helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, FEB 28, 2025
ਬਿਹਾਰ ਤੋਂ 'ਗੋਲ਼ੀ-ਸਿੱਕਾ' ਲਿਆ ਕੇ ਪੰਜਾਬ 'ਚ...
ਪੰਜਾਬ 'ਚ ਵਾਪਿਰਆ ਭਿਆਨਕ ਹਾਦਸਾ ; ਡਾਕ ਵੰਡ ਕੇ ਘਰ...
ਪ੍ਰਸ਼ਾਸਨ ਦਾ ਸਖ਼ਤ ਕਦਮ ; 6 ਹੋਟਲਾਂ ਖ਼ਿਲਾਫ਼...
ਇਕ ਵਾਰ ਫ਼ਿਰ ਅੱਧੀ ਰਾਤੀਂ ਕੰਬ ਗਈ ਧਰਤੀ, ਸੁੱਤੇ ਪਏ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਬਿਊਰੋ) : ਹਿੰਦੂ ਧਰਮ 'ਚ ਸ਼ਿਵਰਾਤਰੀ ਦਾ ਮਹੱਤਵ ਬਹੁਤ ਜ਼ਿਆਦਾ ਹੈ। ਇਸ ਸਾਲ ਮਹਾਸ਼ਿਵਰਾਤਰੀ 11 ਮਾਰਚ, ਵੀਰਵਾਰ ਦੇ ਦਿਨ ਮਨਾਇਆ ਜਾਵੇਗਾ। ਇਸ ਦਿਨ ਕਈ ਸ਼ੁੱਭ ਯੋਗ ਬਣ ਰਹੇ ਹਨ। ਇਹ ਤਰੀਕ ਫਾਲਗੁਨ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਤ੍ਰਿਯੋਦਸ਼ੀ ਤਰੀਕ ਨੂੰ ਆਉਂਦੀ ਹੈ। ਇਸ ਦਿਨ ਸ਼ਿਵ ਯੋਗ ਬਣ ਰਿਹਾ ਹੈ। ਨਾਲ ਹੀ ਇਸ ਦਿਨ ਨਸ਼ਤਰ ਘਨਿਸ਼ਠਾ ਰਹੇਗਾ ਤੇ ਚੰਦਰਮਾ ਮਕਰ ਰਾਸ਼ੀ 'ਚ ਵਿਰਾਜਮਾਨ ਰਹੇਗਾ। ਮਹਾਸ਼ਿਵਰਾਤਰੀ ਦੇ ਦਿਨ ਸੰਵਯਭੂ ਸ਼ਿਵਜੀ ਦੀ ਪੂਜਾ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਮਹਾਸ਼ਿਵਰਾਤਰੀ ਦਾ ਮੂਹਰਤ ਤੇ ਮਹੱਤਵ।
ਮਹਾਸ਼ਿਵਰਾਤਰੀ ਪੂਜਾ ਮੂਹਰਤ :
ਮਹਾਸ਼ਿਵਰਾਤਰੀ 11 ਮਾਰਚ, ਵੀਰਵਾਰ ਨਿਸ਼ਿਤਾ ਕਾਲ ਪੂਜਾ ਦਾ ਸਮਾਂ : 00.06 ਤੋਂ 00.55, ਮਾਰਚ 12
ਪਹਿਲੇ ਪਹਿਰ ਦੀ ਰਾਤੀ ਪੂਜਾ : 11 ਮਾਰਚ ਦੀ ਸ਼ਾਮ 06.30 ਤੋਂ 09.30 ਤੱਕ ਰਾਤੀ ਦੂਜੀ ਪਹਿਰ ਦੀ ਪੂਜਾ : 11 ਮਾਰਚ ਦੀ ਰਾਤ 09.30 ਤੋਂ 12.30 ਵਜੇ ਤਕ ਰਾਤੀ ਪਹਿਲੇ ਪਹਿਰ ਦੀ ਪੂਜਾ : 11 ਮਾਰਚ ਦੀ ਸ਼ਾਮ 06.30 ਤੋਂ 09.30 ਤੱਕ ਰਾਤੀ ਦੂਜੀ ਪਹਿਰ ਦੀ ਪੂਜਾ : 11 ਮਾਰਚ ਦੀ ਰਾਤ 09.30 ਤੋਂ 12.30 ਵਜੇ ਤਕ ਰਾਤੀ ਤਿਸਰੇ ਪਹਿਰ ਦੀ ਪੂਜਾ : 11-12 ਮਾਰਚ ਰਾਤ 12.30 ਵਜੇ ਤੋਂ 3.40 ਮਿੰਟ ਤੱਕ ਸ਼ਿਵਰਾਤਰੀ ਪੂਜਾ : 12 ਮਾਰਚ ਸਵੇਰੇ 6.30 ਵਜੇ ਤੋਂ ਸ਼ਾਮ 3.00 ਵਜੇ ਤੱਕ
ਮਹਾਸ਼ਿਵਰਾਤਰੀ ਦੇ ਦਿਨ ਸ਼ਿਵਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਪੂਜਾ ਕਰਨ ਨਾਲ ਵਿਅਕਤੀ ਦੀ ਸਾਰੀ ਮਨੋਕਾਮਨਾਵਾਂ ਪੂਰੀ ਹੋ ਜਾਂਦੀਆਂ ਹਨ। ਮਾਨਤਾ ਹੈ ਕਿ ਇਸ ਦਿਨ ਵਰਤ ਤੇ ਪੂਜਾ ਕਰਨ ਨਾਲ ਵਿਅਕਤੀ ਨੂੰ ਮਨਚਾਹੇ ਵਰ ਦੀ ਪ੍ਰਾਪਤੀ ਹੁੰਦੀ ਹੈ। ਜੇ ਕੁੜੀ ਦਾ ਵਿਆਹ ਕਾਫੀ ਸਮੇਂ ਤੋਂ ਨਾ ਹੋ ਰਿਹਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਬਾਧਾ ਆ ਰਹੀ ਹੋਵੇ ਤਾਂ ਉਸ ਨੂੰ ਮਹਾਸ਼ਿਵਰਾਤਰੀ ਦਾ ਵਰਤ ਕਰਨਾ ਚਾਹੀਦਾ। ਇਸ ਸਥਿਤੀ ਲਈ ਇਹ ਵਰਤ ਬੇਹੱਦ ਫਲਦਾਈ ਮੰਨਿਆ ਜਾਂਦਾ ਹੈ। ਇਸ ਵਰਤ ਨੂੰ ਕਰਨ ਨਾਲ ਭਗਵਾਨ ਸ਼ਿਵ ਦਾ ਆਸ਼ੀਰਵਾਦ ਦਾ ਪ੍ਰਾਪਤ ਹੁੰਦਾ ਹੈ। ਨਾਲ ਹੀ ਸੁਖ, ਸ਼ਾਂਤੀ ਤੇ ਸਮਰਿਧੀ ਬਣੀ ਰਹਿੰਦੀ ਹੈ।
ਪੰਜਾਬ ਵਿਧਾਨ ਸਭਾ 'ਚ ED ਦੇ ਛਾਪਿਆਂ ਖ਼ਿਲਾਫ਼ ਮਤਾ ਪਾਸ, ਸਦਨ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ
Stories You May Like
10 ਮਾਰਚ ਨੂੰ ਲੈ ਕੇ ਪੰਜਾਬ 'ਚ ਹੋ ਗਿਆ ਵੱਡਾ ਐਲਾਨ, ਵਧ ਗਈ ਹਲਚਲ
ਬੱਚਿਆਂ ਦੀਆਂ ਲੱਗਣਗੀਆਂ ਮੌਜਾਂ, ਪੰਜਾਬ 'ਚ ਮਾਰਚ ਮਹੀਨੇ ਛੁੱਟੀਆਂ ਦੀ ਲੱਗੀ ਝੜੀ,...
ਤਲਾਕ ਮਗਰੋਂ ਸ਼ਿਖਰ ਧਵਨ ਨੂੰ ਮਿਲਿਆ ਨਵਾਂ ਪਿਆਰ, ਇੰਸਟਾ 'ਤੇ ਕੀਤਾ ਫਾਲੋ
ਕੀ Sonakshi Sinha ਨੇ ਵਿਆਹ ਤੋਂ ਬਾਅਦ ਬਦਲਿਆ ਆਪਣਾ ਧਰਮ! ਖੋਲ੍ਹਿਆ ਭੇਤ
ਨਰੇਸ਼ ਕਥੂਰੀਆ ਦਾ ਵੱਡਾ ਖ਼ੁਲਾਸਾ, ਦੱਸਿਆ- ਮਹਾਕੁੰਭ ਦੇ ਪਾਣੀ 'ਚ ਗਟਰ ਤੇ ਟਾਇਲਟ...
