helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, FEB 09, 2025
ਬੈਂਗਲੁਰੂ 'ਚ ਅੱਜ ਤੋਂ ਮੈਟਰੋ 'ਚ ਸਫ਼ਰ ਕਰਨਾ...
ਜ਼ਹਿਰੀਲੀ ਸ਼ਰਾਬ ਪੀਣ ਨਾਲ 7 ਲੋਕਾਂ ਦੀ ਮੌਤ, ਪਿੰਡ...
ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਲਈ ਚੁੱਕਿਆ...
ਕ੍ਰਿਪਟੋ ਬਾਜ਼ਾਰ 'ਚ ਆਇਆ ਵੱਡਾ ਤੂਫਾਨ, 25% ਤੋਂ...
ਪੰਜਾਬ
ਮਨੋਰੰਜਨ
Photos
Videos
ਜਲੰਧਰ : ਭੋਜਨ ਤੋਂ ਬਾਅਦ ਜ਼ਿਆਦਾਤਰ ਲੋਕ ਸੌਫ ਖਾਣਾ ਪਸੰਦ ਕਰਦੇ ਹਨ, ਇਸ ਨੂੰ ਖਾਣ ਨਾਲ ਭੋਜਨ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ। ਇਸ ਦੇ ਨਾਲ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ। ਇਸ ਦੇ ਸੇਵਨ ਨਾਲ ਸਿਹਤ ਸਬੰਧੀ ਹੋਰ ਕਈ ਪ੍ਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ। ਸੌਫ ਦਾ ਪਾਣੀ ਵੀ ਸਰੀਰ ਲਈ ਕਾਫੀ ਫਾਇੰਦੇਮੰਦ ਹੁੰਦਾ ਹੈ, ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੇ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਆਓ ਜਾਣਦੇ ਹਾਂ ਕਿੰਨ੍ਹਾਂ ਲੋਕਾਂ ਲਈ ਸੌਫ ਦਾ ਪਾਣੀ ਫਾਇਦੇਮੰਦ ਹੈ ਅਤੇ ਇਸ ਨੂੰ ਕਿਵੇਂ ਬਣਾਇਆ ਜਾਂਦਾ ਹੈ। ਸੌਫ ਪਾਣੀ ਤਿਆਰ ਕਰਨ ਦਾ ਤਰੀਕਾ ਸੌਫ ਦਾ ਪਾਣੀ ਤਿਆਰ ਕਰਨ ਲਈ ਪਹਿਲਾਂ ਇਕ ਗਲਾਸ ਪਾਣੀ ਲੈ ਕੇ ਉਸ ਵਿਚ ਸੌਫ ਪਾ ਕੇ ਰਾਤ-ਭਰ ਲਈ ਇੰਝ ਹੀ ਰੱਖਿਆ ਰਹਿਣ ਦਿਓ। ਫਿਰ ਸਵੇਰੇ ਉੱਠ ਕੇ ਇਸ ਪਾਣੀ ਚੋਂ ਸੌਫ ਨੂੰ ਛਾਣ ਕੇ ਵੱਖਰੀ ਕਰ ਲਓ ਅਤੇ ਫਿਰ ਇਸ ਪਾਣੀ ਦਾ ਸੇਵਨ ਕਰੋ। ਸੌਫ ਦਾ ਪਾਣੀ ਪੀਣ ਦੇ ਫਾਇਦੇ 1. ਕੈਂਸਰ : ਸੌਫ ਦੇ ਪਾਣੀ 'ਚ ਅਜਿਹੇ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਨੂੰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਲੜਨ ਦੀ ਹਿੰਮਤ ਦਿੰਦਾ ਹੈ। ਸੌਫ਼ ਦਾ ਪਾਣੀ ਬਰੈਸਟ ਕੈਂਸਰ, ਲੰਗ ਕੈਂਸਰ ਜਾਂ ਹੋਰ ਕਿਸੇ ਤਰ੍ਹਾਂ ਦੇ ਕੈਂਸਰ ਚ ਵੀ ਕਾਫੀ ਫਾਇਦੇਮੰਦ ਹੈ ਪਰ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਕੋਲੋਂ ਇਕ ਵਾਰ ਸਲਾਹ ਜਰੂਰ ਲਓ। 