helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, NOV 22, 2024
ਸ਼ਾਹਰੁਖ ਨੂੰ ਹੀ ਨਹੀਂ ਪੁੱਤਰ ਆਰੀਅਨ ਦੀ ਜਾਨ ਨੂੰ...
30 ਨਵੰਬਰ ਤੋਂ 9 ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ...
ਮਾਂ ਨੇ ਮਾਸੂਮ ਬੱਚਿਆਂ ਨੂੰ ਦਰਦਨਾਕ ਮੌਤ ਦੇਣ ਮਗਰੋਂ...
ਪੰਜਾਬ 'ਚ ਅਨੋਖ਼ਾ ਮਾਮਲਾ! Account 'ਚ ਸੀ 32...
ਪੰਜਾਬ
ਮਨੋਰੰਜਨ
Photos
Videos
ਜਲੰਧਰ : ਤੁਸੀਂ ਵੀ ਜੇਕਰ ਪੰਜਾਬ ਸਰਕਾਰ ਅਧਿਨ ਸਰਾਕਰੀ ਵਿਭਾਗਾਂ 'ਚ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ ਪੰਜਾਬ ਸਰਕਾਰ ਨੇ ਗਰੁੱਪ ਡੀ ਦੀਆਂ ਆਸਾਮੀਆਂ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਰਾਹੀਂ ਕੱਢੀਆਂ ਹਨ। ਇਨ੍ਹਾਂ ਆਸਾਮੀਆਂ ਲਈ ਤੁਸੀਂ ਘਰ ਬੈਠੇ ਆਰਮ ਨਾਲ ਅਪਲਾਈ ਕਰ ਸਕਦੇ ਹੋ। ਬੱਸ ਤਹਾਨੂੰ ਇਸ ਲਈ ਕੁੱਝ ਆਸਾਨ ਜਿਹੇ ਸਟੈਪ ਫਾਲੋ ਕਰਨੇ ਪੈਣਗੇ। ਇਨ੍ਹਾਂ ਆਸਾਮੀਆਂ ਲਈ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ www.sssb.punjab.gov.in 'ਤੇ ਜਾ ਕੇ 26 ਅਗਸਤ ਤੋਂ 24 ਸਤੰਬਰ 2024 ਤਕ ਸ਼ਾਮ 5 ਵਜੇ ਤਕ ਆਨਲਾਈਨ ਅਪਲਾਈ ਕਰ ਸਕਦੇ ਹਨ। ਬੋਰਡ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਕੁੱਲ 172 ਅਸਾਮੀਆਂ ਭਰੀਆਂ ਜਾਣੀਆਂ ਹਨ, ਜਿਨ੍ਹਾਂ ਵਿਚੋਂ 150 ਅਸਾਮੀਆਂ ਸੇਵਾਦਾਰ ਦੀਆਂ ਤੇ 22 ਚੌਕੀਦਾਰ ਦੀਆਂ ਆਸਾਮੀਆਂ ਹਨ।ਅਸੀਂ ਸਾਰੇ ਉਮੀਦਾਵਾਰਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਜ਼ਰੂਰ ਪੜ੍ਹ ਲਓ।
ਜੋ ਉਮੀਦਵਾਰ ਇਨ੍ਹਾਂ ਆਸਾਮੀਆਂ ਲਈ ਅਪਲਾਈ ਕਰਨ ਦੇ ਚਾਹਵਾਨ ਹਨ, ਉਹ ਭਾਵੇਂ ਕਿਸੇ ਵੀ ਸ਼੍ਰੇਣੀ ਦੇ ਉਮੀਦਵਾਰ ਹੋਣ ਉਨ੍ਹਾਂ ਦੀ ਉਮਰ 1 ਜਨਵਰੀ, 2024 ਨੂੰ 16 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉਪਰਲੀ ਹੱਦ 40 ਸਾਲ ਹੋਵੇਗੀ। ਸੂਬਾ ਅਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਉਮਰ ਦੀ ਉਪਰਲੀ ਹੱਦ ਵਿਚ ਛੋਟੇ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਹੱਦ 45 ਸਾਲ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ For Android:- https://play.google.com/store/apps/details?id=com.jagbani&hl=en For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ ਦਾ ਇਹ ਪਿੰਡ ਬਣਿਆ ਗੈਂਗਲੈਂਡ, ਤਿੰਨ ਗੱਡੀਆਂ 'ਚ ਆਏ ਬਦਮਾਸ਼ਾਂ ਨੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ
Stories You May Like
'ਬਿੱਗ ਬੌਸ 18' ਦੇ ਸੈੱਟ 'ਤੇ ਇਹ ਖ਼ਾਸ ਚੀਜ਼ ਹੋਈ ਬੈਨ, ਪ੍ਰਤੀਯੋਗੀ ਤੇ 800...
