Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 08, 2026

    5:03:07 PM

  • pm modi will come to punjab

    ਪੰਜਾਬ ਆਉਣਗੇ PM ਮੋਦੀ! ਪੰਜਾਬੀਆਂ ਲਈ ਕਰ ਸਕਦੇ ਨੇ...

  • sachin pilot raja warring punjab congress

    ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਇੰਚਾਰਜ ਵਜੋਂ...

  • captain amarinder singh will join congress

    ਕਾਂਗਰਸ 'ਚ ਜਾਣਗੇ ਕੈਪਟਨ ਅਮਰਿੰਦਰ ਸਿੰਘ? ਧੀ...

  • pregnant wife  husband  in laws

    ਨਸ਼ੇ ਨੇ ਉਜਾੜਿਆ ਘਰ : ਤਿੰਨ ਮਹੀਨੇ ਦੀ ਗਰਭਵਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Sangrur
  • ਸਿੱਖਿਆ ਵਿਭਾਗ ਵੱਲੋਂ ਵੱਡੀ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਪ੍ਰਿੰਸੀਪਲਾਂ ਦੇ ਤਬਾਦਲੇ

PUNJAB News Punjabi(ਪੰਜਾਬ)

ਸਿੱਖਿਆ ਵਿਭਾਗ ਵੱਲੋਂ ਵੱਡੀ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਪ੍ਰਿੰਸੀਪਲਾਂ ਦੇ ਤਬਾਦਲੇ

  • Edited By Harinder Kaur,
  • Updated: 10 May, 2020 04:28 PM
Sangrur
large scale transfers of district education officers and principals
  • Share
    • Facebook
    • Tumblr
    • Linkedin
    • Twitter
  • Comment

