Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 19, 2022

    4:20:29 PM

  • salman  s ex girlfriend somy calls him a   woman beater

    ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਖੋਲ੍ਹਿਆ ਸਲਮਾਨ...

  • apple warns of critical vulnerability in its operating s

    ਹੈਕਰਾਂ ਦੇ ਨਿਸ਼ਾਨੇ ’ਤੇ ਹੈ ਤੁਹਾਡਾ iPhone ਤੇ...

  • high court abroad husband wife

    ਹਾਈਕੋਰਟ ਦਾ ਵੱਡਾ ਫ਼ੈਸਲਾ, ਪਤੀ ਦੇ ਵਿਦੇਸ਼ੋਂ ਨਾ...

  • twin tower will be demolished after 9 days from today under police supervision

    ਅੱਜ ਤੋਂ 9 ਦਿਨਾਂ ਬਾਅਦ ਢਾਹ ਦਿੱਤਾ ਜਾਵੇਗਾ Twin...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਰਾਸ਼ਟਰਮੰਡਲ ਖੇਡਾਂ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Phagwara
  • ਰਿਸ਼ਤੇ ਸ਼ਰਮਸਾਰ: ਫਗਵਾੜਾ 'ਚ 14 ਸਾਲਾ ਧੀ ਨਾਲ ਪਿਓ ਨੇ ਕਈ ਵਾਰ ਕੀਤਾ ਜਬਰ-ਜ਼ਿਨਾਹ

PUNJAB News Punjabi(ਪੰਜਾਬ)

ਰਿਸ਼ਤੇ ਸ਼ਰਮਸਾਰ: ਫਗਵਾੜਾ 'ਚ 14 ਸਾਲਾ ਧੀ ਨਾਲ ਪਿਓ ਨੇ ਕਈ ਵਾਰ ਕੀਤਾ ਜਬਰ-ਜ਼ਿਨਾਹ

  • Edited By Shivani Attri,
  • Updated: 25 Jun, 2022 06:34 PM
Phagwara
girl rape in phagwara
  • Share
    • Facebook
    • Tumblr
    • Linkedin
    • Twitter
  • Comment

ਫਗਵਾੜਾ (ਜਲੋਟਾ)-ਫਗਵਾੜਾ ’ਚ ਕਲਯੁੱਗੀ ਪਿਤਾ ਵੱਲੋਂ ਆਪਣੀ 14 ਸਾਲ ਦੀ ਨਾਬਾਲਗ ਧੀ ਨਾਲ ਕਈ ਵਾਰ ਜਬਰ-ਜ਼ਿਨਾਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਤਨਾਮਪੁਰਾ ਵਿਖੇ ਪੀੜਤ ਕੁੜੀ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕੀ ਉਹ ਕੁਝ ਸਮਾਂ ਪਹਿਲਾਂ ਆਪਣੇ ਪੇਕੇ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਗਈ ਸੀ, ਜਿੱਥੇ ਉਸ ਦੀ ਕੁੜੀ (14) ਸਾਲ ਨੇ ਉਸ ਨੂੰ ਦੱਸਿਆ ਕਿ ਉਸ ਦੇ ਪੇਟ ’ਚ ਹਮੇਸ਼ਾ ਦਰਦ ਰਹਿੰਦਾ ਹੈ। 

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਐਲਾਨ: ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਬਣਾਏ ਜਾਣਗੇ ਨਵੇਂ ਜੱਚਾ-ਬੱਚਾ ਸਿਹਤ ਕੇਂਦਰ

ਜਦੋਂ ਉਸ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਸ ਦੀ ਧੀ ਨੇ ਰੋਂਦੇ ਹੋਏ ਉਸ ਨੂੰ ਦੱਸਿਆ ਕਿ ਜਦੋਂ ਉਹ ਮਸਤ ਨਗਰ ਵਿਖੇ ਘਰਾਂ ’ਚ ਕੰਮ ਕਰਨ ਜਾਂਦੀ ਸੀ ਤਾਂ ਉਸ ਦਾ ਪਿਤਾ ਕੁਲਦੀਪ ਕੁਮਾਰ ਉਸ ਨਾਲ ਜਬਰ-ਜ਼ਿਨਾਹ ਕਰਦਾ ਸੀ, ਜਿਸ ਤੋਂ ਬਾਅਦ ਉਸ ਦੇ ਪੇਟ ਵਿਚ ਦਰਦ ਰਹਿੰਦਾ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 376 ਅਤੇ 3/4 ਪੋਸਕੋ ਐਕਟ 2012 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਬਲਾਚੌਰ: ਮਾਪਿਆਂ ਦੇ ਇਕਲੌਤੇ ਪੁੱਤ ਤੇ 5 ਭੈਣਾਂ ਦੇ ਭਰਾ ਦੀ ਸਪੇਨ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

