ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਲਕਜ਼ਮਬਰਗ ਵਿਚ ਵੱਡੇ ਪੱਧਰ 'ਤੇ ਕਾਮਿਆਂ ਦੀ ਲੋੜ ਹੈ। ਇਸ ਲਈ ਤੁਰੰਤ ਵਰਕ ਵੀਜ਼ਾ ਰਾਹੀਂ ਅਪਲਾਈ ਕਰੋ ਅਤੇ ਵਿਦੇਸ਼ ਵਿਚ ਸੈਟਲ ਹੋਣ ਦਾ ਸੁਪਨਾ ਪੂਰਾ ਕਰੋ। ਚੰਗੀ ਗੱਲ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਤੇ ਪਰਿਵਾਰ ਸਮੇਤ ਉੱਥੇ ਰਹਿ ਸਕਦੇ ਹੋ।
ਅਪਲਾਈ ਕਰਨ ਲਈ IELTS ਪਾਸ ਹੋਣਾ ਲਾਜ਼ਮੀ ਨਹੀਂ ਹੈ। ਕੋਈ ਉਮਰ ਸੀਮਾ ਵੀ ਨਹੀਂ ਹੈ। ਪੜ੍ਹਾਈ ਸਬੰਧੀ ਵੀ ਕੋਈ ਸੀਮਾ ਨਹੀਂ ਹੈ। ਕੰਮ ਸਬੰਧੀ ਕਿਸੇ ਤਰ੍ਹਾਂ ਦੇ ਤਜਰਬੇ ਦੀ ਲੋੜ ਨਹੀਂ ਹੈ। ਘੱਟੋ-ਘੱਟ ਦਸਤਾਵੇਜ਼ਾਂ ਦੀ ਲੋੜ ਹੈ। ਬਿਨਾਂ ਇੰਟਰਵਿਊ ਦੇ ਵੀ ਅਪਲਾਈ ਕਰ ਸਕਦੇ ਹੋ। ਚੰਗੀ ਗੱਲ ਇਹ ਵੀ ਹੈ ਕਿ ਘੱਟ ਬਜਟ ਵਾਲੇ ਵੀ ਆਪਣੀ ਕਿਸਮਤ ਅਜ਼ਮਾ ਸਕਦੇ ਹਨ। ਇੰਟਰਵਿਊ ਤੋਂ ਬਿਨਾਂ ਹੀ ਅਪਲਾਈ ਕੀਤਾ ਜਾ ਸਕਦਾ ਹੈ।
ਜਿਨ੍ਹਾਂ ਖੇਤਰਾਂ ਵਿਚ ਕਾਮਿਆਂ ਦੀ ਲੋੜ ਹੈ ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ- ਵੇਅਰਹਾਊਸ, ਡਰਾਈਵਰ, ਹੋਟਲ ਲਾਈਨ, ਨਿਰਮਾਣ, ਭੋਜਨ ਪੈਕਿੰਗ, ਮਦਦਗਾਰ, ਕਲੀਨਰ, ਕੇਅਰ ਟੇਕਰ, ਸੁਪਰਵਾਈਜ਼ਰ, ਵੈਲਡਰਜ਼, ਤਰਖਾਣ, ਸਟੋਰ ਕੀਪਰ, ਇਲੈਕਟ੍ਰੀਸ਼ਨ ਅਤੇ ਇਸ ਤੋਂ ਇਲਾਵਾ ਕੁਝ ਹੋਰ ਖੇਤਰਾਂ ਵਿਚ ਵੀ ਅਸਾਮੀਆਂ ਖਾਲੀ ਹਨ।
ਇਹ ਵਰਕ ਵੀਜ਼ਾ 2 ਸਾਲ ਤੱਕ ਵੈਲਿਡ ਹੋਵੇਗਾ। ECR ਪਾਸਪੋਰਟ ਧਾਰਕ ਵੀ ਅਪਲਾਈ ਕਰ ਸਕਦੇ ਹਨ। ਖਾਣਾ ਅਤੇ ਰਿਹਾਇਸ਼ ਸ਼ਾਮਲ ਹੈ। ਤਨਖਾਹ ਪੈਕੇਜ ਵੀ ਵਧੀਆ ਹੋਵੇਗਾ। ਅਪਲਾਈ ਕਰਨ ਲਈ ਤੁਸੀਂ ਵੀਜ਼ਾ ਕੰਪਨੀ MG INTERNATIONAL ਨਾਲ ਸੰਪਰਕ ਕਰ ਸਕਦੇ ਹੋ। ਇਨ੍ਹਾਂ ਦੀ ਵੀਜ਼ਾ ਸਕਸੈੱਸ ਰੇਟ ਕਾਫ਼ੀ ਜ਼ਿਆਦਾ ਹੈ। ਰਫਿਊਜ਼ਲ ਕੇਸ ਵੀ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ +91 89682-96807 'ਤੇ ਸੰਪਰਕ ਕਰੋ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੜ੍ਹਦੀ ਅਪ੍ਰੈਲ ਚੰਡੀਗੜ੍ਹੀਆਂ ਨੂੰ ਜ਼ੋਰ ਦਾ ਝਟਕਾ! ਜਾਰੀ ਹੋ ਗਈ ਨਵੀਂ ਨੋਟੀਫਿਕੇਸ਼ਨ
NEXT STORY