ਸ਼ੇਰਪੁਰ (ਅਨੀਸ਼) - ਪੰਜਾਬ ਸਰਕਾਰ ਵੱਲੋਂ ਪੀ.ਈ.ਐਸ.(ਸਕੂਲ ਅਤੇ ਇੰਨਸਪੈਕਸ਼ਨ) ਗਰੁੱਪ-ਏ ਦੇ ਅਧਿਕਾਰੀਆਂ ਦੀ ਵੱਡੀ ਪੱਧਰ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਪ੍ਰਿੰਸੀਪਲਾਂ ਦੀਆਂ ਬਦਲੀਆਂ ਕਰ ਦਿੱਤੀਆ ਗਈਆਂ ਹਨ। ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਸਰਬਜੀਤ ਸਿੰਘ ਧੂਰੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿ) ਮਾਨਸਾ , ਜਗਜੀਤ ਸਿੰਘ ਪ੍ਰਿੰਸੀਪਲ ਸਸਸਸ ਪੁਰਖਾਲੀ ਰੋਪੜ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਠਾਨਕੋਟ, ਪਰਮਿੰਦਰ ਸਿੰਘ ਬਰਾੜ ਪ੍ਰਿੰਸੀਪਲ ਬਾਜਾਖਾਨਾ ਫਰੀਦਕੋਟ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਰੀਦਕੋਟ, ਹਰਦੀਪ ਸਿੰਘ ਪ੍ਰਿੰਸੀਪਲ ਕਾਲਾ ਨੰਗਲ ਗੁਰਦਾਸਪੁਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਗੁਰਦਾਸਪੁਰ, ਸੁਖਵੀਰ ਸਿੰਘ ਖੂਈਆਂ ਸਰਵਰ ਫ਼ਾਜ਼ਿਲਕਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫਾਜ਼ਿਲਕਾ, ਰਾਜੀਵ ਕੁਮਾਰ ਪ੍ਰਿੰਸੀਪਲ ਰੁਪਾਣਾ ਗਰਲਜ਼ ਮੁਕਤਸਰ ਸਾਹਿਬ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫ਼ਿਰੋਜ਼ਪੁਰ, ਸੁਰਜੀਤ ਪਾਲ ਪ੍ਰਿੰਸੀਪਲ ਬਹਿਰਾਮਪੁਰ ਗੁਰਦਾਸਪੁਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗੁਰਦਾਸਪੁਰ, ਰਾਜ ਕੁਮਾਰ ਖੋਸਲਾ ਪ੍ਰਿੰਸੀਪਲ ਧਮਾਣਾ ਰੂਪਨਗਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਰੂਪਨਗਰ ਲਗਾਇਆ ਗਿਆ ਹੈ।