ਕਾਹਨੂੰਵਾਨ-ਗੁਰਦਾਸਪੁਰ ਜਿਲੇ ਦੇ ਪਿੰਡ ਚਿੱਬ ਵਿਖੇ ਇਕ ਕਿਸਾਨ ਦੇ ਖੇਤਾਂ ਵਿਚ ਪਾਕਿਸਤਾਨ ਤੋਂ ਆਏ ਗੁਬਾਰੇ ਮਿਲਣ ਦੀ ਜਾਣਕਾਰੀ ਮਿਲੀ ਹੈ। ਇਸ ਸੰਬੰਧੀ ਥਾਣਾ ਕਾਹਨੂੰਵਾਨ ਦੀ ਪੁਲਸ ਨੇ ਦੱਸਿਆ ਕਿ ਪਿੰਡ ਚਿੱਬ ਦੇ ਇਕ ਕਿਸਾਨ ਦੇ ਖੇਤਾਂ ਵਿਚੋਂ ਹਰੇ-ਚਿੱਟੇ ਰੰਗ ਦੇ ਗੁਬਾਰੇ ਮਿਲੇ ਹਨ, ਜਿਨ੍ਹਾਂ ਉਤੇ ਪਾਕਿਸਤਾਨ ਪੱਖੀ ਨਾਅਰੇ ਅਤੇ ਦਿਲ ਤੇ ਪਾਕਿਸਤਾਨੀ ਝੰਡੇ ਦੀਆਂ ਤਸਵੀਰਾਂ ਛਪੀਆਂ ਹੋਈਆਂ ਹਨ। ਪਿੰਡ ਚਿੱਬ ਦਾ ਕਿਸਾਨ ਕਰਨੈਲ ਸਿੰਘ ਜਦ ਸਵੇਰੇ ਆਪਣੇ ਖੇਤਾਂ ਵਿਚ ਗਿਆ ਤਾਂ ਉਸਨੇ ਇਹ ਗੁਬਾਰੇ ਉਥੇ ਪਏ ਹੋਏ ਵੇਖੇ ਤੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ।
ਕੈਪਟਨ ਸ਼ਹੀਦਾਂ ਨੂੰ ਭੁਲਾ ਕੇ ਪਹਾੜਾਂ 'ਚ ਮਨਾਉਂਦੇ ਹਨ ਅਰੂਸਾ ਦਾ ਜਨਮ ਦਿਨ: ਭਗਵੰਤ ਮਾਨ
NEXT STORY