  • girl rape
  • phagwara
  • ਰਿਸ਼ਤੇ ਸ਼ਰਮਸਾਰ
  • ਫਗਵਾੜਾ
  • ਨਾਬਾਲਗ ਧੀ
  • ਜਬਰ ਜ਼ਿਨਾਹ

ਖੇਤੀਬਾੜੀ ਸਹਿਕਾਰੀ ਬੈਂਕ ਦੇ ਚੇਅਰਮੈਨ ਤੇ ਸੀਨੀਅਰ ‘ਆਪ’ ਆਗੂ ਨੇ ਕੀਤੀ ਖ਼ੁਦਕੁਸ਼ੀ

NEXT STORY

Stories You May Like

  • salman  s ex girlfriend somy calls him a   woman beater
    ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਖੋਲ੍ਹਿਆ ਸਲਮਾਨ ਖ਼ਾਨ ਦਾ ਕਾਲਾ ਚਿੱਠਾ, ਦੱਸਿਆ ਇਹ ਹੈ ‘ਵੂਮੇਨ ਬੀਟਰ’
  • aap government is trying to change the face of punjab   aman arora
    ‘ਆਪ’ ਸਰਕਾਰ ਸੱਚੀ ਤੇ ਸਾਫ਼ ਨੀਅਤ ਨਾਲ ਪੰਜਾਬ ਦੀ ਨੁਹਾਰ ਬਦਲਣ ਦੀ ਕਰ ਰਹੀ ਕੋਸ਼ਿਸ਼ : ਅਮਨ ਅਰੋੜਾ
  • china jails canadian tycoon for 13 years for finance crimes
    ਚੀਨ ਨੇ ਕੈਨੇਡੀਅਨ ਟਾਈਕੂਨ ਨੂੰ ਵਿੱਤੀ ਅਪਰਾਧਾਂ ਲਈ ਸੁਣਾਈ 13 ਸਾਲ ਦੀ ਕੈਦ
  • 11 year old accidentally shoots dead another boy in afghanistan
    ਅਫਗਾਨਿਸਤਾਨ 'ਚ 11 ਸਾਲਾ ਬੱਚੇ ਨੇ ਗਲਤੀ 10 ਸਾਲਾ ਬੱਚੇ ਦਾ ਗੋਲੀ ਮਾਰ ਕੀਤਾ ਕਤਲ
  • vivo y77e t1 version launched
    Vivo Y77e t1 version ਨਵੇਂ ਅਵਤਾਰ ’ਚ ਲਾਂਚ, ਮਿਲਦਾ ਹੈ Dimensity 810 ਪ੍ਰੋਸੈਸਰ
  • twin tower will be demolished after 9 days from today under police supervision
    ਅੱਜ ਤੋਂ 9 ਦਿਨਾਂ ਬਾਅਦ ਢਾਹ ਦਿੱਤਾ ਜਾਵੇਗਾ Twin Tower, ਭਾਰੀ ਪੁਲਸ ਦੀ ਨਿਗਰਾਨੀ ਵਿਚ ਹੋਵੇਗਾ ਕੰਮ
  • woman withdraws petition to stop friend from going abroad for euthanasia
    ਔਰਤ ਨੇ ਦੋਸਤ ਨੂੰ ਇੱਛਾ ਮੌਤ ਲਈ ਵਿਦੇਸ਼ ਜਾਣ ਤੋਂ ਰੋਕਣ ਸੰਬੰਧੀ ਦਾਇਰ ਪਟੀਸ਼ਨ ਲਈ ਵਾਪਸ
  • vigilance  fitness certificate  scam
    ਵਿਜੀਲੈਂਸ ਵੱਲੋਂ ਆਰ. ਟੀ. ਏ ਦਫਤਰ ਸੰਗਰੂਰ ’ਚ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਘੁਟਾਲੇ ਦਾ ਪਰਦਾਫਾਸ਼
  • punjab cabinet minister aman arora interview
