ਦਾ ਮੋਬਾਇਲ ਫੋਨ ਅਤੇ ਹੋਰ ਗੈਰ-ਕਾਨੂੰਨੀ ਫੋਨ ਫਡ਼ ਕੇ ਪਹਿਲਾਂ ਹੀ ਟਿਕਾਣੇ ਲਾ ਦਿੰਦੇ ਹਨ।

ਪਟਿਆਲਾ ਜੇਲ ’ਚ ਬੰਦ ਲੁਧਿਆਣਾ ਦਾ ਬਦਮਾਸ਼ ਕਰ ਰਿਹਾ ਨਸ਼ਾ ਸਮੱਗਲਿੰਗ
ਸੂਤਰਾਂ ਮੁਤਾਬਕ ਪੰਜਾਬ ਦੀ ਪਟਿਆਲਾ ਜੇਲ ’ਚ ਹਾਲ ਹੀ ਇਕ ਕੇਸ ਸਾਹਮਣੇ ਆਇਆ ਸੀ। ਜੇਲ ’ਚ ਬੰਦ ਲੁਧਿਆਣਾ ਦਾ ਇਕ ਖਤਰਨਾਕ ਬਦਮਾਸ਼ ਅੰਦਰ ਬੈਠਾ ਫੋਨ ਰਾਹੀਂ ਬਾਹਰ ਆਪਣੇ ਗੈਂਗ ਦੇ ਲੋਕਾਂ ਨੂੰ ਹਦਾਇਤ ਦੇ ਕੇ ਨਸ਼ਾ ਸਮੱਗਲਿੰਗ ਦਾ ਧੰਦਾ ਚਲਾ ਰਿਹਾ ਸੀ ਅਤੇ ਫੋਨ ’ਤੇ ਲੋਕਾਂ ਨੂੰ ਧਮਕਾ ਕੇ ਜਬਰਨ ਵਸੂਲੀ ਕਰ ਰਿਹਾ ਸੀ। ਇਹੀ ਨਹੀਂ, ਇਸ ਦੇ ਗੈਂਗ ਦੇ ਲੋਕ ਜੋ ਵੀ ਵਿਅਕਤੀ ਵਸੂਲੀ ਦੇਣ ਤੋਂ ਟਾਲਮਟੋਲ ਕਰਦਾ, ਉਸ ਨੂੰ ਬਾਕਾਇਦਾ ਜੇਲ ਵਿਚ ਲਿਜਾ ਕੇ ਉਸ ਨਾਲ ਮੀਟਿੰਗ ਕਰਵਾਈ ਜਾਂਦੀ ਹੈ, ਜਿਸ ਦੀ ਸ਼ਿਕਾਇਤ ਹੋਣ ’ਤੇ ਇਕ ਆਈ. ਜੀ. ਰੈਂਕ ਦੇ ਅਧਿਕਾਰੀ ਨੇ ਉੱਥੇ ਜੇਲ ਅਧਿਕਾਰੀ ’ਤੇ ਸਖਤ ਕਾਰਵਾਈ ਕੀਤੀ, ਨਾਲ ਹੀ ਉਸ ਨੂੰ ਉੱਥੋਂ ਬਦਲ ਕੇ ਦੂਜੀ ਜੇਲ ’ਚ ਸ਼ਿਫਟ ਕਰ ਦਿੱਤਾ।