ਸਲਮਾਨ ਖ਼ਾਨ ਲਈ ਰਾਖੀ ਸਾਵੰਤ ਨੇ ਲੱਭੀ ਪਾਕਿਸਤਾਨੀ ਲਾੜੀ!
BSNL ਦਾ ਜ਼ਬਰਦਸਤ ਪਲਾਨ, ਪ੍ਰਤੀ ਦਿਨ 5 ਰੁਪਏ ਤੋਂ ਵੀ ਘੱਟ ਦਾ ਖ਼ਰਚਾ
ਵੱਡੀ ਕਾਰਵਾਈ: 6 ਕਾਂਗਰਸੀ ਕੌਂਸਲਰਾਂ 'ਤੇ ਡਿੱਗੀ ਗਾਜ, 5 ਸਾਲਾਂ ਲਈ ਪਾਰਟੀ ’ਚੋਂ...
12 ਸਾਲਾਂ ਇੱਕਲੀ ਮਨਾਂ ਰਹੀ ਗੋਵਿੰਦਾ ਪਤਨੀ ਆਪਣਾ ਜਨਮਦਿਨ, ਖੁਦ ਖੋਲ੍ਹਿਆ ਭੇਤ
ਸ਼ਖ਼ਸ ਨੇ ਕੀਤੀ ਖ਼ਤਰਨਾਕ ਭਵਿੱਖਬਾਣੀ, ਦੱਸ ਦਿੱਤੀਆਂ ਤਬਾਹੀ ਦੀਆਂ ਤਾਰੀਖ਼ਾਂ!
ਥੱਪੜ ਕਾਂਡ ਤੋਂ ਬਾਅਦ ਕਿਸਿੰਗ controversy 'ਚ ਫਸੇ ਮਸ਼ਹੂਰ ਗਾਇਕ, ਵੀਡੀਓ ਵਾਇਰਲ
ਦਿੱਗਜ ਅਦਾਕਾਰ ਧਰਮਿੰਦਰ ਇਸ ਹੀਰੋਇਨ ਦੇ ਹੋਏ ਮੁਰੀਦ, ਸਾਂਝੀ ਕੀਤੀ ਪੋਸਟ
ਪੰਜਾਬ 'ਚ ਮੁੜ ਖ਼ਰਾਬ ਹੋਵੇਗਾ ਮੌਸਮ, ਵਧੇਗੀ ਠੰਡ, ਤੂਫ਼ਾਨ ਤੇ ਭਾਰੀ ਮੀਂਹ ਦਾ...
Punjab: 'ਜਾਗੋ' 'ਚ ਗੋਲ਼ੀ ਲੱਗਣ ਨਾਲ ਹੋਈ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਦੇ...
ਸ਼ਰਮਨਾਕ ! ਪੰਜਾਬ 'ਚ 3 ਨੌਜਵਾਨਾਂ ਨੇ ਵਿਦਿਆਰਥੀ ਨਾਲ ਕੀਤਾ ਕੁਕਰਮ, ਹੈਰਾਨ ਕਰੇਗਾ...
ਪੰਜਾਬੀ ਗਾਇਕਾ ਨੇ ਗੁਰਦਾ ਦੇ ਕੇ ਬਚਾਈ ਸੀ ਪਤੀ ਦੀ ਜਾਨ, ਸੋਸ਼ਲ ਮੀਡੀਆ 'ਤੇ ਸਾਂਝੀ...
ਗਾਇਕ Ninja ਦੀ ਹੋਈ ਜ਼ਬਰਦਸਤ ਲੜਾਈ, ਵਾਇਰਲ ਹੋਈ Video
ਵਿਵਾਦਾਂ 'ਚ ਮੋਨਾਲੀਸਾ ਦੀ ਫ਼ਿਲਮ, 4 ਲੋਕਾਂ ਖ਼ਿਲਾਫ FIR ਦਰਜ
Subscribe Now!