ਮੋਗਾ (ਗੋਪੀ ਰਾਊੁਕੇ, ਬੀ. ਐੱਨ. 196/4)-ਮੈਕਰੋ ਗਲੋਬਲ ਮੋਗਾ ਆਈਲੈੱਟਸ ਤੇ ਵੀਜ਼ਾ ਸਬੰਧੀ ਸੇਵਾਵਾਂ ਵਿਚ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ। ਸੰਸਥਾ ਦੇ ਐੱਮ. ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ ਸਦਕਾ ਵਿਦਿਆਰਥੀ ਵੀਰਪਾਲ ਕੌਰ ਨਿਵਾਸੀ ਖੁਖਰਾਣਾ ਨੇ 6.5 ਬੈਂਡ, ਇੰਦਰਜੀਤ ਕੌਰ ਨਿਵਾਸੀ ਡਾਲਾ ਨੇ 6.5 ਬੈਂਡ, ਅਮਨਪ੍ਰੀਤ ਕੌਰ ਨਿਵਾਸੀ ਮੋਗਾ ਨੇ 6.0 ਤੇ ਮਨਜਿੰਦਰ ਕੌਰ ਨਿਵਾਸੀ ਬੱਧਨੀ ਕਲਾਂ ਨੇ 6.5 ਬੈਂਡ ਹਾਸਲ ਕਰ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੰਸਥਾ ’ਚ ਆਈਲੈੱਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਨੂੰ ਘਰ ਲੈ ਕੇ ਜਾਣ ਲਈ ਐਕਸਟਰਾ ਮਟੀਰੀਅਲ ਵੀ ਦਿੱਤਾ ਜਾਂਦਾ ਹੈ। ਕਮਜ਼ੋਰ ਵਿਦਿਆਰਥੀ ਲੋਡ਼ੀਂਦੇ ਬੈਂਡ ਹਾਸਲ ਕਰ ਕੇ ਆਪਣੇ ਸੁਪਨੇ ਸਾਕਾਰ ਕਰ ਰਹੇ ਹਨ। ਸੰਸਥਾ ਵਿਚ ਆਈਲੈੱਟਸ ਦੇ ਨਾਲ-ਨਾਲ ਸਟੱਡੀ ਵੀਜ਼ਾ, ਵਿਜ਼ਿਟਰ ਵੀਜ਼ਾ, ਡਿਪੈਂਡੈਂਟ ਵੀਜ਼ਾ ਅਤੇ ਓਪਨ ਵਰਕ ਪਰਮਿਟ ਦੇ ਰਿਜ਼ਲਟ ਲਗਾਤਾਰ ਵਧੀਆ ਆ ਰਹੇ ਹਨ। ਵੀਜ਼ਾ ਸਬੰਧੀ ਜਾਣਕਾਰੀ ਲਈ ਮੈਕਰੋ ਗਲੋਬਲ ਮੋਗਾ ਨਾਲ ਗੱਲਬਾਤ ਕ ਰਕੇ ਚਾਹਵਾਨ ਕੇਸ ਅਪਲਾਈ ਕਰ ਸਕਦੇ ਹਨ।
ਰਾਈਟ-ਵੇਅ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 6.5 ਬੈਂਡ
NEXT STORY