ਇਸ ਤੋਂ ਇਲਾਵਾ ਪੰਜਾਬ ਪ੍ਰਿੰਸੀਪਲਾਂ ਦੇ ਕੀਤੇ ਗਈਆਂ ਬਦਲੀਆਂ ਅਨੁਸਾਰ ਜਸਵੀਰ ਸਿੰਘ ਪ੍ਰਿੰਸੀਪਲ ਸਸਸਸ ਮੰਡੀ ਕਲਾ ਮੁੰਡੇ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਭੁੱਚੋ ਮੰਡੀ ਮੁੰਡੇ ਬਠਿੰਡਾ, ਗੁਰਮੀਤ ਕੌਰ ਪ੍ਰਿੰਸੀਪਲ ਸਸਸਸ ਦੋਲਤਪੁਰਾ ਨੀਵਾਂ ਮੋਗਾ ਨੂੰ ਪ੍ਰਿੰਸੀਪਲ ਸਸਸਸ ਹਰਗੋਬਿੰਦਰਪੁਰ ਲੁਧਿਆਣਾ, ਬਲਵਿੰਦਰ ਕੌਰ ਪ੍ਰਿੰਸੀਪਲ ਸਸਸਸ ਹਲਵਾਰਾ ਲੁਧਿਆਣਾ ਨੂੰ ਪ੍ਰਿੰਸੀਪਲ ਸਸਸਸ ਸਵ ਦੀ ਕਲਾ ਲੁਧਿਆਣਾ, ਤਾਰਨਜੀਤ ਸਿੰਘ ਪ੍ਰਿੰਸੀਪਲ ਸਸਸਸ ਕਰੀਰ ਸਾਹਿਬ ਲਿੱਤਰ ਲੁਧਿਆਣਾ ਨੂੰ ਪ੍ਰਿੰਸੀਪਲ ਸਸਸਸ ਹਲਵਾਰਾ ਲੁਧਿਆਣਾ, ਜਗਦੀਸ ਸਿੰਘ ਪ੍ਰਿੰਸੀਪਲ ਸਸਸਸ ਦਾਤੇਵਾਲ ਮੋਗਾ ਨੂੰ ਪ੍ਰਿੰਸੀਪਲ ਸਸਸਸ ਪੱਖੋਵਾਲ ਲੁਧਿਆਣਾ, ਨਰਿੰਦਰ ਕੌਰ ਪ੍ਰਿੰਸੀਪਲ ਸਸਸਸ ਟੱਲੋਵਾਲ ਬਰਨਾਲਾ ਨੂੰ ਪ੍ਰਿੰਸੀਪਲ ਸਸਸਸ ਰਛੀਨ ਲੁਧਿਆਣਾ,ਪ੍ਰਦੀਪ ਸਿੰਘ ਪ੍ਰਿੰਸੀਪਲ ਸਸਸਸ ਸਹੀਦ ਜੋਰਾ ਸਿੰਘ ਸਰਕਾਰੀ ਸੀਨੀ ਬਘੇਲੇਵਾਲਾ ਮੋਗਾ ਨੂੰ ਪ੍ਰਿੰਸੀਪਲ ਸਸਸਸ ਲਲੌੜੀ ਕਲਾ ਲੁਧਿਆਣਾ, ਦਵਿੰਦਰਪਾਲ ਕੌਰ ਪ੍ਰਿੰਸੀਪਲ ਸਸਸਸ ਬਿਲਗਾ ਮੁੰਡੇ ਜਲੰਧਰ ਨੂੰ ਪ੍ਰਿੰਸੀਪਲ ਸਸਸਸ ਮਾਛੀਵਾੜਾ ਮੁੰਡੇ ਲੁਧਿਆਣਾ, ਸਰਬਜੀਤ ਕੌਰ ਪ੍ਰਿੰਸੀਪਲ ਸਸਸਸ ਘੋਲੀਆਂ ਖੁਰਦ ਮੋਗਾ ਨੂੰ ਪ੍ਰਿੰਸੀਪਲ ਸਸਸਸ ਮਾਂਗਟ ਲੁਧਿਆਣਾ, ਅਰਪਿੰਦਰ ਕੌਰ ਪ੍ਰਿੰਸੀਪਲ ਸਸਸਸ ਧੂਨ ਤਰਨਤਾਰਨ ਨੂੰ ਪ੍ਰਿੰਸੀਪਲ ਸਸਸਸ ਭਿੰਡੀ ਸੈਦਾਂ ਅੰਮ੍ਰਿਤਸਰ, ਸੁਖਦੇਵ ਸਿੰਘ ਪ੍ਰਿੰਸੀਪਲ ਸਸਸਸ ਖੇਮਕਰਨ ਤਰਨਤਾਰਨ ਨੂੰ ਪ੍ਰਿੰਸੀਪਲ ਸਸਸਸ ਸੁਧਾਰ ਅੰਮ੍ਰਿਤਸਰ, ਨਸੀਬ ਸਿੰਘ ਪ੍ਰਿੰਸੀਪਲ ਸਸਸਸ ਸੁਲਤਾਨਪੁਰ ਲੋਧੀ ਮੁੰਡੇ ਕਪੂਰਥਲਾ ਨੂੰ ਪ੍ਰਿੰਸੀਪਲ ਸਸਸਸ ਧਾਰ ਕਲਾ ਪਠਾਨਕੋਟ,ਰਾਜੇਸ਼ ਕੁਮਾਰ ਪ੍ਰਿੰਸੀਪਲ ਸਸਸਸ ਬੂਟ ਕਪੂਰਥਲਾ ਨੂੰ ਪ੍ਰਿੰਸੀਪਲ ਸਸਸਸ ਭੂਲਾਣਾ ਕਪੂਰਥਲਾ, ਜਸਵਿੰਦਰ ਸਿੰਘ ਪ੍ਰਿੰਸੀਪਲ ਸਸਸਸ ਰੁਕਨਾਬੇਗੂ ਫਿਰੋਜਪੁਰ ਨੂੰ ਪ੍ਰਿੰਸੀਪਲ ਸਸਸਸ ਬਰਗਾੜੀ ਫਰੀਦਕੋਟ, ਕੰਵਲਪ੍ਰੀਤ ਕੌਰ ਪ੍ਰਿੰਸੀਪਲ ਸਸਸਸ ਨਥਾਣਾ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਸੇਖੂ ਬਠਿੰਡਾ, ਅਕਾਸਦੀਪ ਸਿੰਘ ਪ੍ਰਿੰਸੀਪਲ ਸਸਸਸ ਢਿੱਲਵਾ ਮੁੰਡੇ ਕਪੂਰਥਲਾ ਨੂੰ ਪ੍ਰਿੰਸੀਪਲ ਸਸਸਸ ਝਿੰਗਰ ਕਲਾਂ ਹੁਸ਼ਿਆਰਪੁਰ,ਸੰਦੀਪ ਵਰਮਾਂ ਪ੍ਰਿੰਸੀਪਲ ਸਸਸਸ ਭਦੌੜ ਮੁੰਡੇ ਬਰਨਾਲਾ ਨੂੰ ਪ੍ਰਿੰਸੀਪਲ ਬੰਗਾ ਮੁੰਡੇ ਸਭਸ ਨਗਰ, ਪਰਮਜੀਤ ਕੌਰ ਪ੍ਰਿੰਸੀਪਲ ਸਸਸਸ ਲੋਹੀਆਂ ਖਾਸ ਜਲੰਧਰ ਨੂੰ ਪ੍ਰਿੰਸੀਪਲ ਸਸਸਸ ਪੱਤਰ ਕਲਾ ਜਲੰਧਰ, ਰਾਜੀਵ ਹਾਂਡਾ ਪ੍ਰਿੰਸੀਪਲ ਸਸਸਸ ਮੁਥਾਡਾ ਖੁਰਦ ਜਲੰਧਰ ਨੂੰ ਪ੍ਰਿੰਸੀਪਲ ਸਸਸਸ ਵਡਾਲਾ ਜਲੰਧਰ, ਸੋਨੀਆਂ ਧਵਨ ਪ੍ਰਿੰਸੀਪਲ ਸਸਸਸ ਕੋਰਿਆਣਾਂ ਕੁੜੀਆਂ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਮੁਥਾਡਾ ਖੁਰਦ ਜਲੰਧਰ,ਅਨਿਲ ਕੁਮਾਰ ਉਪ ਜਿ.ਸਿ.ਅ.(ਸੈ.ਸਿ) ਜਲੰਧਰ ਨੂੰ ਪ੍ਰਿੰਸੀਪਲ ਸਸਸਸ ਹੇਲਰ ਜਲੰਧਰ, ਨੀਲਮ ਬਾਲਾ ਨੂੰ ਪ੍ਰਿੰਸੀਪਲ ਸਸਸਸ ਭਲਾਈਆਣਾ ਮੁਕਤਸਰ, ਰਜੀਵ ਜੋਸ਼ੀ ਪ੍ਰਿੰਸੀਪਲ ਸਸਸਸ ਸਮੀਪੁਰ ਜਲੰਧਰ ਨੂੰ ਉਪ.ਜਿ.ਸਿ.ਅ(ਸੈ.ਸਿ) ਜਲੰਧਰ, ਗੁਰਪ੍ਰੀਤ ਕੌਰ ਉਪ.ਜਿ.ਸਿ.ਅ(ਸੈ.