helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, MAR 03, 2025
ਕਿਤੇ ਤੁਸੀਂ ਤਾਂ ਨਹੀਂ ਖਾ ਰਹੇ ਗਟਰ ਦੀਆਂ ਧੋਤੀਆਂ...
ਕਿਸੇ ਦੀ ਮੌਤ ਤੋਂ ਬਾਅਦ ਆਧਾਰ ਅਤੇ ਪੈਨ ਕਾਰਡ ਦਾ ਕੀ...
ਬੈੱਡਰੂਮ 'ਚ Dhanashree ਦਾ 'Touch Me' ਡਾਂਸ...
ਸਿਲੰਡਰ 'ਚ ਧਮਾਕੇ ਕਾਰਨ ਲੱਗੀ ਭਿਆਨਕ ਅੱਗ, ਸੜਨ...
ਪੰਜਾਬ
ਮਨੋਰੰਜਨ
Photos
Videos
ਮਾਨਸਾ : ਮਾਨਸਾ ਥਾਣੇ ਅੰਦਰ ਥਾਣੇਦਾਰ ਦੀ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਵਕੀਲ ਵੱਲੋਂ ਥਾਣੇਦਾਰ 'ਤੇ ਹਮਲਾ ਕੀਤਾ ਗਿਆ ਹੈ, ਜਿਸ ਦੌਰਾਨ ਥਾਣੇਦਾਰ ਜ਼ਖਮੀ ਹੋ ਗਿਆ। ਫਿਲਹਾਲ ਥਾਣੇਦਾਰ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀ ਹੋਏ ਥਾਣੇਦਾਰ ਦਾ ਨਾਂ ਕੌਰ ਸਿੰਘ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : PSEB ਨੇ ਡੰਮੀ ਦਾਖ਼ਲਿਆਂ 'ਤੇ ਲਿਆ ਗੰਭੀਰ ਨੋਟਿਸ, ਨਵੇਂ ਹੁਕਮ ਕੀਤੇ ਜਾਰੀ
ਅਸਲ 'ਚ ਕਿਸੇ ਕੇਸ ਨੂੰ ਲੈ ਕੇ ਥਾਣੇਦਾਰ ਵੱਲੋਂ ਦੋ ਧਿਰਾਂ ਨੂੰ ਥਾਣੇ ਸੱਦਿਆ ਗਿਆ ਸੀ। ਇਕ ਧਿਰ ਦਾ ਵਕੀਲ ਵੀ ਮੌਕੇ 'ਤੇ ਮੌਜੂਦ ਸਨ। ਕਿਸੇ ਗੱਲ ਨੂੰ ਲੈ ਕੇ ਹੋਈ ਬਹਿਸ ਦੌਰਾਨ ਵਕੀਲ ਵੱਲੋਂ ਥਾਣੇਦਾਰ 'ਤੇ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਦੌਰਾਨ ਥਾਣੇ ਅੰਦਰ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ।
ਇਹ ਵੀ ਪੜ੍ਹੋ : ਗੰਨ ਪੁਆਇੰਟ 'ਤੇ NRI ਕੋਲੋਂ ਥਾਰ ਲੁੱਟਣ ਵੇਲੇ ਗਈ ਲੁਟੇਰੇ ਦੀ ਜਾਨ, ਪੁੱਠੀ ਪੈ ਗਈ ਕਹਾਣੀ
ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਮਾਨਸਾ ਜ਼ਿਲ੍ਹਾ ਇਸ ਸਮੇਂ ਸੁਰਖੀਆਂ 'ਚ ਹੈ। ਹੁਣ ਇਸ ਜ਼ਿਲ੍ਹੇ 'ਚ ਥਾਣੇ ਅੰਦਰ ਥਾਣੇਦਾਰ ਦੀ ਕੁੱਟਮਾਰ ਕੀਤੀ ਗਈ ਹੈ, ਜੋ ਕਿ ਕਈ ਵੱਡੇ ਸਵਾਲ ਖੜ੍ਹੇ ਕਰਦਾ ਹੈ। ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੋਟਰ ਚਲਾਉਂਦੇ ਸਮੇਂ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, 2 ਬੱਚਿਆਂ ਦਾ ਸੀ ਪਿਓ
Stories You May Like
ਲੈਬ ਟੈਕਨੀਸ਼ੀਅਨ ਦਾ ਕਾਰਾ ਕਰੇਗਾ ਹੈਰਾਨ, ਮੁਲਜ਼ਮ ਨੂੰ ਬਣਾ 'ਤਾ HIV ਪਾਜ਼ੇਟਿਵ,...