ਜੇਲਾਂ ’ਚ ਮਿਲਦੇ ਹਨ ਹਰ ਤਰ੍ਹਾਂ ਦੇ ਨਸ਼ੇ
ਸੂਤਰ ਅਨੁਸਾਰ ਜੇਲਾਂ ’ਚ ਹਰ ਤਰ੍ਹਾਂ ਦਾ ਨਸ਼ਾ ਬਾਹਰ ਨਾਲੋਂ ਬਹੁਤ ਜ਼ਿਆਦਾ ਮਿਲਦਾ ਹੈ। ਜੇਲ ’ਚ ਬੰਦ ਵਿਅਕਤੀ ਕੋਲ ਜੇਕਰ ਪੈਸੇ ਹਨ ਤਾਂ ਉਸ ਨੂੰ ਬਾਹਰ ਨਾਲੋਂ ਜ਼ਿਆਦਾ ਸਹੂਲਤਾਂ ਜੇਲ ’ਚ ਮਿਲ ਸਕਦੀਆਂ ਹਨ। ਜੇਲ ’ਚ ਅਧਿਕਾਰੀਆਂ ਵਲੋਂ ਹਰ ਚੀਜ਼ ਦੇ ਰੇਟ ਤੈਅ ਕੀਤੇ ਗਏ ਹਨ। ਨਸ਼ੀਲੇ ਪਾਊਡਰ ਦੇ ਨਸ਼ੇ ਦੀ ਇਕ ਲਾਈਨ ਜੇਲ ’ਚ 500 ਰੁਪਏ ਦੀ ਮਿਲਦੀ ਹੈ। ਅਫੀਮ ਦਾ ਰੇਟ 15 ਹਜ਼ਾਰ ਰੁਪਏ 50 ਗ੍ਰਾਮ ਅਤੇ ਇਕ ਖੁਰਾਕ 250 ਰੁਪਏ ਦੀ, ਖਾਲੀ ਇੰਜੈਕਸ਼ਨ 500 ਰੁਪਏ, ਇਕ ਬੀੜੀ 100 ਰੁਪਏ ਅਤੇ ਜਰਦੇ ਦੀ ਪੁੜੀ ਦਾ ਰੇਟ 100 ਰੁਪਏ ਰੱਖਿਆ ਹੋਇਆ ਹੈ।

CRPF ਦੀ ਤਾਇਨਾਤੀ ਨਾਲ ਹੁਣ ਜੇਲਾਂ ’ਚ ਕਾਫੀ ਸੁਧਾਰ ਕੀਤਾ : ਜੇਲ ਅਧਿਕਾਰੀ
ਲੁਧਿਆਣਾ ਸੈਂਟਰਲ ਜੇਲ ਦੇ ਸੁਪਰਡੈਂਟ ਨੇ ਦੱਸਿਆ ਕਿ ਜੇਲਾਂ ’ਚ ਹੁਣ ਪਿਛਲੇ ਸਮੇਂ ਨਾਲੋਂ ਕਾਫੀ ਸੁਧਾਰ ਕੀਤਾ ਗਿਆ ਹੈ। ਸੂਬੇ ਦੀਆਂ 4 ਵੱਡੀਆਂ ਜੇਲਾਂ ਲੁਧਿਆਣਾ, ਬਠਿੰਡਾ, ਅੰਮਿ੍ਤਸਰ ਅਤੇ ਕਪੂਰਥਲਾ ’ਚ ਸਰਕਾਰ ਵਲੋਂ ਸੀ. ਆਰ .ਪੀ. ਐੱਫ. ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ ਦੀ ਜੇਲ ’ਚ 16 ਪੀ. ਸੀ. ਓ. ਲਾਏ ਗੲੇ ਹਨ। ਇਕ ਹਵਾਲਾਤੀ ਅਤੇ ਕੈਦੀ ਨੂੰ 10 ਫੋਨ ਕਰਨ ਦੀ ਇਜਾਜ਼ਤ ਹੈ। ਉਨ੍ਹਾਂ ਮੰਨਿਆ ਕਿ ਕੁਝ ਅਪਰਾਧੀ ਜੇਲ ’ਚ ਕਿਸੇ ਤਰ੍ਹਾਂ ਆਪਣੇ ਕੋਲ ਮੋਬਾਇਲ ਰੱਖਣ ਵਿਚ ਕਾਮਯਾਬ ਹੋ ਜਾਂਦੇ ਹਨ, ਜਿਸ ਦਾ ਪਤਾ ਲੱਗਣ ’ਤੇ ਉਨ੍ਹਾਂ ਵਲੋਂ ਕਾਰਵਾਈ ਕੀਤੀ ਜਾਂਦੀ ਹੈ। 