ਇਟਲੀ ਨੇ ਅੰਤਰਰਾਸ਼ਟਰੀ ਸਰੋਗੇਸੀ 'ਤੇ ਲਾਈ ਪਾਬੰਦੀ, ਹੋ ਰਹੀ ਆਲੋਚਨਾ
ਲਕਸ਼ਮਣ ਝੂਲਾ 'ਤੇ ਬਣਾਇਆ ਅਸ਼ਲੀਲ ਵੀਡੀਓ, Influncer 'ਤੇ FIR ਦਰਜ
ਰੂਸ ਨੇ ਫੌਜਾਂ ਦੇ ਬਦਲੇ ਉੱਤਰੀ ਕੋਰੀਆ ਨੂੰ ਦਿੱਤੀਆਂ ਹਵਾਈ ਰੱਖਿਆ ਮਿਜ਼ਾਈਲਾਂ
ਆਖ਼ਰ ਕਿਉਂ ਲਿਆ Youtuber ਅਰਮਾਨ ਮਲਿਕ ਨੇ ਪੰਗਾ! ਖੋਲ੍ਹਿਆ ਰਾਜ
ਨਵਜੋਤ ਸਿੰਘ ਸਿੱਧੂ ਦੀ ਪਤਨੀ ਦੇ ਕੈਂਸਰ ਦੇ ਦਿਨਾਂ ਨੂੰ ਯਾਦ ਕਰ ਹੋਏ ਭਾਵੁਕ
Fraud ਤੋਂ ਬਚਣ ਦੇ ਚੱਕਰ 'ਚ ਹੋਰ ਕਸੂਤੇ ਫੱਸ ਗਏ ਲੋਕ! ਦਰਜ ਹੋਈ FIR
ਕ੍ਰਿਕਟਰ ਯੁਜਵੇਂਦਰ ਚਾਹਲ ਦੀ ਪਤਨੀ ਦੀ ਫ਼ਿਲਮਾਂ 'ਚ ਐਂਟਰੀ!
ਚੈੱਕ ਗਣਰਾਜ 'ਚ ਗੈਸ ਲੀਕ, 150 ਲੋਕ ਕੱਢੇ ਗਏ ਸੁਰੱਖਿਅਤ
ਵਿਦੇਸ਼ ਤੋਂ ਪੰਜਾਬ ਆਏ ਨੌਜਵਾਨ ਵੱਲੋਂ ਪਹਿਲਾਂ ਪ੍ਰੇਮਿਕਾ ਦਾ ਕਤਲ ਤੇ ਫ਼ਿਰ...
ਇਕ ਹੋਰ ਵਿਵਾਦ 'ਚ ਫਸੇ YouTuber ਅਰਮਾਨ ਮਲਿਕ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਹਿਨਾ ਖ਼ਾਨ ਜਲਦ ਕਰ ਰਹੀ ਹੈ Tv 'ਤੇ ਵਾਪਸੀ!
ਅੱਜ ਲਖਨਊ ‘ਚ ਦਿਲਜੀਤ ਦੋਸਾਂਝ ਕਰਨਗੇ ਸ਼ੋਅ
'ਮੈਨੀਫੈਸਟ' ਬਣਿਆ ਸਾਲ 2024 ਦਾ ਸ਼ਬਦ
'ਅਮਰੀਕਾ ਦੀ ਵੱਡੀ ਗ਼ਲਤੀ...', ਬਾਈਡੇਨ ਪ੍ਰਸ਼ਾਸਨ 'ਤੇ ਭੜਕੇ ਏਰਦੋਗਨ
ਇਨਫਲੂੰਸਰ ਮੈਰੀ ਨੇ ਬਿਨਾਂ ਕੱਪੜਿਆਂ ਦੇ ਆਸਮਾਨ 'ਚ ਕੀਤੀ ਸਕਾਈਡਾਈਵਿੰਗ
ਹਨੀਮੂਨ 'ਤੇ ਪਤਨੀ ਨੂੰ ਛੱਡ ਦੂਜੇ ਕਮਰੇ 'ਚ ਚਲੇ ਗਏ ਸਨ AR Rahman, ਸਾਹਮਣੇ ਆਈ...
ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ
Subscribe Now!