ਹੁਸ਼ਿਆਰਪੁਰ (ਘੁੰਮਣ, ਬੀ. ਐੱਨ. 150/3)-ਭਾਰਤ ਦੇ ਪ੍ਰਸਿੱਧ ਨਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਰਾਇਣੀ ਆਰਥੋਕਿੱਟ ਜੋ ਗੋਡਿਆਂ ਦੇ ਦਰਦ ਨੂੰ ਦਿਨਾਂ ਵਿਚ ਠੀਕ ਕਰਨ ਦੀ ਸਮਰੱਥਾ ਰੱਖਦੀ ਹੈ, ਆਯੁਰਵੈਦ ਅੰਮ੍ਰਿਤ ਹੈ। ਇਸ ਕਿੱਟ ਵਿਚ ਗੋਡਿਆਂ ਦੀ ਗਰੀਸ ਬਨਾਉਣ ਦੀ ਦਵਾਈ ਵੀ ਹੈ, ਜਿਸ ਦੀ ਮਾਲਿਸ਼ ਕਰਨ ਨਾਲ ਗੋਡਿਆਂ ਦੀ ਗਰੀਸ ਪੂਰੀ ਹੁੰਦੀ ਹੈ। ਸੁੱਕੇ ਹੋਏ ਗੋਡੇ ਤੇ ਗੈਪ ਨੂੰ ਨਰਾਇਣੀ ਆਰਥੋਕਿੱਟ ਕਵਰ ਕਰਦੀ ਹੈ ਅਤੇ ਗੋਡਿਆਂ ਦੇ ਆਪ੍ਰੇਸ਼ਨ ਤੋਂ ਵੀ ਬਚਾਅ ਕਰਦੀ ਹੈ। ਨਰਾਇਣੀ ਆਯੁਰਵੈਦਿਕ ਗਰੁੱਪ ਦੇ ਐੱਮ. ਡੀ. ਰਣਦੀਪ ਸਿੱਧੂ ਨੇ ਦੱਸਿਆ ਕਿ ਮਰੀਜ਼ਾਂ ਦਾ ਆਪ੍ਰੇਸ਼ਨ ’ਤੇ ਲੱਖਾਂ ਰੁਪਏ ਦਾ ਖਰਚਾ ਅਤੇ ਗੋਡਿਆਂ ਦੀ ਚੀਰਫਾਡ਼ ਤੋਂ ਬਚਾਅ ਹੋਵੇਗਾ। ਉਨ੍ਹਾਂ ਇਲਾਕਾ ਵਾਸੀਆਂ ਨੂੰ ਹਰ ਬੁੱਧਵਾਰ ਤੇ ਵੀਰਵਾਰ ਦੀਪ ਕੰਪਲੈਕਸ, ਸਾਹਮਣੇ ਪਟਿਆਲਾ ਬੈਂਕ, ਨਜ਼ਦੀਕ ਬੱਸ ਸਟੈਂਡ ਟਾਂਡਾ ਵਿਖੇ ਕੀਤੀ ਜਾ ਰਹੀ ਓ. ਪੀ. ਡੀ. ਦਾ ਲਾਭ ਲੈਣ ਲਈ ਕਿਹਾ।
ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਤ ਕਰਵਾਏ ਸਮਾਗਮ
NEXT STORY