    ਮੰਤਰੀ ਅਮਨ ਅਰੋੜਾ ਬੋਲੇ, ਪੰਜਾਬ ਸਰਕਾਰ ਸ਼ਹਿਰੀਕਰਨ ਲਈ ਲਿਆ ਰਹੀ ਹੈ ਨਵੀਂ ਪਾਲਿਸੀ
  • 241 new cases of lumpy skin disease were found in jalandhar district
    ਜਲੰਧਰ ਜ਼ਿਲ੍ਹੇ 'ਚ ਲੰਪੀ ਸਕਿਨ ਦੇ 241 ਨਵੇਂ ਕੇਸ ਮਿਲੇ, 25 ਪਸ਼ੂਆਂ ਦੀ ਮੌਤ
  • pargat singh speak on manish sisodia
    ਮਨੀਸ਼ ਸਿਸੋਦੀਆ ਦੇ ਘਰ ਹੋਈ ਛਾਪੇਮਾਰੀ ਨੂੰ ਲੈ ਕੇ ਬੋਲੇ ਕਾਂਗਰਸੀ ਵਿਧਾਇਕ ਪਰਗਟ...
  • jalandhar smart city  street light project  vigilance investigation
    ਪੰਜਾਬ ਸਰਕਾਰ ਤੋਂ ਆਏ ਨਿਰਦੇਸ਼ਾਂ ’ਤੇ ਸ਼ੁਰੂ ਹੋਈ ਹੈ LED ਸਟਰੀਟ ਲਾਈਟ ਪ੍ਰਾਜੈਕਟ...
  • kulwinder singh team leader of smart city was forcibly removed from his job
    ਸਮਾਰਟ ਸਿਟੀ ਦੇ ਟੀਮ ਲੀਡਰ ਕੁਲਵਿੰਦਰ ਸਿੰਘ ਨੂੰ ਨੌਕਰੀ ਤੋਂ ਜਬਰੀ ਹਟਾ ਦਿੱਤਾ ਗਿਆ
  • niranjan das and mandeep das warm welcome by european congregation
    ਇਟਲੀ : ਸੰਤ ਨਿਰੰਜਨ ਦਾਸ ਤੇ ਸੰਤ ਮਨਦੀਪ ਦਾਸ ਦਾ ਯੂਰਪ ਦੀਆਂ ਸੰਗਤਾਂ ਵੱਲੋਂ...
  • after a minor argument in jalandhar  two parties got into a drunken stupor
    ਜਲੰਧਰ ਵਿਖੇ ਮਾਮੂਲੀ ਬਹਿਸ ਤੋਂ ਬਾਅਦ ਸ਼ਰਾਬ ਦੇ ਨਸ਼ੇ ’ਚ ਭਿੜੀਆਂ ਦੋ ਧਿਰਾਂ, ਵੀਡੀਓ...
  • the body of the missing youth was found in a mysterious condition
    ਲਾਪਤਾ ਨੌਜਵਾਨ ਦੀ ਭੇਤਭਰੀ ਹਾਲਤ ’ਚ ਮਿਲੀ ਲਾਸ਼
Trending
Ek Nazar
apple warns of critical vulnerability in its operating s

ਹੈਕਰਾਂ ਦੇ ਨਿਸ਼ਾਨੇ ’ਤੇ ਹੈ ਤੁਹਾਡਾ iPhone ਤੇ ਆਈਪੈਡ, ਐਪਲ ਨੇ ਖੁਦ ਜਾਰੀ ਕੀਤੀ...

japan urges its young people to drink more to boost economy

ਹੈਰਾਨੀਜਨਕ! ਇਸ ਦੇਸ਼ ਨੇ 'ਸ਼ਰਾਬ' ਦੀ ਖਪਤ ਵਧਾਉਣ ਲਈ ਨੌਜਵਾਨਾਂ 'ਚ ਸ਼ੁਰੂ ਕੀਤੇ...

pakistan lifts ban import of non essential and luxury items

ਪਾਕਿ ਨੇ ਲਗਜ਼ਰੀ ਵਸਤੂਆਂ ਦੀ ਦਰਾਮਦ 'ਤੇ ਪਾਬੰਦੀ ਹਟਾਈ, 40 ਕਰੋੜ 'ਚ ਮਿਲੇਗੀ 6...

