ਚੰਡੀਗੜ੍ਹ (ਅੰਕੁਰ) : ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਜੱਜਾਂ ਦੇ ਤਬਾਦਲੇ ਕੀਤੇ ਗਏ ਹਨ। ਚੀਫ ਜਸਟਿਸ ਸ਼ੀਲ ਨਾਗੂ ਵੱਲੋਂ ਪੰਜਾਬ ਤੇ ਹਰਿਆਣਾ ਦੇ ਕੁੱਲ 42 ਜੱਜਾਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ’ਚ ਪੰਜਾਬ ਦੇ 13 ਤੇ ਹਰਿਆਣਾ ਦੇ 29 ਜੱਜ ਸ਼ਾਮਲ ਹਨ। ਪੰਜਾਬ ਦੇ ਜਿਨ੍ਹਾਂ ਜੱਜਾਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ :
ਜਤਿੰਦਰ ਕੌਰ : ਜ਼ਿਲ੍ਹਾ ਤੇ ਸੈਸ਼ਨ ਜੱਜ ਅੰਮ੍ਰਿਤਸਰ
ਬਲ ਬਹਾਦਰ ਸਿੰਘ ਤੇਜੀ : ਜ਼ਿਲ੍ਹਾ ਤੇ ਸੈਸ਼ਨ ਜੱਜ ਚੰਡੀਗੜ੍ਹ, ਕਾਨੂੰਨੀ ਸਲਾਹਕਾਰ ਤੇ ਪ੍ਰਿੰਸੀਪਲ ਸਕੱਤਰ, ਪੰਜਾਬ ਸਰਕਾਰ
ਅਵਤਾਰ ਸਿੰਘ : ਜ਼ਿਲ੍ਹਾ ਤੇ ਸੈਸ਼ਨ ਜੱਜ, ਪਟਿਆਲਾ
ਇਹ ਵੀ ਪੜ੍ਹੋ : ਹਾਈਕੋਰਟ 'ਚ 76 ਵਕੀਲਾਂ ਨੂੰ ਮਿਲਿਆ ਸੀਨੀਅਰ ਐਡਵੋਕੇਟ ਦਾ ਦਰਜਾ, ਹਰ ਸਾਲ ਮੁਫ਼ਤ ਲੜਣਗੇ 10 ਕੇਸ
ਨੀਲਮ ਅਰੋੜਾ : ਜ਼ਿਲ੍ਹਾ ਤੇ ਸੈਸ਼ਨ ਜੱਜ, ਮੋਗਾ
ਅੰਸ਼ੁਲ ਬੇਰੀ : ਜ਼ਿਲ੍ਹਾ ਤੇ ਸੈਸ਼ਨ ਜੱਜ, ਬਰਨਾਲਾ
ਮਨਜੋਤ ਕੌਰ : ਜ਼ਿਲ੍ਹਾ ਤੇ ਸੈਸ਼ਨ ਜੱਜ, ਰੂਪਨਗਰ
ਧਰਮਿੰਦਰ ਪਾਲ ਸਿੰਗਲਾ : ਜ਼ਿਲ੍ਹਾ ਤੇ ਸੈਸ਼ਨ ਜੱਜ, ਫ਼ਾਜ਼ਿਲਕਾ
ਰਜਨੀਸ਼ ਗਰਗ : ਜ਼ਿਲ੍ਹਾ ਤੇ ਸੈਸ਼ਨ ਜੱਜ, ਚੰਡੀਗੜ੍ਹ, ਪ੍ਰੀਜ਼ਾਈਡਿੰਗ ਅਫ਼ਸਰ, ਸਟੇਟ ਟਰਾਂਸਪੋਰਟ ਅਪੀਲੇਟ ਟ੍ਰਿਬਿਊਨਲ ਤੇ ਫੂਡ ਸੇਫਟੀ ਅਪੀਲੇਟ ਟ੍ਰਿਬਿਊਨਲ, ਪੰਜਾਬ
ਸੰਜੀਵ ਜੋਸ਼ੀ : ਜ਼ਿਲ੍ਹਾ ਤੇ ਸੈਸ਼ਨ ਜੱਜ, ਫ਼ਰੀਦਕੋਟ
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਦਾ FIR ਮਗਰੋਂ ਪਹਿਲਾ ਬਿਆਨ
ਦਿਨੇਸ਼ ਕੁਮਾਰ ਵਧਵਾ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਮੋਹਾਲੀ, ਸਪੈਸ਼ਲ ਜੱਜ ਸੀ. ਬੀ.ਆਈ. ਅਦਾਲਤ
ਅਰੁਣ ਕੁਮਾਰ ਅਗਰਵਾਲ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਚੰਡੀਗੜ੍ਹ, ਮੈਂਬਰ ਸਕੱਤਰ, ਸਟੇਟ ਲੀਗਲ ਸਰਵਿਸਜ਼ ਅਥਾਰਟੀ ਯੂ. ਟੀ.
ਪਲਵਿੰਦਰ ਜੀਤ ਕੌਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਾਜ਼ਿਲਕਾ, ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ
ਦੀਪਿਕਾ ਸਿੰਘ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਬਠਿੰਡਾ, ਐਡੀਸ਼ਨਲ ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ 'ਤੇ ਵੱਡੀ ਘਟਨਾ: ਸੈਨਟਰੀ ਹਾਰਡਵੇਅਰ ਦੀ ਦੁਕਾਨ 'ਚ ਮਚੇ ਅੱਗ ਦੇ ਭਾਂਬੜ, ਕਰੋੜ ਤੋਂ ਵੱਧ ਦਾ ਨੁਕਸਾਨ
NEXT STORY