ਫਰੀਦਕੋਟ (ਜਗਤਾਰ) : ਵਿਦੇਸ਼ਾਂ 'ਚ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਮਾਮਲੇ ਵਿਚ ਘਿਰੇ ਜਗਜੀਤ ਸਿੰਘ ਜੱਗੀ ਜੌਹਲ ਅਤੇ ਚਾਰ ਹੋਰ ਲੋਕਾਂ ਨੂੰ ਫਰੀਦਕੋਟ ਅਦਾਲਤ ਨੇ ਹਥਿਆਰ ਬਰਾਮਦਗੀ ਮਾਮਲੇ ਵਿਚ ਬਰੀ ਕਰ ਦਿੱਤਾ ਹੈ। ਉਕਤ ਖਿਲਾਫ ਫਰੀਦਕੋਟ ਥਾਣੇ 'ਚ ਪਿਸਤੌਲ ਬਰਾਮਦਗੀ ਦਾ ਮਾਮਲਾ ਦਰਜ ਸੀ ਜਿਸ 'ਤੇ ਅਦਾਲਤ ਮਾਮਲੇ 'ਚ ਜੱਗੀ ਜੌਹਲ ਸਣੇ 5 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।
ਇਸ ਮਾਮਲੇ ਵਿਚ ਜਗਤਾਰ ਸਿੰਘ ਜੱਗੀ ਜੌਹਲ ਤੋਂ ਇਲਾਵਾ ਤਲਜੀਤ ਸਿੰਘ ਜਿੰਮੀ, ਤਿਰਲੋਕ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਨੂੰ ਪੁਲਸ ਵਲੋਂ ਦੋਸ਼ੀ ਬਣਾਇਆ ਗਿਆ ਸੀ।
2 ਤੋਂ 6 ਅਗਸਤ ਤੱਕ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ
NEXT STORY