ਸਿ) ਜਲੰਧਰ ਨੂੰ ਪ੍ਰਿੰਸੀਪਲ ਸਸਸਸ ਸਮੀਪੁਰ ਜਲੰਧਰ, ਪ੍ਰਦੀਪ ਕੁਮਾਰ ਪ੍ਰਿੰਸੀਪਲ ਸਸਸਸ ਕੁੱਸੂ ਵਾਲਾ ਫਿਰੋਜਪੁਰ ਨੂੰ ਪ੍ਰਿੰਸੀਪਲ ਸਸਸਸ ਕੰਧਵਾਲਾ ਹਾਜਰ ਖਾ ਫਾਜਿਲਕਾ, ਸੁਤੀਸ਼ ਕੁਮਾਰ ਪ੍ਰਿੰਸੀਪਲ ਸਸਸਸ ਫਿਰੋਜਸਾਹ ਫਿਰੋਜਪੁਰ ਨੂੰ ਪ੍ਰਿੰਸੀਪਲ ਸਸਸਸ ਗੁਧਾ ਢੰਢੀ ਫਿਰੋਜਪੁਰ, ਦੀਪ ਮਾਲਾ ਪ੍ਰਿੰਸੀਪਲ ਸਸਸਸ ਬੁਰਜਹਰੀ ਮਾਨਸਾ ਨੂੰ ਪ੍ਰਿੰਸੀਪਲ ਸਸਸਸ ਭੀਖੀ ਮੁੰਡੇ ਮਾਨਸਾ, ਵੀਰਪਾਲ ਕੌਰ ਪ੍ਰਿੰਸੀਪਲ ਸਸਸਸ ਸਿੰਘਪੁਰਾ ਗੁਰਦਾਸਪੁਰ ਨੂੰ ਪ੍ਰਿੰਸੀਪਲ ਹਰਪੁਰਾ ਧੰਧਦੋਈ ਗੁਰਦਾਸਪੁਰ,ਕਿਸ਼ੋਰ ਕੁਮਾਰ ਪ੍ਰਿੰਸੀਪਲ ਸਸਸਸ ਰਾਜਗੜ੍ਹ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਕਲਾਨੌਰ ਗੁਰਦਾਸਪੁਰ, ਅਮਨਦੀਪ ਕੁਮਾਰ ਪ੍ਰਿੰਸੀਪਲ ਸਸਸਸ ਕਾਮਲਵਾਲਾ ਫਿਰੋਜਪੁਰ ਨੂੰ ਪ੍ਰਿੰਸੀਪਲ ਸਸਸਸ ਪਨਿਆਰ ਗੁਰਦਾਸਪੁਰ, ਪਰਵਿੰਦਰ ਕੌਰ ਪ੍ਰਿੰਸੀਪਲ ਸਸਸਸ ਭਾਈ ਰੂਪਾ ਮੁੰਡੇ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਲੋਹ ਸਿੰਬਲੀ ਪਟਿਆਲਾ, ਜਤਿੰਦਰ ਸਿੰਘ ਪ੍ਰਿੰਸੀਪਲ ਸਸਸਸ ਸਲਾਬਤਪੁਰਾ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਪਸਿਆਣਾ ਪਟਿਆਲਾ,ਬੰਦਨਾ ਪੁਰੀ ਪ੍ਰਿੰਸੀਪਲ ਸਸਸਸ ਸਿੰਘਪੁਰਾ ਸਅਸ ਨਗਰ ਨੂੰ ਪ੍ਰਿੰਸੀਪਲ ਸਸਸਸ ਮੁੱਧੋ ਸੰਗਤੀਆਂ ਸਅਸ ਨਗਰ,ਜੋਅਤੀ ਚਾਵਲਾ ਪ੍ਰਿੰਸੀਪਲ ਸਸਸਸ ਸਿਧਵਾਂ ਬੋਟ ਕੁੜੀਆਂ ਲੁਧਿਆਣਾ ਨੂੰ ਪ੍ਰਿੰਸੀਪਲ ਸਸਸਸ ਪੁਰਖਾਲੀ ਰੂਪਨਗਰ, ਜਗਤਾਰ ਸਿੰਘ ਪ੍ਰਿੰਸੀਪਲ ਸਸਸਸ ਸ਼ਹੀਦ ਸਿਪਾਹੀ ਸੇਰ ਸਿੰਘ ਭਾਗੀਕੇ ਮੋਗਾ ਨੂੰ ਪ੍ਰਿੰਸੀਪਲ ਸਸਸਸ ਧਮਾਣ ਰੂਪਨਗਰ, ਸਰਬਜੀਤ ਕੌਰ ਪ੍ਰਿੰਸੀਪਲ ਸਸਸਸ ਸੰਗੋਵਾਲ ਜਲੰਧਰ ਨੂੰ ਪ੍ਰਿੰਸੀਪਲ ਸਸਸਸ ਬੋਪੀਆਂ ਸਭਸ ਨਗਰ, ਗਿੰਨੀ ਚੁਗਲ ਪ੍ਰਿੰਸੀਪਲ ਸਸਸਸ ਰੱਤੇਵਾਲ ਸਭਸ ਨਗਰ ਨੂੰ ਪ੍ਰਿੰਸੀਪਲ ਸਸਸਸ ਬਾਘ ਸਿਕੰਦਰ ਫਤਿਗੜ੍ਹ ਸਾਹਿਬ, ਵਰਿੰਦਰ ਕੌਰ ਪ੍ਰਿੰਸੀਪਲ ਸਸਸਸ ਰੰਘੜਿਆਲ ਮਾਨਸਾ ਨੂੰ ਪ੍ਰਿੰਸੀਪਲ ਸਸਸਸ ਗੰਡੂਆਂ ਸੰਗਰੂਰ, ਲਵਿਸ਼ ਚਾਵਲਾ ਪ੍ਰਿੰਸੀਪਲ ਸਸਸਸ ਫੱਤੂਢਿੰਗਾ ਕਪੂਰਥਲਾ ਨੂੰ ਪ੍ਰਿੰਸੀਪਲ ਸਸਸਸ ਕਰਨਾਣਾ ਸਭਸ ਨਗਰ, ਬਲਜਿੰਦਰ ਸਿੰਘ ਪ੍ਰਿੰਸੀਪਲ ਸਸਸਸ ਕੁੱਤੀਵਾਲਾ ਕਲਾ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਰਾਮ ਨਗਰ ਬਠਿੰਡਾ, ਵਰਿੰਦਰਜੀਤ ਬਾਤਿਸ਼ ਪ੍ਰਿੰਸੀਪਲ ਸਸਸਸ ਜੱਬੋ ਮਾਜਰਾ ਸੰਗਰੂਰ ਨੂੰ ਪ੍ਰਿੰਸੀਪਲ ਸਸਸਸ ਸਿਵਲ ਲਾਈਨਜ ਪਟਿਆਲਾ, ਸਵਿੰਦਰਜੀਤ ਸਿੰਘ ਪ੍ਰਿੰਸੀਪਲ ਸਸਸਸ ਜਲੂਰ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਗਿੱਦੜਬਾਹਾ ਮੁੰਡੇ ਮੁਕਤਸਰ, ਅਸ਼ੋਕ ਠਾਕੁਰ ਪ੍ਰਿੰਸੀਪਲ ਸਸਸਸ ਬਰੇਟਾ ਮਾਨਸਾ ਨੂੰ ਪ੍ਰਿੰਸੀਪਲ ਸਸਸਸ ਨਾਗਰਾ ਸੰਗਰੂਰ, ਪਰਮਜੀਤ ਕੌਰ ਪ੍ਰਿੰਸੀਪਲ ਸਸਸਸ ਰਾਮਾ ਮੋਗਾ ਨੂੰ ਪ੍ਰਿੰਸੀਪਲ ਸਸਸਸ ਬਰੁੰਦੀ ਲੁਧਿਆਣਾ, ਤਨਜੀਤ ਕੌਰ ਪ੍ਰਿੰਸੀਪਲ ਸਸਸਸ ਜਾਡਲਾ ਸਭਸ ਨਗਰ ਨੂੰ ਪ੍ਰਿੰਸੀਪਲ ਡਾਇਟ ਰੂਪਨਗਰ, ਬਲਜੀਤ ਕੌਰ ਪ੍ਰਿੰਸੀਪਲ ਡਾਇਟ ਰੂਪਨਗਰ ਨੂੰ ਪ੍ਰਿੰਸੀਪਲ ਸਸਸਸ ਜਾਡਲਾ ਸਭਸ ਨਗਰ ਵਿਖੇ ਲਗਾਇਆ ਗਿਆ। ਵਿਭਾਗ ਵੱਲੋਂ ਜਾਰੀ ਪੱਤਰ ਮੁਤਾਬਕ ਜਿੰਨ੍ਹਾਂ ਪ੍ਰਿੰਸੀਪਲਾਂ ਦੀ ਬਦਲੀ ਉਪਰੰਤ ਪਿਛਲੇ ਸਟੇਸ਼ਨ ਤੇ ਕੋਈ ਰੈਗੂਲਰ ਪ੍ਰਿੰਸੀਪਲ ਨਹੀਂ ਹੈ, ਉਨ੍ਹਾਂ ਸਕੂਲਾਂ ਵਿੱਚ ਉਹ ਹਫ਼ਤੇ ਦੇ ਅਖ਼ਰੀਲੇ ਤਿੰਨ ਦਿਨ ਸਕੂਲ ਜਾਣਗੇ ਅਤੇ ਨਵੀਂ ਤਾਇਨਾਤੀ ਵਾਲੀ ਥਾਂ ਤੇ ਹਫ਼ਤੇ ਦੇ ਪਹਿਲੇ ਤਿੰਨ ਦਿਨ ਜਾਣਗੇ।

