ਪਟਿਆਲਾ : ਪਟਿਆਲਾ 'ਚ ਕਰਨਲ ਪੁਸ਼ਪਿੰਦਰ ਬਾਠ ਦੀ ਕੁੱਟਮਾਰ ਦਾ ਮਾਮਲਾ ਲਗਾਤਾਰ ਭਖਦਾ ਹੀ ਜਾ ਰਿਹਾ ਹੈ। ਉੱਥੇ ਹੀ ਹੁਣ ਇਸ ਮਾਮਲੇ 'ਚ ਨਵਾਂ ਮੋੜ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ। ਦੱਸ ਦੀਏ ਕਿ ਪੁਲਸ ਵਾਲਿਆਂ ਵੱਲੋਂ ਮਾਫੀ ਮੰਗਣ ਦੀ ਇਕ ਵੀਡੀਓ ਵਾਇਰਲ ਹੋਈ ਸੀ। ਇਸ ਦੌਰਾਨ ਮਾਫੀ ਮੰਗਵਾਉਣ ਵਾਲੇ ਮੇਜਰ ਅਮਰਦੀਪ ਸਿੰਘ ਹੁਣ ਕੈਮਰਿਆ ਅੱਗੇ ਆਏ ਹਨ ਤੇ ਉਨ੍ਹਾਂ ਨੇ ਇਸ ਦੌਰਾਨ ਵੱਡੇ ਖੁਲਾਸੇ ਕੀਤੇ ਹਨ।
ਬਰਨਾਲਾ 'ਚ ਵਾਪਰੀ ਵੱਡੀ ਘਟਨਾ, ਨਹਿਰ 'ਚ ਡੁੱਬਣ ਕਾਰਨ ਦੋ ਜਣਿਆਂ ਦੀ ਮੌਤ
ਮੇਜਰ ਅਮਰਦੀਪ ਸਿੰਘ ਦੱਸਿਆ ਕਿ ਬਾਠ ਪਰਿਵਾਰ ਮੇਰਾ ਕਾਫੀ ਨਜ਼ਦੀਕੀ ਹੈ ਤੇ ਬੀਬੀ ਬਾਠ ਮੇਰੀ ਮੂੰਹ ਬੋਲੀ ਹੋਈ ਭੈਣ ਬਣੀ ਹੋਈ ਹੈ। ਮੇਰੇ ਕਹਿਣ ਦੇ ਉੱਪਰ ਇਹ ਪੁਲਸ ਵਾਲੇ ਮੁੰਡਿਆਂ ਨੇ ਮਾਫੀ ਮੰਗੀ ਸੀ। ਮੈਨੂੰ ਅੱਜ ਬੜਾ ਦੁੱਖ ਲੱਗਿਆ ਜਦੋਂ ਉਸਨੇ ਮੇਰੇ ਵੱਲੋਂ ਮੰਗਵਾਈ ਹੋਈ ਮਾਫੀ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।
ਵੀਡੀਓ 'ਚ ਦੇਖੋ ਹੋਰ ਕੀ ਬੋਲੇ ਮੇਜਰ ਅਮਰਦੀਪ ਸਿੰਘ..
ਬਰੇਟਾ 'ਚ ਵਪਾਰੀ ਦੀ ਸ਼ਰੇਆਮ ਕੁੱਟਮਾਰ, ਮਾਰੀਆਂ ਗੰਭੀਰ ਸੱਟਾ
NEXT STORY