ਅੰਮ੍ਰਿਤਸਰ (ਸੁਮਿਤ ਖੰਨਾ) : ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵ¤ਲੋਂ ਪੰਚਾਂ-ਸਰਪੰਚਾਂ ਦੇ ਸਹੁੰ ਚੁ¤ਕ ਸਮਾਗਮ ਵਿਚ ਨਸ਼ਾ ਖਤਮ ਕਰਨ ਦੀ ਸਹੁੰ ਦਾ ਬਾਈਕਾਟ ਕਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਕ ਪਾਸੇ ਜਿ¤ਥੇ ਕੈਪਟਨ ਸਰਕਾਰ ਨੇ ਜ਼ੀਰਾ ਤੋਂ ਪੁਲਸ ਖਿਲਾਫ ਲਾਏ ਦੋਸ਼ਾਂ ਲਈ ਕਾਰਨ ਦ¤ਸੋ ਨੋਟਿਸ ਭੇਜਿਆ ਹੈ, ਉ¤ਥੇ ਹੀ ਕਾਂਗਰਸ ਦੇ ਵਿਧਾਇਕ ਜ਼ੀਰਾ ਦੇ ਹ¤ਕ ’ਚ ਡ¤ਟ ਗਏ ਹਨ। ਮਨਪ੍ਰੀਤ ਸਿੰਘ ਬਾਦਲ ਤੋਂ ਬਾਅਦ ਹੁਣ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜ਼ੀਰਾ ਨੂੰ ਆਪਣਾ ਪ¤ਖ ਰ¤ਖਣ ਦਾ ਪੂਰਾ ਮੌਕਾ ਦਿ¤ਤਾ ਜਾਵੇਗਾ। ਵੇਰਕਾ ਨੇ ਕਿਹਾ ਕਿ ਜ਼ੀਰਾ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਗੱਲ ਸੁਣੀ ਜਾਵੇਗੀ।
ਇ¤ਥੇ ਦ¤ਸ ਦੇਈਏ ਕਿ ਜ਼ੀਰਾ ਨੇ ਪੰਚਾਂ-ਸਰਪੰਚਾਂ ਦੇ ਸਹੁੰ ਚੁ¤ਕ ਸਮਾਗਮ ਵਿਚ ਨਸ਼ਾ ਖਤਮ ਕਰਨ ਦੀ ਸਹੁੰ ਚੁ¤ਕਣ ਤੋਂ ਇਨਕਾਰ ਕਰ ਦਿ¤ਤਾ ਸੀ। ਜ਼ੀਰਾ ਦਾ ਕਹਿਣਾ ਸੀ ਕਿ ਉਸ ਦੇ ਹਲਕੇ ਵਿਚ ਪੁਲਸ ਦੀ ਮਿਲੀਭੁਗਤ ਨਾਲ ਨਸ਼ਾ ਵਿਕ ਰਿਹਾ ਹੈ ਅਤੇ ਉਹ ਝੂਠੀ ਸਹੁੰ ਖਾ ਕੇ ਲੋਕਾਂ ਨਾਲ ਧੋਖਾ ਨਹੀਂ ਕਰੇਗਾ।
ਜਲੰਧਰ: ਹੋਟਲ ਡਾਊਨ ਟਾਊਨ 'ਚ ਸਿਹਤ ਵਿਭਾਗ ਦਾ ਛਾਪਾ
NEXT STORY