ਕਪੂਰਥਲਾ : ਸੀਚੇਵਾਲ ਕਾਲਜ ਦੇ ਸਾਬਕਾ ਪ੍ਰੋਫੈਸਰ ਮਨਪ੍ਰੀਤ ਸਿੰਘ ਪੰਨੂੰ 'ਨਿਰਵੈਰ ਖ਼ਾਲਸਾ ਚੈਰੀਟੇਬਲ ਟਰੱਸਟ' ਸ੍ਰੀ ਅਨੰਦਪੁਰ ਸਾਹਿਬ ਵੱਲੋਂ ਹੜ੍ਹ-ਪੀੜਤਾਂ ਲਈ ਚਾਦਰਾਂ, ਨਵੇਂ ਸੀਤੇ ਹੋਏ ਕੱਪੜੇ (ਜੈਂਟਸ, ਲੇਡੀਜ, ਛੋਟੇ ਅਤੇ ਵੱਡੇ ਬੱਚਿਆਂ ਦੇ ਬੱਚਿਆਂ ਦੇ: ਵੱਖ-ਵੱਖ ਸਾਈਜ਼ ਦੇ) ਅਤੇ ਲੋੜੀਂਦੀਆਂ ਦਵਾਈਆਂ ਲੈ ਕੇ ਆਏ ਹਨ ਜੋ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ਵਿਚ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਈਆਂ ਗਈਆਂ, ਇਸੇ ਪ੍ਰਕਾਰ ਸ੍ਰੀ ਮੁਕਤਸਰ ਸਾਹਿਬ ਤੋਂ ਇਕ ਹੋਰ ਹਿੰਮਤੀ ਨੌਜਵਾਨ ਜੋਤਅਨਮੋਲ ਸਿੰਘ ਪੁਰੇਵਾਲ, ਜੋ ਇਸ ਟਰਸਟ ਦੇ ਮੈਂਬਰ ਵੀ ਹਨ, ਉਹ ਵੀ ਕੁਝ ਸਾਥੀਆਂ ਨਾਲ ਹੜ੍ਹ-ਪੀੜਤਾਂ ਲਈ ਰਾਸ਼ਨ ਦਾ ਸਾਮਾਨ, ਮੱਛਰ ਦਾਨੀਆਂ ਅਤੇ ਜ਼ਰੂਰਤ ਦੀਆਂ ਹੋਰ ਵਸਤੂਆਂ ਲੈ ਕੇ ਪੁੱਜੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸਿਹਤ ਸੇਵਾਵਾਂ ਨੂੰ ਮਿਲਿਆ ਹੁਲਾਰਾ, ਸਿਹਤ ਵਿਭਾਗ ਨੇ ਜਾਰੀ ਕੀਤੇ ਅੰਕੜੇ
NEXT STORY