2. ਬਲੱਡ ਪ੍ਰੈਸ਼ਰ : ਤਨਾਅ ਭਰੇ ਲਾਈਫਸਟਾਈਲ ਚ ਬੇੱਡ ਪ੍ਰੈਸ਼ਰ ਨਾਲ ਜੁੜੀਆਂ ਸਮੱਸਿਆ ਆਮ ਦੇਖਣ ਨੂੰ ਮਿਲਦੀਆਂ ਹਨ। ਅਜਿਹੀ ਹਾਲਤ ਵਿਚ ਸੌਫ ਦਾ ਪਾਣੀ ਕਾਫੀ ਫਾਇਦੇਮੰਦ ਹੈ। ਸੌਫ ਦੇ ਪਾਣੀ 'ਚ ਪੋਟੈਸ਼ੀਅਮ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਜਿਸ ਨੂੰ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਸੌਫ ਦੇ ਪਾਣੀ 'ਚ ਆਇਰਨ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਜਿਸ ਨੂੰ ਰੋਜ਼ ਪੀਣ ਨਾਲ ਸਰੀਰ 'ਚ ਹੀਮੋਗਲੋਬਿਨ ਦਾ ਪੱਧਰ ਵਧ ਜਾਂਦਾ ਹੈ ਅਤੇ ਸਰੀਰ 'ਚ ਅਨੀਮੀਆ ਦੀ ਕਮੀ ਪੂਰੀ ਹੋ ਜਾਂਦੀ ਹੈ। 3. ਕਬਜ਼ : ਪੇਟ ਸਬੰਧੀ ਕੋਈ ਨਾ ਕੋਈ ਸਮੱਸਿਆ ਹੋਣਾ ਆਮ ਹੈ। ਅਜਿਹੀ ਹਾਲਤ 'ਚ ਦਵਾਈਆਂ ਦਾ ਸੇਵਨ ਕਰਨ ਦੀ ਥਾਂ ਸੌਫ ਦਾ ਪਾਣੀ ਪੀਓ। ਇਸ ਨਾਲ ਦਰਦ, ਕਬਜ਼, ਪਾਚਣ ਸਬੰਧੀ ਹੋਰ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। 4. ਭਾਰ ਘੱਟ : ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਆਪਣੇ ਭਾਰ ਤੋਂ ਪ੍ਰੇਸ਼ਾਨ ਹਨ। ਜਿਸ ਤੋਂ ਛੁਟਕਾਰਾ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹੈ ਪਰ ਕੋਈ ਸਫਲ ਨਤੀਜਾ ਸਾਹਮਣੇ ਨਹੀਂ ਆਉਂਦਾ। ਜੇਕਰ ਤੁਸੀਂ ਵੀ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਕ ਗਲਾਸ ਸੌਫ ਦੇ ਪਾਣੀ 'ਚ ਸ਼ਹਿਦ ਮਿਲਾ ਕੇ ਰੋਜ਼ ਸਵੇਰੇ ਖਾਲੀ ਪੇਟ ਪੀਓ। ਇਸ ਨਾਲ ਭਾਰ ਤੇਜ਼ੀ ਨਾਸ ਘੱਟ ਹੁੰਦਾ ਨਜ਼ਰ ਆਵੇਗਾ।
ਨਸ਼ੇੜੀ ਨੇ 3 ਸਾਲ ਦੇ ਬੱਚੇ ਦਾ ਗੁਪਤ ਅੰਗ ਕੱਟਿਆ
Stories You May Like
11 ਫਰਵਰੀ ਨੂੰ ਛੁੱਟੀ ਦਾ ਐਲਾਨ! ਸਕੂਲ,ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਤੁਸੀਂ ਤਾਂ ਨਹੀਂ ਕਰਦੇ ਦਾਲਾਂ ਦਾ ਜ਼ਿਆਦਾ ਸੇਵਨ, ਜਾਣ ਲਓ ਨੁਕਸਾਨ
ਵੱਡੀ ਖ਼ਬਰ: ਚੰਡੀਗੜ੍ਹ ਸੁਖਨਾ ਲੇਕ ਨੇੜਿਓਂ ਮਿਲਿਆ ਬੰਬ, ਸੀਲ ਕੀਤਾ ਪੂਰਾ ਇਲਾਕਾ
ਪੰਜਾਬ 'ਚ ਮੌਸਮ ਦੀ ਵੱਡੀ ਅਪਡੇਟ, ਠੰਡੀਆਂ ਹਵਾਵਾਂ ਨੇ ਵਧਾਈ ਠੰਡ, ਜਾਣੋ ਆਉਣ...