  • Phillaur
  • gangster
  • Jails
  • drug trafficking
  • ਫਿਲੌਰ
  • ਬਦਮਾਸ਼
  • ਜੇਲਾਂ
  • ਨਸ਼ਾ ਸਮੱਗਲਿੰਗ

ਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਵੇਰਵਾ ਥਾਣਿਆਂ 'ਚ ਦਰਜ ਕਰਵਾਉਣ ਦੇ ਹੁਕਮ

NEXT STORY

Stories You May Like

  • despite being a chinese door  not a single gattu was recovered
    ਪੁਲਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ! ਚਾਈਨਾ ਡੋਰ ਹੋਣ ਦੇ ਬਾਵਜੂਦ ਇਕ ਵੀ ਗੱਟੂ ਨਹੀਂ ਹੋਇਆ ਬਰਾਮਦ?
  • not just sugar  these 4 white things can also be poison for the body
    ਖੰਡ ਹੀ ਨਹੀਂ, ਇਹ 4 ਸਫੈਦ ਚੀਜ਼ਾਂ ਵੀ ਸਰੀਰ ਲਈ ਬਣ ਸਕਦੀਆਂ ਨੇ ਜ਼ਹਿਰ! ਇਨ੍ਹਾਂ ਨੂੰ ਖੂਬ ਪਸੰਦ ਕਰਦੇ ਹਨ ਲੋਕ
  • star cricketer is getting punished
    ਸਟਾਰ ਕ੍ਰਿਕਟਰ ਨੂੰ ਮਿਲ ਰਹੀ ਸਜ਼ਾ! ਧਮਾਕੇਦਾਰ ਪ੍ਰਦਰਸ਼ਨ ਦੇ ਬਾਵਜੂਦ ਚੋਣਕਾਰਾਂ ਨੇ ਕਰ'ਤਾ ਟੀਮ 'ਚੋਂ ਬਾਹਰ
  • hyderabad h 1b holder sent back despite having valid visa
    ਜਾਇਜ਼ ਵੀਜ਼ਾ ਹੋਣ ਦੇ ਬਾਵਜੂਦ ਹੈਦਰਾਬਾਦ ਦੇ H-1B ਧਾਰਕ ਨੂੰ ਵਾਪਸ ਭੇਜਿਆ
  • bangladesh returns to t20 wc
    ਬੰਗਲਾਦੇਸ਼ ਦੀ T20 WC 'ਚ ਵਾਪਸੀ! ਪਾਕਿ 'ਤੇ ਲਟਕੀ ਬਾਹਰ ਹੋਣ ਦੀ ਤਲਵਾਰ
  • gold and silver wrapped pink paper
    ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
  • engineer rashid gets permission to attend budget session
    ਇੰਜੀਨੀਅਰ ਰਸ਼ੀਦ ਨੂੰ ਬਜਟ ਸੈਸ਼ਨ ’ਚ ਸ਼ਾਮਲ ਹੋਣ ਦੀ ਮਿਲੀ ਮਨਜ਼ੂਰੀ
  • young man from jhansi travels 30 kilometers daily
    ਇਕ ਲੱਤ 'ਚ ਲੋਹੇ ਦੀ ਰਾਡ ਹੋਣ ਦੇ ਬਾਵਜੂਦ ਰੋਜ਼ਾਨਾ 30 ਕਿਲੋਮੀਟਰ ਦਾ ਸਫਰ ਕਰਦੈ ਝਾਂਸੀ ਦਾ ਨੌਜਵਾਨ
  • sukhpal khaira writes to letter pm modi
    ਸੁਖਪਾਲ ਖਹਿਰਾ ਵੱਲੋਂ ਪੰਜਾਬ ਸਰਕਾਰ 'ਤੇ ਵੋਟਰਾਂ ਦਾ ਨਿੱਜੀ ਡਾਟਾ ਇਕੱਠਾ ਕਰਨ ਦੇ...
  • partap bajwa statement
    ਡੇਰਾ ਬਿਆਸ ਮੁਖੀ 'ਤੇ ਟਿੱਪਣੀ ਕਰਨ ਦੀ ਬਜਾਏ ਸਟੇਟ ਸਾਂਭਣ CM ਮਾਨ: ਪ੍ਰਤਾਪ ਬਾਜਵਾ
  • mother and child inured on road accident
    ਜਲੰਧਰ ਵਿਖੇ DD ਟਰਾਂਸਪੋਰਟ ਦੇ ਟਰੱਕ ਡਰਾਈਵਰ ਨੇ ਕਾਰ ਨੂੰ ਟੱਕਰ ਮਾਰੀ, ਮਾਂ ਤੇ...
  • protest against municipal corporation jalandhar
    ਵਰਿਆਣਾ ਡੰਪ ਦੇ ਰਸਤੇ ਵਿਚਕਾਰ ਕੂੜਾ ਸੁੱਟਣ ਖ਼ਿਲਾਫ਼ ਫੁੱਟਿਆ ਗੁੱਸਾ! ਟਿੱਪਰ ਰੋਕ...
  • election commisssion pargat singh
    ਚੋਣ ਕਮਿਸ਼ਨ ਕੋਲ ਪਹੁੰਚਿਆ 'ਆਪ' ਦੇ ਨਵੇਂ ਫ਼ਰਮਾਨ ਦਾ ਮੁੱਦਾ, ਪਰਗਟ ਸਿੰਘ ਨੇ ਪਾਈ...
  • punjab wearher update
    ਪੰਜਾਬ 'ਚ ਮੀਂਹ ਬਾਰੇ ਨਵੀਂ ਅਪਡੇਟ; 15 ਜ਼ਿਲ੍ਹਿਆਂ ਲਈ ਅਲਰਟ ਜਾਰੀ
  • vigilance bureau arrests rent collector and peon for taking bribe
    ਵਿਜੀਲੈਂਸ ਬਿਊਰੋ ਵੱਲੋਂ ਰੈਂਟ ਕੁਲੈਕਟਰ ਤੇ ਚਪੜਾਸੀ ਗ੍ਰਿਫ਼ਤਾਰ! ਕਾਰਨਾਮਾ ਜਾਣ...
  • big encounter in nakodar at dawn
    ਨਕੋਦਰ 'ਚ ਦਿਨ ਚੜ੍ਹਦਿਆਂ ਹੀ ਵੱਡਾ ਐਨਕਾਊਂਟਰ, ਦੋਹਾਂ ਪਾਸਿਓਂ ਚੱਲੀਆਂ ਤਾੜ-ਤਾੜ...
Trending
Ek Nazar
whatsapp traffic challan deducted account