tv show ali baba dastaan e kabul

ਟੈਲੀਵਿਜ਼ਨ ’ਤੇ ਵਧੇਗਾ ‘ਅਲੀ ਬਾਬਾ : ਦਾਸਤਾਨ-ਏ-ਕਾਬੁਲ’ ਨਾਲ ਰੋਮਾਂਚ, ਸ਼ੋਅ ਦਾ...

indian origin person in america jailed for 4 years on charge of fraud

ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਕਰੋੜਾਂ ਡਾਲਰ ਦੀ ਧੋਖਾਧੜੀ ਦੇ ਦੋਸ਼ ਹੇਠ...

australia upset at indonesia reducing bali bomber s sentence

ਬਾਲੀ 'ਚ 'ਬੰਬ' ਬਣਾਉਣ ਵਾਲੇ ਦੀ ਸਜ਼ਾ ਘੱਟ ਕਰਨ 'ਤੇ ਆਸਟ੍ਰੇਲੀਆ ਨਾਰਾਜ਼

ranveer singh could get arrested for not wearing clothes

ਸ਼ਾਹਰੁਖ ਨੇ ਸ਼ਰੇਆਮ ਕਿਹਾ,  ਹੋਣੀ ਚਾਹੀਦੀ ਹੈ ਰਣਵੀਰ ਸਿੰਘ ਦੀ ਗ੍ਰਿਫ਼ਤਾਰੀ

live in relationship couple arrested with activa thief

ਲਿਵ-ਇਨ-ਰਿਲੇਸ਼ਨ ’ਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਾਰਨਾਮਾ ਕਰੇਗਾ ਹੈਰਾਨ, ਪੁਲਸ...

girl rape in phagwara

ਫਗਵਾੜਾ ਵਿਖੇ ਕੁੜੀ ਨੂੰ ਪ੍ਰੇਮ ਜਾਲ 'ਚ ਫਸਾ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ...

2022 maruti alto k10 launched in india

ਆ ਗਈ ਨਵੀਂ ਮਾਰੂਤੀ Alto K10, ਘੱਟ ਕੀਮਤ ’ਚ ਮਿਲਣਗੇ ਦਮਦਾਰ ਫੀਚਰਜ਼

53 foreign ships stranded in ukrainian ports

ਯੂਕ੍ਰੇਨ ਦੀਆਂ ਬੰਦਰਗਾਹਾਂ 'ਚ ਫਸੇ 53 ਵਿਦੇਸ਼ੀ ਜਹਾਜ਼

daughter s first birthday seller fed one lakh one thousand pani puri for free

‘ਧੀ ਹੈ ਤਾਂ ਕੱਲ ਹੈ’ ; ਧੀ ਦੇ ਪਹਿਲੇ ਜਨਮ ਦਿਨ ’ਤੇ ਪਿਤਾ ਨੇ ਦਿੱਤੀ 1 ਲੱਖ 1...

australia s unemployment rate falls despite 41 000 job losses in july

ਅੰਕੜਿਆਂ 'ਚ ਖੁਲਾਸਾ, ਆਸਟ੍ਰੇਲੀਆ 'ਚ ਬੇਰੁਜ਼ਗਾਰੀ ਦਰ 'ਚ ਗਿਰਾਵਟ

new zealand remains of two children found in suitcases

ਨਿਊਜ਼ੀਲੈਂਡ: ਸੂਟਕੇਸਾਂ 'ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ, ਖਿਡੌਣੇ ਵੀ ਬਰਾਮਦ

australia s inflation rate at 21 year high additional burden on people

ਆਸਟ੍ਰੇਲੀਆ ਦੀ 'ਮਹਿੰਗਾਈ ਦਰ' 21 ਸਾਲਾਂ ਦੇ ਸਿਖਰ 'ਤੇ, ਲੋਕਾਂ 'ਤੇ ਪਿਆ ਵਾਧੂ...

indian government blocked 8 youtube channels

ਕੇਂਦਰ ਦਾ ਵੱਡਾ ਐਕਸ਼ਨ, ਭਾਰਤ ਖ਼ਿਲਾਫ਼ ਗਲਤ ਸੂਚਨਾ ਫੈਲਾਉਣ ਵਾਲੇ 8 ਯੂਟਿਊਬ ਚੈਨਲ...

jacqueline fernandez was gifted horse  cat by conman sukesh

52 ਲੱਖ ਦਾ ਘੋੜਾ, 80 ਲੱਖ ਦੇ ਬੈਗ ਤੇ 9 ਲੱਖ ਦੀ ਬਿੱਲੀ, ਜੈਕਲੀਨ ਨੂੰ ਮਹਾਠੱਗ...