ਭਾਜਪਾ ਦੀ ਜਿੱਤ 'ਤੇ ਬੋਲੇ ਤਰੁਣ ਚੁੱਘ, PM ਨਰਿੰਦਰ ਮੋਦੀ ਨੇ ਲਿਖਿਆ ਨਵਾਂ ਇਤਿਹਾਸ
ਡੇਰਾ ਬਿਆਸ ਦੀ ਸੰਗਤ ਲਈ ਖ਼ਾਸ ਖ਼ਬਰ, ਭੰਡਾਰਿਆਂ ਨੂੰ ਲੈ ਕੇ ਵੱਡੀ ਅਪਡੇਟ ਆਈ...
Vastu Tips : ਖਾਣਾ ਖਾਣ ਤੋਂ ਬਾਅਦ ਕਦੇ ਵੀ ਨਾ ਕਰੋ ਇਹ ਕੰਮ ਨਹੀਂ ਤਾਂ ਮਾਂ...
WhatsApp ਨੇ ਖਤਮ ਕਰ ਦਿੱਤੀ ਵੱਡੀ ਟੈਨਸ਼ਨ
ਰਾਖੀ ਸਾਵੰਤ ਨੇ ਕੀਤੀ ਵਿਆਹ ਲਈ ਹਾਂ, ਰੱਖੀਆਂ ਇਹ ਸ਼ਰਤਾਂ
ਇਸ ਅਦਾਕਾਰ ਨੂੰ ਥੀਏਟਰ 'ਚ ਦੇਖ ਰੋਣ ਲੱਗੇ ਫੈਨਜ਼, ਵੀਡੀਓ ਵਾਇਰਲ
ਟੀਮ ਨੂੰ ਝਟਕਾ, ਚੈਂਪੀਅਨ ਟਰਾਫੀ 'ਚੋਂ ਬਾਹਰ ਹੋ ਸਕਦੈ ਤੇਜ਼ ਗੇਂਦਬਾਜ਼
ਸ਼ਹਿਦ ਨਾਲ ਬਿਲਕੁੱਲ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ
30 ਦਿਨ ਪੀਓ ਔਲਿਆਂ ਦਾ ਜੂਸ, ਫਿਰ ਦੇਖੋ ਕਮਾਲ
ਲਲਕਾਰਾ ਮਾਰਦੇ ਹੋਏ ਕਿਹਾ ਫੜ੍ਹ ਲਓ ਪੁਲਸ ਪਾਰਟੀ ਨੂੰ, ਫਿਰ...
ਸਾਵਧਾਨ! ਹੁਣ ਇੰਝ ਆਨਲਾਈਨ ਠੱਗੀਆਂ ਕਰਨ ਲੱਗੇ ਨੌਸਰਬਾਜ਼, ਕਿਤੇ ਤੁਸੀਂ ਨਾ ਹੋ ਜਾਓ...
ਪੰਜਾਬ 'ਚ ਜਿਸਮਫ਼ਿਰੋਸ਼ੀ ਦੇ ਧੰਦੇ ਦਾ ਪਰਦਾਫ਼ਾਸ਼! ਇਕ ਰਾਤ ਦਾ 10 ਹਜ਼ਾਰ...
ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ
ਅਦਾਕਾਰ ਨਾਗਾਰਜੁਨ ਨੇ ਪਰਿਵਾਰ ਸਮੇਤ PM ਮੋਦੀ ਨਾਲ ਕੀਤੀ ਮੁਲਾਕਾਤ, ਦੇਖੋ ਤਸਵੀਰਾਂ
Subscribe Now!