ਅੰਮ੍ਰਿਤਸਰ, (ਅਰੁਣ)- ਪਿੰਡ ਭੋਮਾ ਵਡਾਲਾ ਸਥਿਤ ਪੈਟਰੋਲ ਪੰਪ 'ਤੇ ਪੁੱਜੇ ਨਕਾਬਪੋਸ਼ ਬਾਈਕ ਸਵਾਰ ਨੇ ਪਿਸਤੌਲ ਦੀ ਨੋਕ 'ਤੇ ਕਰਿੰਦੇ ਕੋਲੋਂ ਤੇਲ ਦੀ ਵੱਟੀ ਰਕਮ ਖੋਹ ਲਈ। ਪੈਟਰੋਲ ਪੰਪ ਮਾਲਕ ਰਾਜਨ ਵਾਸੀ ਰਜਿੰਦਰ ਨਗਰ ਦੀ ਸ਼ਿਕਾਇਤ 'ਤੇ ਮੋਟਰਸਾਈਕਲ 'ਤੇ ਆਏ ਇਕ ਨਕਾਬਪੋਸ਼ ਲੁਟੇਰੇ ਵੱਲੋਂ ਪੰਪ ਦੇ ਕਰਿੰਦੇ ਰੋਹਿਤ ਕੁਮਾਰ ਨੂੰ ਪਿਸਤੌਲ ਦਿਖਾ ਕੇ 5165 ਰੁਪਏ ਦੀ ਰਕਮ ਖੋਹ ਕੇ ਲਿਜਾਣ ਸਬੰਧੀ ਮਾਮਲਾ ਦਰਜ ਕਰ ਕੇ ਥਾਣਾ ਮਜੀਠਾ ਦੀ ਪੁਲਸ ਜਾਂਚ ਕਰ ਰਹੀ ਹੈ।
ਜ਼ਿਲੇ 'ਚ 40 ਹਜ਼ਾਰ ਵਿਦਿਆਰਥੀਆਂ ਲਈ ਬਣਾਏ 128 ਪ੍ਰੀਖਿਆ ਕੇਂਦਰ
NEXT STORY