  • Department of Education
  • Officer
  • Principal
  • ਸਿੱਖਿਆ ਵਿਭਾਗ
  • ਅਫਸਰ
  • ਪ੍ਰਿੰਸੀਪਲ
  • ਤਬਾਦਲੇ

ਲੁਧਿਆਣਾ ਦੇ ਫੋਕਲ ਪੁਆਇੰਟ 'ਚ ਲੋਕਾਂ ਦਾ ਵੱਡਾ ਇਕੱਠ, ਇਕ ਮਜ਼ਦੂਰ ਨੇ ਕੀਤੀ ਖੁਦਕੁਸ਼ੀ

NEXT STORY

Stories You May Like

  • punjab police transfers police officers
    ਪੰਜਾਬ ਪੁਲਸ ਵਿਚ ਵੱਡੇ ਪੱਧਰ 'ਤੇ ਤਬਾਦਲੇ
  • major reshuffle in chandigarh police
    ਚੰਡੀਗੜ੍ਹ ਪੁਲਸ 'ਚ ਵੱਡਾ ਫੇਰਬਦਲ, 13 ਪੁਲਸ ਅਫਸਰਾਂ ਦੇ ਤਬਾਦਲੇ, ਪੜ੍ਹੋ ਪੂਰੀ LIST
  • india will have to believe in its own strength  cafu
    ਭਾਰਤ ਨੂੰ ਆਪਣੀ ਤਾਕਤ 'ਤੇ ਵਿਸ਼ਵਾਸ ਕਰਨਾ ਹੋਵੇਗਾ, ਖੇਡਾਂ ਅਤੇ ਸਿੱਖਿਆ 'ਚ ਨਿਵੇਸ਼ ਜ਼ਰੂਰੀ: ਕਾਫੂ
  • country  s education  is serious questions
    ਦੇਸ਼ ਦੀ ਸਿੱਖਿਆ ਪ੍ਰਣਾਲੀ ਖੜ੍ਹੇ ਕਰ ਰਹੀ ਹੈ ਗੰਭੀਰ ਸਵਾਲ : ਰਾਹੁਲ
  • education   rahul gandhi
    ਸਿੱਖਿਆ ਪ੍ਰਣਾਲੀ ਨੂੰ ਲੈ ਕੇ ਬੋਲੇ ਰਾਹੁਲ ਗਾਂਧੀ, ਆਖੀ ਇਹ ਗੱਲ
  • officers  transfers  government departments
    ਲੰਬੇ ਸਮੇਂ ਤੋਂ ਇੱਕੋ ਕੁਰਸੀ ’ਤੇ ਬੈਠੇ ਅਫ਼ਸਰਾਂ ਦੇ ਤਬਾਦਲੇ ਹੋਣ : ਗੁਰਲਾਭ ਸਿੰਘ ਮਾਹਲ
  • health department raids dairies
    ਸਿਹਤ ਵਿਭਾਗ ਵੱਲੋਂ ਡੇਅਰੀਆਂ ’ਤੇ ਛਾਪੇਮਾਰੀ; 70 ਕਿਲੋ ਪਨੀਰ ਜ਼ਬਤ
  • jharkhand higher education minister sudivya kumar passes away
    ਝਾਰਖੰਡ ਦੇ ਉੱਚ ਸਿੱਖਿਆ ਮੰਤਰੀ ਸੁਦਿਵਯ ਕੁਮਾਰ ਦਾ 56 ਸਾਲਾ ਉਮਰ 'ਚ ਦੇਹਾਂਤ
  • strict security measures at adampur airport
    ਅੰਮ੍ਰਿਤਸਰ ’ਚ ਡਰੋਨ ਹਲਚਲ ਮਗਰੋਂ ਆਦਮਪੁਰ ਏਅਰਪੋਰਟ ’ਤੇ ਸਖ਼ਤੀ, ਬੰਬ ਨਿਰੋਧਕ ਟੀਮ...
  • swine flu scare
    ਸਵਾਈਨ ਫਲੂ ਦਾ ਖ਼ੌਫ: ਸਿਹਤ ਵਿਭਾਗ ਵੱਲੋਂ 8 ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ, 9...
  • major reshuffle again in jalandhar municipal corporation
    ਜਲੰਧਰ ਨਗਰ ਨਿਗਮ ’ਚ ਮੁੜ ਵੱਡਾ ਫੇਰਬਦਲ: ਸੰਦੀਪ ਰਿਸ਼ੀ ਦੀ ਛੁੱਟੀ, ਹੁਣ ਸੁਰਿੰਦਰ...
  • sushil rinku met with member of parliament sukh dhaliwal
    ਸੁਸ਼ੀਲ ਰਿੰਕੂ ਨੇ ਕੈਨੇਡਾ ਦੌਰੇ ਦੌਰਾਨ ਸੰਸਦ ਮੈਂਬਰ ਸੁੱਖ ਧਾਲੀਵਾਲ ਨਾਲ ਕੀਤੀ...
  • case registered in connection with fight  two people arrested
    ਲੜਾਈ-ਝਗੜੇ ਸਬੰਧੀ ਮਾਮਲਾ ਦਰਜ, ਦੋ ਵਿਅਕਤੀ ਗ੍ਰਿਫ਼ਤਾਰ
  • punjab weather imd alert
    ਪੰਜਾਬ ਦੇ ਮੌਸਮ ਬਾਰੇ 11 ਤਾਰੀਖ਼ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੜੇ...
  • snatching in jalandhar west constituency  people of the area in panic
    ਜਲੰਧਰ ਵੈਸਟ ਹਲਕੇ 'ਚ ਦਿਨ-ਦਿਹਾੜੇ ਸਨੈਚਿੰਗ, ਦਹਿਸ਼ਤ 'ਚ ਇਲਾਕੇ ਦੇ ਲੋਕ
  • punjab congress protest in jalandhar
    ਖੜਗੇ ਦੀ ਰੈਲੀ ਮਗਰੋਂ ਮੰਚ ਸ਼ੁੱਧੀਕਰਨ ਨੂੰ ਲੈ ਕੇ ਵਿਰੋਧ, ਜਲੰਧਰ 'ਚ ਕਾਂਗਰਸ ਨੇ...
Trending
Ek Nazar
disadvantages of ai

AI ਮਨੁੱਖਤਾ ਦੇ ਵਜੂਦ ਲਈ ਖ਼ਤਰਾ : ਵੋਲਕਰ ਟਕਰ

oil facilities incident

ਸਾਊਦੀ ਅਰਬ ਦੇ ਤੇਲ ਸਥਾਪਨਾਵਾਂ 'ਚ ਲੱਗੀ ਅੱਗ, 70 ਤੋਂ ਵੱਧ ਜ਼ਖਮੀ

now the miscreants have reached the schools

ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...

government teacher  s son becomes lieutenant in army

ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...

social media in china

ਚੀਨ 'ਚ ਆਰਥਿਕ ਮੰਦੀ ਦਾ ਕਹਿਰ: ਬੇਘਰ ਹੋ ਕੇ ਜੀਣ ਦੇ ਤਰੀਕੇ ਸਿਖਾਉਣ ਵਾਲੀ ਵੀਡੀਓ...

narowal hindu temple

ਪਾਕਿਸਤਾਨ 'ਚ ਹਿੰਦੂ ਮੰਦਰ ਢਹਿ-ਢੇਰੀ ਹੋਣ 'ਤੇ ਉੱਠੇ ਸਵਾਲ

rahul rai who is running the household by dancing at weddings

ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...

indian americans honored

ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਯੋਗਦਾਨ ਲਈ ਭਾਰਤੀ-ਅਮਰੀਕੀ ਸਨਮਾਨਿਤ

social media ban

ਪੂਰੇ ਯੂਰਪ 'ਚ ਜਵਾਕਾਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ ਬੈਨ ! ਮੈਕਰੋਨ ਦਾ ਵੱਡਾ...