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਧੜੱਲੇ ਨਾਲ ਚੱਲ ਰਿਹੈ ਇਹ ਗੰਦਾ ਧੰਦਾ, ਬਣ ਚੁੱਕੇ...
ਫਿਰ ਬਦਲੇਗਾ ਪੰਜਾਬ ਦਾ ਮੌਸਮ, ਜਾਰੀ ਹੋ ਗਿਆ Alert, ਇਸ ਦਿਨ ਪਵੇਗਾ ਭਾਰੀ ਮੀਂਹ...
ਧਾਮੀ ਨੂੰ ਮਨਾਉਣ ਪਹੁੰਚੇ ਕਮੇਟੀ ਦੇ 5 ਮੈਂਬਰ, ਮੀਟਿੰਗ ਮਗਰੋਂ ਬਲਦੇਵ ਸਿੰਘ ਕਲਿਆਣ...
ਪੁਲਸ 'ਚ ਨੌਕਰੀਆਂ ਦੇ ਚਾਹਵਾਨਾਂ ਲਈ ਖ਼ਾਸ ਖ਼ਬਰ, ਮੁੱਖ ਮੰਤਰੀ ਭਗਵੰਤ ਮਾਨ ਨੇ...
ਨੇਪਾਲ ਪੁਲਸ ਦੀ ਕਾਰਵਾਈ, ਦੋ ਭਾਰਤੀਆਂ ਨੂੰ ਕੀਤਾ ਗ੍ਰਿਫ਼ਤਾਰ
ਕਿਤੇ ਤੁਸੀਂ ਤਾਂ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ ਐਕਸਪਾਇਰੀ ਉਤਪਾਦ? ਜਾਣੋ ਕੀ...
ਅਮਰੀਕੀ ਜਹਾਜ਼ ਵਾਹਕ ਪਹੁੰਚਿਆ ਦੱਖਣੀ ਕੋਰੀਆ
ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਵਿਦੇਸ਼ੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੇ ਨਹੀਂ ਛੱਡੀ ਹਿੰਮਤ, ਆਪਣਾ ਕੰਮ ਖੋਲ੍ਹ ਕੇ...
ਵਿਆਹ ਸਮਾਗਮ ਨੂੰ ਲੈ ਕੇ ਜਾਰੀ ਹੋਏ ਵੱਡੇ ਹੁਕਮ, ਲੱਗ ਗਈ ਪਾਬੰਦੀ
ਖੰਡੀ ਚੱਕਰਵਾਤ ਦੀ ਆਸਟ੍ਰੇਲੀਆ 'ਚ ਦਸਤਕ, ਨਾਗਰਿਕਾਂ ਲਈ ਚਿਤਾਵਨੀ ਜਾਰੀ
ਟਰੂਡੋ ਸਰਕਾਰ ਦਾ ਅਹਿਮ ਫ਼ੈਸਲਾ, ਵਧਾਈ ਕਾਮਿਆਂ ਦੀ ਤਨਖਾਹ
ਇਜ਼ਰਾਈਲ ਨੇ 432 ਗੈਰ-ਕਾਨੂੰਨੀ ਫਲਸਤੀਨੀ ਕੀਤੇ ਗ੍ਰਿਫ਼ਤਾਰ
ਬ੍ਰਿਟੇਨ, ਫਰਾਂਸ ਅਤੇ ਯੂਕ੍ਰੇਨ ਜੰਗਬੰਦੀ ਯੋਜਨਾ 'ਤੇ ਸਹਿਮਤ
ਜ਼ੇਲੇਂਸਕੀ ਤੋਂ ਜਨਤਕ ਮੁਆਫ਼ੀ ਚਾਹੁੰਦਾ ਹੈ ਟਰੰਪ ਪ੍ਰਸ਼ਾਸਨ
ਚੰਦਰਮਾ 'ਤੇ ਸਫਲਤਾਪੂਰਵਕ ਉਤਰਿਆ ਲੈਂਡਰ 'ਬਲੂ ਗੋਸਟ' (ਤਸਵੀਰਾਂ)
ਪੋਪ ਫ੍ਰਾਂਸਿਸ ਦੀ ਸਿਹਤ ਸਬੰਧੀ ਅਪਡੇਟ ਆਈ ਸਾਹਮਣੇ
Subscribe Now!