ਮੋਗਾ (ਰਾਕੇਸ਼, ਬੀ. ਐੱਨ. 163/3)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਐਕਸਪਰਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸ ਸਿਵਲ ਲਾਈਨ ਮੋਗਾ, ਬਾਘਾਪੁਰਾਣਾ ਨੇ ਸੁਖਦੀਪ ਸਿੰਘ ਨਿਵਾਸੀ ਕੰਡਿਆਲ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਵਾਇਆ ਹੈ। ਇਸ ਮੌਕੇ ਸੰਸਥਾ ਦੇ ਐੱਮ. ਡੀ. ਦੀਪਕ ਕੁਮਾਰ ਕੌਡ਼ਾ ਅਤੇ ਸੀ. ਈ. ਓ. ਰਮਨਦੀਪ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਦੀਪ ਸਿੰਘ ਦੇ ਇਕ ਮੋਡਿਊਲ ਵਿਚੋਂ 5.5 ਬੈਂਡ ਓਵਰਆਲ 6 ਬੈਂਡ ਸਕੋਰ ਸਨ। ਇਕ ਵਿਚੋਂ ਬੈਂਡ ਘੱਟ ਹੋਣ ’ਤੇ ਵੀ ਫਾਈਲ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰ ਕੇ ਲਾਈ ਗਈ ਅਤੇ ਸੁਖਦੀਪ ਸਿੰਘ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਆ ਗਿਆ।
ਮਾਮਲਾ ਪੱਛਡ਼ੇ ਵਰਗ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ
NEXT STORY