flight services resumed

ਰਾਹਤ ਭਰੀ ਖ਼ਬਰ, ਜਕਾਰਤਾ 'ਚ ਉਡਾਣ ਸੇਵਾਵਾਂ ਮੁੜ ਸ਼ੁਰੂ

punjabi folk singer dolly guleria s family mourns her husband s death

ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਦੇ ਘਰ ਪਸਰਿਆ ਮਾਤਮ, ਪਤੀ ਦਾ ਦਿਹਾਂਤ

famous punjabi musician becomes father

ਮਸ਼ਹੂਰ ਪੰਜਾਬੀ ਸੰਗੀਤਕਾਰ ਬਣਿਆ ਪਿਤਾ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

regional elections

ਜਰਮਨ ਖੇਤਰੀ ਚੋਣਾਂ 'ਚ ਸੱਜੇ-ਪੱਖੀ AfD ਨੇ ਹਾਸਲ ਕੀਤੀ ਵੱਡੀ ਜਿੱਤ , ਬਹੁਮਤ ਤੋਂ...

sniffer dogs involved in rescue operation

ਨੇਪਾਲ: ਹੜ੍ਹ ਦੇ ਮਲਬੇ 'ਚੋਂ ਸੁੰਘ ਕੇ ਲਾਸ਼ਾਂ ਦੀ ਭਾਲ ਕਰ ਰਹੇ 'ਖੋਜੀ ਕੁੱਤੇ'

snowstorm hits

ਰੂਸ 'ਚ ਆਇਆ ਬਰਫ਼ੀਲਾ ਤੂਫਾਨ, 11 ਮੌਤਾਂ ਅਤੇ ਕਈ ਲਾਪਤਾ

special  arrangements for opposition leader

ਸ਼੍ਰੀਲੰਕਾ :  ਰਿਮਾਂਡ 'ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ...

road incidents

ਪਾਕਿਸਤਾਨ  : ਸੜਕ ਹਾਦਸਿਆਂ 'ਚ 16 ਲੋਕਾਂ ਨੇ ਗਵਾਈ ਜਾਨ, 70 ਤੋਂ ਵੱਧ ਜ਼ਖਮੀ

china support russia

ਚੀਨ ਦੀ ਚਲਾਕੀ, ਰੂਸ ਨੂੰ ਭੇਜੀ ਡਰੋਨ ਸਮੱਗਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • arrested case
      6 ਗ੍ਰਾਮ ਹੈਰੋਇਨ ਸਮੇਤ ਪਤੀ-ਪਤਨੀ ਗ੍ਰਿਫ਼ਤਾਰ
    • accident in moga
      ਈ-ਰਿਕਸ਼ਾ ਨਾਲ ਟੱਕਰ ਮਗਰੋਂ ਮੋਟਰਸਾਈਕਲ ਨੂੰ ਲੱਗੀ ਅੱਗ
    • now the miscreants have reached the schools
      ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...
    • government teacher  s son becomes lieutenant in army
      ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...
    • former minister bharat bhushan ashu gets relief from highcourt
      ਫੂਡ ਗ੍ਰੇਨ ਟੈਂਡਰ ਮਾਮਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈਕੋਰਟ ਤੋਂ...
    • online fraud
      ਔਰਤ ਦੇ ਬੈਂਕ ਖਾਤੇ ’ਚੋਂ 2.50 ਲੱਖ ਤੋਂ ਵੱਧ ਦੀ ਆਨਲਾਈਨ ਠੱਗੀ
    • gurdwara sahib incident
      ਗੁਰਦੁਆਰਾ ਸਾਹਿਬ 'ਚ ਮੱਥਾ ਟੇਕਦਿਆਂ ਸਿੱਖ ਸ਼ਰਧਾਲੂ ਦੀ ਮੌਤ, ਵੇਖੋ ਮੌਕੇ ਦੀ ਵੀਡੀਓ
    • sukhbir badal  sit  summons
      ਸੁਖਬੀਰ ਬਾਦਲ ਨੂੰ ਐੱਸ. ਆਈ. ਟੀ. ਨੇ ਮੁੜ ਕੀਤਾ ਤਲਬ
    • fraud case
      ATM ਕਾਰਡ ਬਦਲ ਦੇ ਠੱਗੀ ਮਾਰਨ ਵਾਲਾ ਕਾਬੂ, ਪੁੱਛਗਿੱਛ ਜਾਰੀ
    • sachin pilot raja warring punjab congress
      ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਇੰਚਾਰਜ ਵਜੋਂ ਨਿਯੁਕਤੀ 'ਤੇ ਰਾਜਾ ਵੜਿੰਗ ਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +