ਇੰਟਰਨੈਸ਼ਨਲ ਡੈਸਕ- ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਕੈਨੇਡਾ ਦਾ ਨੈਨੀ/ਕੇਅਰਗਿਵਰ ਪੀਆਰ ਪ੍ਰੋਗਰਾਮ 31 ਮਾਰਚ, 2025 ਨੂੰ ਖੁੱਲ੍ਹ ਰਿਹਾ ਹੈ। ਜੇ ਤੁਸੀਂ ਵੀ ਆਪਣਾ ਕੈਨੇਡਾ ਜਾਣ ਦਾ ਸੁਪਨਾ ਸੱਚ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਵਧੀਆ ਮੌਕਾ ਹੈ। ਚੰਗੀ ਗੱਲ ਇਹ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਵੀ ਲਿਜਾ ਸਕਦੇ ਹੋ। ਚੰਗੀ ਤਨਖਾਰ ਮਿਲੇਗੀ। ਭੋਜਨ, ਰਿਹਾਇਸ਼ ਵੀ ਪ੍ਰਦਾਨ ਕੀਤੀ ਜਾਵੇਗੀ।
ਅਪਲਾਈ ਕਰਨ ਲਈ ਸਿਰਫ਼ 6 ਮਹੀਨਿਆਂ ਦਾ ਤਜਰਬਾ ਲੋੜੀਂਦਾ ਹੈ। ਤੁਹਾਨੂੰ ਜਲਦੀ ਅਪਲਾਈ ਕਰਨਾ ਹੋਵੇਗਾ ਕਿਉਂਕਿ ਸੀਟਾਂ ਸੀਮਤ ਹਨ। ਅਪਲਾਈ ਕਰਨ ਤੋਂ ਬਾਅਦ ਦਾ ਪ੍ਰੋਸੈਸਿੰਗ ਸਮਾਂ 2-4 ਮਹੀਨੇ ਦਾ ਹੋਵੇਗਾ। ਅਪਲਾਈ ਕਰਨ ਲਈ ਤੁਹਾਨੂੰ ਚੰਗੇ ਕੰਸਲਟੈਂਟ ਦੀ ਲੋੜ ਹੋਵੇਗੀ। ਇਸ ਲਈ ਤੁਸੀਂ ਨੰਬਰ 78891-26807 'ਤੇ ਕਾਲ ਕਰ ਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਕੰਪਨੀ ਰਾਹੀਂ ਲਈ ਅਪਲਾਈ ਕਰਨ 'ਤੇ ਪਰੇਸ਼ਾਨੀ-ਮੁਕਤ ਪ੍ਰਕਿਰਿਆ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਇਹ ਪਾਰਦਰਸ਼ੀ, ਸਰਲ ਅਤੇ ਕਿਫਾਇਤੀ ਵੀ ਹੋਵੇਗੀ। ਇਸ ਲਈ ਦੇਰ ਨਾ ਕਰੋ ਅਤੇ ਅੱਜ ਹੀ ਉਕਤ ਨੰਬਰ 'ਤੇ ਸੰਪਰਕ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਵਰਕ ਪਰਮਿਟ ਦੇ ਨਾਂ 'ਤੇ ਟ੍ਰੈਵਲ ਏਜੰਟ ਮਾਰ ਗਿਆ ਲੱਖਾਂ ਦੀ ਠੱਗੀ, ਕੇਸ ਦਰਜ
NEXT STORY