ਜ਼ੀਰਾ (ਅਕਾਲੀਆਂਵਾਲਾ) - ਸ਼੍ਰੀ ਸਿਵ ਆਸ਼ਰਮ ਗੁੱਗਾ ਮੰਦਰ ਜ਼ੀਰਾ 'ਚ ਇਕ ਬੈਠਕ ਹੋਈ। ਇਸ ਬੈਠਕ 'ਚ ਸ਼ੁਭਾਸ਼ ਗੁਪਤਾ, ਜਸਪਾਲ ਪਟਵਾਰੀ, ਰਜਿੰਦਰ ਬਾਂਸੀਵਾਲ, ਜਨਕ ਰਾਜ ਗੋਤਮ, ਸੁਰਿੰਦਰ ਡਾਬਰ, ਰਾਹੁਲ ਅਗਰਵਾਲ ਆਦਿ ਹਾਜ਼ਰ ਹੋਏ। ਬੈਠਕ ਦੌਰਾਨ ਰਾਹੁਲ ਨੇ ਕਿਹਾ ਕਿ ਇਸ ਵਾਰ ਮਹਾਂ ਸ਼ਿਵਰਾਤਰੀ 13 ਫਰਵਰੀ ਨੂੰ ਮਨਾਈ ਜਾਵੇਗੀ। ਇਸ ਦਿਵਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਅਕਾਲੀ ਦਲ ਦੀਆਂ ਪੋਲ ਖੋਲ ਰੈਲੀਆਂ ਤਰਕਹੀਣ : ਜੌੜਾ
NEXT STORY