7500  sqft tricolor with fresh vegetables in bengaluru

ਬੈਂਗਲੁਰੂ ’ਚ ਤਾਜ਼ੀਆਂ ਸਬਜ਼ੀਆਂ ਨਾਲ ਬਣਾਇਆ 7632 ਵਰਗ ਫੁੱਟ ਦਾ ‘ਤਿਰੰਗਾ’

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • krishna janmashtami shubh yog pooja
      Krishna Janmashtami : ਕ੍ਰਿਸ਼ਨ ਜਨਮ ਅਸ਼ਟਮੀ ’ਤੇ ਬਣ ਰਿਹੈ ਇਹ ਸ਼ੁਭ ਯੋਗ, ਇੰਝ...
    • roshan health care ayurvedic physical illness treatment
      ਮਰਦਾਨਾ ਕਮਜ਼ੋਰੀ ਨਹੀਂ ਕਰੇਗੀ ਪਰੇਸ਼ਾਨ, ਜੇ ਪੜ੍ਹੀ ਇਹ ਖ਼ਾਸ ਖ਼ਬਰ
    • mantras on friday mother lakshmi will be happy
      ਸ਼ੁੱਕਰਵਾਰ ਨੂੰ ਕਰੋ ਇਨ੍ਹਾਂ ਮੰਤਰਾਂ ਦਾ ਜਾਪ, ਹੋਵੇਗੀ ਮਾਂ ਲਕਸ਼ਮੀ ਖੁਸ਼
    • a huge boom in grain production
      ਖੇਤੀਬਾੜੀ ਖ਼ੇਤਰ ਨੇ ਬਣਾਇਆ ਨਵਾਂ ਰਿਕਾਰਡ, ਅਨਾਜ ਉਤਪਾਦਨ ’ਚ ਭਾਰੀ ਉਛਾਲ
    • police found youth dead body in children s park 120ft road
      ਜਲੰਧਰ ਵਿਖੇ 120 ਫੁੱਟੀ 'ਤੇ ਸਥਿਤ ਚਿਲਡਰਨ ਪਾਰਕ 'ਚੋਂ ਮਿਲੀ ਨੌਜਵਾਨ ਦੀ ਲਾਸ਼,...
    • ex cabinet minister is at radar of vigilance
      ਸਾਬਕਾ ਮੰਤਰੀ ਆਸ਼ੂ ਦੀਆਂ ਮੁਸ਼ਕਿਲਾਂ 'ਚ ਹੋ ਸਕਦੈ ਵਾਧਾ, ਵਿਜੀਲੈਂਸ ਦੇ ਬੁਲਾਉਣ 'ਤੇ...
    • 3 charged in australia for importing nearly 750 kg of meth
      ਆਸਟ੍ਰੇਲੀਆਈ ਪੁਲਸ ਨੇ ਲਗਭਗ 750 ਕਿਲੋ 'ਡਰੱਗ' ਕੀਤੀ ਬਰਾਮਦ, 3 ਵਿਅਕਤੀ ਗ੍ਰਿਫ਼ਤਾਰ
    • jammu and kashmir relief materials
      ਰਿਆਸੀ ਦੇ ਪਿੰਡ ਸਰਬਾਦ ’ਚ ਵੰਡੀ ਗਈ 676ਵੇਂ ਟਰੱਕ ਦੀ ਰਾਹਤ ਸਮੱਗਰੀ
    • rupee opened down 23 paise against the us dollar
      ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 23 ਪੈਸੇ ਡਿੱਗ ਕੇ ਖੁੱਲ੍ਹਿਆ
    • why is india silent on the attack on salman rushdie
      ਸਲਮਾਨ ਰਸ਼ਦੀ ’ਤੇ ਹੋਏ ਹਮਲੇ ਸਬੰਧੀ ਆਖਿਰ ਕਿਉਂ ਚੁੱਪ ਰਹੀਆਂ ਭਾਰਤੀ ਸਿਆਸੀ...