ਤੁਹਾਡੇ ਚਾਲਾਨ ਦੇ 1000 ਰੁਪਏ ਬਕਾਇਆ...! ਤੇ ਫੇਰ ਕੱਟੇ ਗਏ 4 ਲੱਖ, ਨਾ ਕਰਿਓ...

indian railways cancelled train list till may june

ਯਾਤਰੀ ਕਿਰਪਾ ਕਰ ਕੇ ਧਿਆਨ ਦੇਣ! ਮਈ-ਜੂਨ 'ਚ ਕਈ ਟ੍ਰੇਨਾਂ ਰੱਦ, ਸਫ਼ਰ ਤੋਂ...

navjot singh sidhu

'ਉਸ ਦਿਨ ਤੋਂ ਪਹਿਲਾਂ ਨਹੀਂ ਮਰਾਂਗਾ...!' ਨਵਜੋਤ ਸਿੱਧੂ ਨੇ ਸਟੇਜ ਤੋਂ ਆਖ 'ਤੀ...

popular music director s p venkatesh dies

ਸੁਰਾਂ ਦਾ ਸਫ਼ਰ ਹੋਇਆ ਖ਼ਤਮ! ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ

spain moves to ban social media access for children under 16

16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲੱਗੇਗੀ ਪਾਬੰਦੀ, ਹੁਣ...

the genie took my son       father files fir with police

'ਜਿੰਨ ਨੇ ਚੁੱਕ ਲਿਆ ਮੇਰਾ ਮੁੰਡਾ..!' ਪਿਓ ਨੇ ਪੁਲਸ ਕੋਲ ਕਰਾ'ਤੀ FIR

toffee mouth blast girl cracked jaw

ਟੌਫੀ ਸਮਝ ਮੂੰਹ 'ਚ ਪਾਇਆ ਪਟਾਕਾ, ਹੋਇਆ ਜ਼ੋਰਦਾਰ ਧਮਾਕਾ: ਕੁੜੀ ਦਾ ਫਟਿਆ ਜਬਾੜਾ

boycott pakistan

T20 ਵਿਸ਼ਵ ਕੱਪ : ICC ਨੇ ਪਾਕਿਸਤਾਨ ਨੂੰ ਸੁਣਾ'ਤਾ 'ਫਾਈਨਲ ਅਲਟੀਮੇਟਮ'!

big change in test cricket

ਟੈਸਟ ਕ੍ਰਿਕਟ ਦੇ ਨਿਯਮਾਂ 'ਚ ਹੋਇਆ ਇਤਿਹਾਸਕ ਬਦਲਾਅ

t20 world cup drama ind vs pak

'ਤੁਹਾਡੀ ਇਕ ਪੀੜ੍ਹੀ ਬਰਬਾਦ ਹੋ ਜਾਵੇਗੀ', T20 ਵਰਲਡ ਕੱਪ ਨੂੰ ਲੈ ਕੇ ਪਾਕਿ ਦੀ...

world bank president ajay banga visited his ancestral home in pakistan

ਪਾਕਿਸਤਾਨ ਸਥਿਤ ਆਪਣੇ ਪੁਰਖਿਆਂ ਦੇ ਘਰ ਪੁੱਜੇ World Bank ਪ੍ਰਧਾਨ ਬੰਗਾ,...

bjp leader yumnam khemchand singh become new manipur cm

ਮਣੀਪੁਰ ਨੂੰ ਮਿਲਿਆ ਨਵਾਂ ਮੁੱਖ ਮੰਤਰੀ, ਯੁਮਨਾਮ ਖੇਮਚੰਦ ਸਿੰਘ ਸੰਭਾਲਣਗੇ ਸੂਬੇ ਦੀ...

alcohol meat  chicken or fish

ਸ਼ਰਾਬ ਨਾਲ ਮੀਟ, ਮੁਰਗਾ ਜਾਂ ਮੱਛੀ ਦਾ ਸ਼ੌਕ ਪੈ ਸਕਦੈ ਭਾਰੀ! ਨਾ ਕਰੋ ਅਜਿਹੀ ਗਲਤੀ

13 year old swims for hours to save family swept out to sea

ਵਾਹ ਓਏ ਮੁੰਡਿਆ ! ਸਮੁੰਦਰ 'ਚ ਡੁੱਬ ਰਿਹਾ ਸੀ ਪਰਿਵਾਰ, 13 ਸਾਲਾ ਜਵਾਕ ਨੇ ਬਚਾਈ...

drinking ritual  why some people sprinkle alcohol before drinking

ਸ਼ਰਾਬ ਪੀਣ ਤੋਂ ਪਹਿਲਾਂ ਜ਼ਮੀਨ 'ਤੇ ਕਿਉਂ ਸੁੱਟੀਆਂ ਜਾਂਦੀਆਂ ਹਨ ਕੁਝ ਬੂੰਦਾਂ?

india  digital  upi  rajya sabha

ਭਾਰਤ ਦੀ ਵੱਡੀ Digital ਪੁਲਾਂਘ ! UPI ਰਾਹੀਂ 230 ਲੱਖ ਕਰੋੜ ਦਾ ਲੈਣ-ਦੇਣ

shani sade sati 2026 to 2027

3 ਰਾਸ਼ੀਆਂ ਦਾ ਪਿੱਛਾ ਨਹੀਂ ਛੱਡੇਗੀ 'ਸ਼ਨੀ ਦੀ ਸਾਢਸਤੀ'! 2026 ਹੀ ਨਹੀਂ 2027 ਤਕ...

man arrested for killing friend over a loan

ਵਿਆਹ ਤੋਂ ਇਕ ਦਿਨ ਪਹਿਲਾਂ ਦੋਸਤ ਦਾ ਕਤਲ, 1.5 ਲੱਖ ਦਾ ਕਰਜ਼ ਬਣਿਆ ਕਾਰਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • man died in accident
      ਸੜਕ ਹਾਦਸੇ ’ਚ ਜ਼ਖਮੀ ਹੋਏ ਵਿਅਕਤੀ ਦੀ ਮੌਤ, ਮਾਮਲਾ ਦਰਜ
    • father commits suicide after seeing son being beaten
      Punjab: ਵਿਆਹ ਸਮਾਗਮ ਦੌਰਾਨ ਪੈ ਗਿਆ ਭੜਥੂ! ਪੁੱਤ ਦੀ ਕੁੱਟਮਾਰ ਹੁੰਦੀ ਵੇਖ ਪਿਓ...
    • australia visa fraud
      ਆਸਟ੍ਰੇਲੀਆ ਭੇਜਣ ਦੇ ਨਾਮ 'ਤੇ ਨੌਜਵਾਨ ਤੋਂ ਲੱਖਾਂ ਰੁਪਏ ਦੀ ਠੱਗੀ
    • ludhiana husband wife
      ਹੈਵਾਨੀਅਤ ਦੀਆਂ ਹੱਦਾਂ ਪਾਰ! ਦਾਜ ਦੇ ਲੋਭ 'ਚ ਬੁਝਾ ਲਿਆ ਘਰ ਦਾ 'ਚਿਰਾਗ',...
    • punjab police asi
      DMC ਚੌਕੀ ਇੰਚਾਰਜ ASI ਸਵਰਨ ਸਿੰਘ ਦੀ ਹੋਈ ਮੌਤ
    • winter sunshine at chhatbir zoo is a big relief for animals
      ਛੱਤਬੀੜ ਚਿੜੀਆਘਰ ’ਚ ਸਰਦੀਆਂ ਦੀ ਧੁੱਪ ਬਣੀ ਜਾਨਵਰਾਂ ਲਈ ਵੱਡੀ ਰਾਹਤ
    • akali dal new appointment
      ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ; ਸੁਖਬੀਰ ਨੇ 2027 ਤੋਂ ਪਹਿਲਾਂ ਥਾਪਿਆ ਇਕ...
    • punjab school students bus
      ਪੰਜਾਬ: ਕੰਧ 'ਚ ਵੱਜੀ ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ; Race ਲਾ ਰਹੇ ਸੀ...
    • sukhbir singh badal  core committee  committee
      ਸੁਖਬੀਰ ਸਿੰਘ ਬਾਦਲ ਨੇ ਸੱਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ
    • allegations of assault on punjab roadways bus conductor
      ਪੰਜਾਬ ਰੋਡਵੇਜ਼ ਬੱਸ ਦੇ ਕੰਡਕਟਰ ਨਾਲ ਕੁੱਟਮਾਰ ਦੇ ਦੋਸ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +