ਮੋਗਾ (ਰਾਕੇਸ਼, ਬੀ. ਐੱਨ. 499/3)-ਮੁਦਕੀ ਰੋਡ ਸਥਿਤ ਆਈਲੈਟਸ ਦੇ ਖੇਤਰ ’ਚ ਮੰਨੀ-ਪ੍ਰਮੰਨੀ ਸੰਸਥਾ ਟਚਸਕਾਈ ਇੰਸਟੀਚਿਊਟ ਆਫ ਇੰਗਲਿਸ਼ ਦੀ ਵਿਦਿਆਰਥਣ ਗੁਰਮੀਤ ਕੌਰ ਪੁੱਤਰੀ ਵਾਸੀ ਸਮਾਧ ਭਾਈ ਨੇ ਆਈਲੈਟਸ ’ਚੋਂ ਓਵਰਆਲ 6.5 ਬੈਂਡ ਹਾਸਲ ਕਰ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਸੰਦੀਪ ਮਹਿਤਾ ਅਤੇ ਹੈੱਡ ਪੰਕਜ ਗੁਪਤਾ ਨੇ ਦੱਸਿਆ ਕਿ ਮਿਹਨਤ ਅਤੇ ਲਗਨ ਨਾਲ ਪਡ਼ਣ ਵਾਲੀ ਗੁਰਮੀਤ ਕੌਰ ਨੇ ਤਜ਼ਰਬੇਕਾਰ ਅਧਿਆਪਕਾਂ ਦੇ ਸਹਿਯੋਗ ਨਾਲ 6.5 ਬੈਂਡ ਹਾਸਲ ਕੀਤੇ। ਉਨ੍ਹਾਂ ਕਿਹਾ ਕਿ ਸੰਸਥਾ ਦੁਆਰਾ 25 ਮਾਰਚ ਅਤੇ 1 ਅਪ੍ਰੈਲ ਤੋਂ ਆਈਲੈਟਸ ਦਾ ਨਵਾਂ ਬੈਚ ਸ਼ਰੂ ਕੀਤਾ ਜਾ ਰਿਹਾ ਹੈ। ਚਾਹਵਾਨ ਵਿਅਕਤੀ ਸੰਸਥਾ ’ਚ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਡਰੀਮ ਬਿਲਡਰਜ਼ ਦੀ ਲਵਪ੍ਰੀਤ ਕੌਰ ਨੇ ਓਵਰਆਲ 6.5 ਬੈਂਡ ਹਾਸਲ ਕੀਤੇ
NEXT STORY