    • anupam kher called kartik aaryan and himself a superstar
      ਅਨੁਪਮ ਖੇਰ ਦਾ ਆਮਿਰ-ਅਕਸ਼ੇ ’ਤੇ ਨਿਸ਼ਾਨਾ, ਕਾਰਤਿਕ ਤੇ ਖ਼ੁਦ ਨੂੰ ਦੱਸਿਆ ਸੁਪਰਸਟਾਰ
    • ਪੰਜਾਬ ਦੀਆਂ ਖਬਰਾਂ
    • roshan health care ayurvedic physical illness treatment
      ਮਰਦਾਨਾ ਕਮਜ਼ੋਰੀ ਨਹੀਂ ਕਰੇਗੀ ਪਰੇਸ਼ਾਨ, ਜੇ ਪੜ੍ਹੀ ਇਹ ਖ਼ਾਸ ਖ਼ਬਰ
    • terrorists trying to carry out incidents in punjab  bitta
      ਪਾਕਿਸਤਾਨ ਤੇ ਵਿਦੇਸ਼ਾਂ ’ਚ ਬੈਠੇ ਅੱਤਵਾਦੀ ਪੰਜਾਬ ’ਚ ਘਟਨਾਵਾਂ ਨੂੰ ਅੰਜਾਮ ਦੇਣ ਦੀ...
    • child kidnapped in ludhiana
      ਲੁਧਿਆਣਾ 'ਚ ਵੱਡੀ ਵਾਰਦਾਤ : ਮਾਂ ਨੂੰ ਕਮਰੇ 'ਚ ਡੱਕ ਪੰਘੂੜੇ 'ਚੋਂ 3 ਮਹੀਨੇ ਦਾ...
    • aam aadmi clinic doctor resigned on the second day in rupnagar
      ਰੂਪਨਗਰ ਵਿਖੇ ਆਮ ਆਦਮੀ ਕਲੀਨਿਕ ਦੇ ਡਾਕਟਰ ਨੇ ਦੂਜੇ ਦਿਨ ਹੀ ਦਿੱਤਾ ਅਸਤੀਫ਼ਾ
    • chandigarh pgi
      PGI ਦੀ ਨਿਊ OPD 'ਚ 7 ਪੀ. ਓ. ਐੱਸ. ਮਸ਼ੀਨਾਂ ਲੱਗਣਗੀਆਂ, ਮਰੀਜ਼ਾਂ ਨੂੰ ਲੰਬੀਆਂ...
    • husband killed his wife at faridkot
      ਫਰੀਦਕੋਟ 'ਚ ਰੂਹ ਕੰਬਾਊ ਵਾਰਦਾਤ, ਪਤੀ ਨੇ ਕਹੀ ਮਾਰ ਕੀਤਾ ਪਤਨੀ ਦਾ ਕਤਲ
    • action in punjab police after amritsar bomb incident
      ਅੰਮ੍ਰਿਤਸਰ ’ਚ ਸਬ-ਇੰਸਪੈਕਟਰ ਦੀ ਗੱਡੀ ਹੇਠ ਬੰਬ ਪਲਾਂਟ ਦੀ ਘਟਨਾ ਤੋਂ ਬਾਅਦ ਪੰਜਾਬ...
    • chandigarh bird park
      ਸੁਖ਼ਨਾ ਝੀਲ ਨੇੜੇ ਬਰਡ ਪਾਰਕ ’ਚ ਛੱਡੇ 11 ਨਵੇਂ ਪੰਛੀ
    • bikram majithia
      'ਜੇਲ੍ਹ 'ਚ ਤਾਂ ਨਜ਼ਾਰਾ ਹੀ ਬਾਹਲਾ', ਮਜੀਠੀਆ ਨੇ ਸਟੇਜ 'ਤੇ ਖੜ੍ਹੇ ਹੋ ਕੇ ਦੱਸਿਆ...
    • chargesheet will be submitted soon in moosewala murder
      ਮੂਸੇਵਾਲਾ ਕਤਲਕਾਂਡ ਦੇ 40 ਗਵਾਹ, 15 ਮੁਲਜ਼ਮਾਂ ਖ਼ਿਲਾਫ਼ FIR, ਚਾਰਜਸ਼ੀਟ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਰਾਸ਼ਟਰਮੰਡਲ ਖੇਡਾਂ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +