Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 08, 2025

    10:16:33 PM

  • india s retaliatory attack on pakistan drone strikes in lahore

    ਪਾਕਿਸਤਾਨ 'ਤੇ ਭਾਰਤ ਦਾ ਜਵਾਬੀ ਹਮਲਾ, ਲਾਹੌਰ 'ਚ...

  • defense minister calls emergency meeting of cds and army chiefs

    ਡਰੋਨ ਹਮਲਿਆਂ ਵਿਚਾਲੇ ਰੱਖਿਆ ਮੰਤਰੀ ਨੇ CDS ਤੇ ਫੌਜ...

  • big news india pakistan tension punjab delhi match dharamshala

    ਭਾਰਤ-ਪਾਕਿ ਤਣਾਅ ਵਿਚਾਲੇ ਵੱਡੀ ਖ਼ਬਰ, ਧਰਮਸ਼ਾਲਾ 'ਚ...

  • blackout in chandigarh too

    ਚੰਡੀਗੜ੍ਹ 'ਚ ਵੀ ਬਲੈਕਆਊਟ, ਪੰਜਾਬ 'ਚ ਹੋ ਰਹੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ‘ਨੋ ਆਟੋ ਜ਼ੋਨ’ ਦੇ ਪਹਿਲੇ ਦਿਨ ਹੀ ਜਲੰਧਰ ਪੁਲਸ ਦੀ ਦਿਸੀ ਸਖ਼ਤੀ, 90 ਆਟੋ ਤੇ ਈ-ਰਿਕਸ਼ਾ ਵਾਲਿਆਂ ਦੇ ਕੱਟੇ ਚਲਾਨ

PUNJAB News Punjabi(ਪੰਜਾਬ)

‘ਨੋ ਆਟੋ ਜ਼ੋਨ’ ਦੇ ਪਹਿਲੇ ਦਿਨ ਹੀ ਜਲੰਧਰ ਪੁਲਸ ਦੀ ਦਿਸੀ ਸਖ਼ਤੀ, 90 ਆਟੋ ਤੇ ਈ-ਰਿਕਸ਼ਾ ਵਾਲਿਆਂ ਦੇ ਕੱਟੇ ਚਲਾਨ

  • Edited By Shivani Attri,
  • Updated: 20 Jan, 2023 01:19 PM
Jalandhar
no auto zone implemented in jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਵਰੁਣ)–ਸ਼੍ਰੀ ਰਾਮ ਚੌਂਕ ਤੋਂ ਲੈ ਕੇ ਬਸਤੀ ਅੱਡਾ ਚੌਂਕ ਤੱਕ ਐਲਾਨੇ ਗਏ ‘ਨੋ ਆਟੋ ਜ਼ੋਨ’ ਦੇ ਪਹਿਲੇ ਦਿਨ ਵੀਰਵਾਰ ਟਰੈਫਿਕ ਪੁਲਸ ਨੂੰ ਵਧੀਆ ਹੁੰਗਾਰਾ ਮਿਲਿਆ। ਵੀਰਵਾਰ ਨੂੰ ਉਕਤ ਰੋਡ ਇਸ ਤਰ੍ਹਾਂ ਦਿਖਾਈ ਦਿੱਤੀ, ਜਿਵੇਂ ਕੋਈ ਵੀ. ਆਈ. ਪੀ. ਰੂਟ ਹੋਵੇ ਕਿਉਂਕਿ ਇਸ ਰੂਟ ’ਤੇ ਰੋਜ਼ਾਨਾ ਲੱਗਣ ਵਾਲਾ ਭਿਆਨਕ ਜਾਮ ਅੱਜ ਨਹੀਂ ਵਿਖਾਈ ਦਿੱਤਾ। ਹਰ ਰੋਜ਼ ਜਾਮ ਵਿਚੋਂ ਹੂਟਰ ਵਜਾ ਕੇ ਸਿਵਲ ਹਸਪਤਾਲ ਆਉਣ-ਜਾਣ ਵਾਲੀਆਂ ਕਈ ਐਂਬੂਲੈਂਸਾਂ ਬਿਨਾਂ ਬ੍ਰੇਕ ਲਾਏ ਇਸ ਰੋਡ ਤੋਂ ਨਿਕਲਦੀਆਂ ਦਿਖਾਈ ਦਿੱਤੀਆਂ। ਆਟੋ ਅਤੇ ਈ-ਰਿਕਸ਼ਾ ਚਾਲਕ ਪੁਲਸ ਨਾਕਿਆਂ ਤੋਂ ਹੀ ਮੁੜਦੇ ਦਿਖਾਈ ਿਦੱਤੇ ਪਰ ਕੁਝ ਆਟੋ ਅਤੇ ਈ-ਰਿਕਸ਼ਾ ਵਾਲੇ ਸ਼ਾਰਟਕੱਟ ਲੈ ਕੇ ‘ਨੋ ਆਟੋ ਜ਼ੋਨ’ ਵਿਚ ਦਾਖ਼ਲ ਹੋਏ ਪਰ ਜਿਉਂ ਹੀ ਟਰੈਫਿਕ ਕਰਮਚਾਰੀਆਂ ਦੀ ਉਨ੍ਹਾਂ ’ਤੇ ਨਜ਼ਰ ਪਈ ਤਾਂ ਉਨ੍ਹਾਂ ਦੇ ਗਲਤ ਐਂਟਰੀ ਦੇ ਚਲਾਨ ਕਰ ਦਿੱਤੇ ਗਏ। ਵੀਰਵਾਰ ਨੂੰ ਆਟੋ ਅਤੇ ਈ-ਰਿਕਸ਼ਾ ਵਾਲਿਆਂ ਦੇ 90 ਚਲਾਨ ਕੱਟੇ ਗਏ, ਜਿਹੜੇ ‘ਨੋ ਆਟੋ ਜ਼ੋਨ’ ਵਿਚ ਦਾਖ਼ਲ ਹੋਏ ਸਨ। ਟਰੈਫਿਕ ਪੁਲਸ ਦਾ ਪਹਿਲਾ ਨਾਕਾ ਸ਼੍ਰੀ ਰਾਮ ਚੌਂਕ ਵਿਖੇ ਸੀ, ਜਿੱਥੇ 2 ਟਰੈਫਿਕ ਕਰਮਚਾਰੀ ਬੈਰੀਕੇਡ ਲਾ ਕੇ ਖੜ੍ਹੇ ਸਨ। ਦੂਜਾ ਨਾਕਾ ਰੈੱਡ ਕਰਾਸ ਮਾਰਕੀਟ ਨੇੜੇ ਸੀ, ਜਿੱਥੇ ਤਾਇਨਾਤ 3 ਟਰੈਫਿਕ ਕਰਮਚਾਰੀ ਆਟੋਜ਼ ਅਤੇ ਈ-ਰਿਕਸ਼ਾ ਵਾਲਿਆਂ ਨੂੰ ਐਂਟਰੀ ਨਹੀਂ ਦੇ ਰਹੇ ਸਨ ਤਾਂ ਇਕ ਟਰੈਫਿਕ ਕਰਮਚਾਰੀ ਰੋਡ ’ਤੇ ਗਲਤ ਢੰਗ ਨਾਲ ਗੱਡੀਆਂ ਖੜ੍ਹੇ ਕਰਨ ਵਾਲੇ ਲੋਕਾਂ ’ਤੇ ਨਜ਼ਰ ਰੱਖ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਨਿਵੇਸ਼ ਲਈ ਵੱਡੇ ਉਦਯੋਗਪਤੀਆਂ ਨੂੰ ਲੁਭਾਉਣ ਦੀ ਤਿਆਰੀ 'ਚ CM ਭਗਵੰਤ ਮਾਨ, ਜਾਣਗੇ ਮੁੰਬਈ

PunjabKesari

ਭਗਵਾਨ ਵਾਲਮੀਕਿ ਚੌਕ ਵਿਚ 4 ਟਰੈਫਿਕ ਕਰਮਚਾਰੀ ਨਾਕਾ ਲਾ ਕੇ ਖੜ੍ਹੇ ਸਨ, ਜਿਨ੍ਹਾਂ ਦਾ ਧਿਆਨ ਹੋਰ ਵਾਹਨਾਂ ’ਤੇ ਤਾਂ ਸੀ ਹੀ, ਇਸਦੇ ਨਾਲ-ਨਾਲ ਉਹ ‘ਨੋ ਆਟੋ ਜ਼ੋਨ’ ਵਿਚ ਆਏ ਆਟੋ ਅਤੇ ਈ-ਰਿਕਸ਼ਾ ਵਾਲਿਆਂ ਦੇ ਚਲਾਨ ਕੱਟ ਰਹੇ ਸਨ। ਸਿਵਲ ਹਸਪਤਾਲ ਦੇ ਬਾਹਰ ਕੋਈ ਵੀ ਟਰੈਫਿਕ ਕਰਮਚਾਰੀ ਤਾਇਨਾਤ ਨਹੀਂ ਸੀ ਅਤੇ ਫਿਰ ਵੀ ਉਥੇ ਬਿਨਾਂ ਰੁਕਾਵਟ ਟਰੈਫਿਕ ਆ-ਜਾ ਰਹੀ ਸੀ। ਆਖ਼ਰੀ ਨਾਕਾ ਬਸਤੀ ਅੱਡਾ ਚੌਂਕ ’ਤੇ ਸੀ, ਜਿੱਥੇ 3 ਟਰੈਫਿਕ ਕਰਮਚਾਰੀ ਚੌਕਸ ਖੜ੍ਹੇ ਸਨ। ‘ਨੋ ਆਟੋ ਜ਼ੋਨ’ ਐਲਾਨੇ ਜਾਣ ਦੇ ਪਹਿਲੇ ਿਦਨ ਸ਼੍ਰੀ ਰਾਮ ਚੌਕ ਤੋਂ ਲੈ ਕੇ ਬਸਤੀ ਅੱਡਾ ਚੌਕ ’ਤੇ ਟਰੈਫਿਕ ਜਾਮ ਦੀ ਸਮੱਸਿਆ ਹੱਲ ਹੋਣ ’ਤੇ ਇਸ ਸੜਕ ’ਤੇ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਵੀ ਟਰੈਫਿਕ ਪੁਲਸ ਦੇ ਇਸ ਕੰਮ ਦੀ ਸ਼ਲਾਘਾ ਕਰ ਰਹੇ ਹਨ।

ਗਲਤ ਢੰਗ ਨਾਲ ਯੂ-ਟਰਨ ਲੈਣ ਵਾਲੇ ਕਾਰ ਚਾਲਕਾਂ ’ਤੇ ਵੀ ਪੁਲਸ ਦਾ ਸ਼ਿਕੰਜਾ
ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਪੁਲਸ ਸਿਰਫ਼ ਆਟੋ ਵਾਲਿਆਂ ’ਤੇ ਹੀ ਨਹੀਂ, ਸਗੋਂ ਗੱਡੀਆਂ ਵਾਲਿਆਂ ’ਤੇ ਵੀ ਸਖ਼ਤ ਐਕਸ਼ਨ ਲੈ ਰਹੀ ਹੈ। ਟਰੈਫਿਕ ਪੁਲਸ ਨੇ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਬਸਤੀ ਅੱਡਾ ਚੌਂਕ ਰੋਡ ’ਤੇ ਜਿਹੜਾ ਵੀ ਗਲਤ ਢੰਗ ਨਾਲ ਯੂ-ਟਰਨ ਲੈਂਦਾ ਕਾਰ ਚਾਲਕ ਵੇਖਿਆ, ਉਸ ਦਾ ਵੀ ਚਲਾਨ ਕੀਤਾ। ਲਗਭਗ ਅੱਧੀ ਦਰਜਨ ਲੋਕਾਂ ਦੇ ਚਲਾਨ ਕੀਤੇ ਗਏ। ਏ. ਡੀ. ਸੀ ਪੀ. ਟਰੈਫਿਕ ਅਤੇ ਇਨਵੈਸਟੀਗੇਸ਼ਨ ਕੰਵਲਪ੍ਰੀਤ ਿਸੰਘ ਚਾਹਲ ਨੇ ਕਿਹਾ ਕਿ ਟਰੈਫਿਕ ਵਿਵਸਥਾ ਨੂੰ ਕੰਟਰੋਲ ਕਰਨ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਗਲਤ ਢੰਗ ਨਾਲ ਰੋਡ ’ਤੇ ਗੱਡੀਆਂ ਲਾਉਣ ਵਾਲਿਆਂ ਦੇ ਵੀ ਸਟਿੱਕਰ ਚਲਾਨ ਹੋਣਗੇ।

ਇਹ ਵੀ ਪੜ੍ਹੋ : ਕਪੂਰਥਲਾ: ਹਮੀਰਾ ਫਲਾਈਓਵਰ 'ਤੇ ਵਾਪਰਿਆ ਭਿਆਨਕ ਹਾਦਸਾ, ਪੁਲਸ ਮੁਲਾਜ਼ਮ ਸਣੇ 4 ਨੌਜਵਾਨਾਂ ਦੀ ਮੌਤ

PunjabKesari

ਜ਼ਿੰਮੇਵਾਰੀ ਤੋਂ ਭੱਜ ਰਿਹਾ ਨਗਰ ਨਿਗਮ
ਟਰੈਫਿਕ ਪੁਲਸ ਵੱਲੋਂ ਕਈ ਵਾਰ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਬਸਤੀ ਅੱਡਾ ਚੌਂਕ ’ਤੇ ਯੈਲੋ ਲਾਈਨਜ਼ ਲਾਉਣ ਲਈ ਨਿਗਮ ਅਧਿਕਾਰੀਆਂ ਨੂੰ ਲਿਖਿਆ ਗਿਆ ਪਰ ਉਸ ’ਤੇ ਕੋਈ ਕੰਮ ਨਹੀਂ ਹੋਇਆ। ਇਸ ਕਾਰਨ ਲੋਕ ਗਲਤ ਢੰਗ ਨਾਲ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ। ਟਰੈਫਿਕ ਪੁਲਸ ਵੱਲੋਂ ਉਕਤ ਰੋਡ ’ਤੇ ਹੋਏ ਕਬਜ਼ਿਆਂ ਨੂੰ ਹਟਾਉਣ ਲਈ ਵੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਪਰ ਨਿਗਮ ਦੇ ਅਧਿਕਾਰੀ ਕਬਜ਼ੇ ਤੱਕ ਨਹੀਂ ਛੁਡਵਾ ਸਕੇ, ਜਿਸ ਕਾਰਨ ਟਰੈਫਿਕ ਜਾਮ ਹੋਣ ਦਾ ਸਾਰਾ ਦਬਾਅ ਟਰੈਫਿਕ ਪੁਲਸ ’ਤੇ ਪੈਂਦਾ ਰਿਹਾ। ਜੇਕਰ ਨਿਗਮ ਯੈਲੋ ਲਾਈਨਜ਼ ਅਤੇ ਨਾਜਾਇਜ਼ ਕਬਜ਼ਿਆਂ ਨੂੰ ਹਟਵਾ ਦੇਵੇ ਤਾਂ ਇਸ ਰੋਡ ’ਤੇ ਛੋਟੇ-ਮੋਟੇ ਜਾਮ ਤੋਂ ਵੀ ਨਿਜਾਤ ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਪਰਿਵਾਰ 'ਚ ਪੁਆਏ ਵੈਣ, ਕਪੂਰਥਲਾ ਦੇ ਵਿਅਕਤੀ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

  • jalandhar
  • no auto zone
  • traffic police
  • ਨੋ ਆਟੋ ਜ਼ੋਨ
  • ਆਟੋ
  • ਚਲਾਨ

MLAs ਤੇ MPs ਪਤਵੰਤਿਆਂ ਨੂੰ ਲੈ ਕੇ ਹਾਈਕੋਰਟ ਨਾਰਾਜ਼, ਪੰਜਾਬ-ਹਰਿਆਣਾ ਨੂੰ ਜਾਰੀ ਕੀਤੇ ਸਖ਼ਤ ਹੁਕਮ

NEXT STORY

Stories You May Like

  • e challans issued for 68 vehicles violating traffic rules
    ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 68 ਵਾਹਨਾਂ ਦੇ ਕੱਟੇ ਈ-ਚਲਾਨ
  • 41 countries get 90 day us entry without visa
    ਵੀਜ਼ਾ ਫ੍ਰੀ ਹੋਇਆ ਅਮਰੀਕਾ, 90 ਦਿਨ ਰਹਿ ਸਕਣਗੇ 41 ਦੇਸ਼ਾਂ ਦੇ ਨਾਗਰਿਕ
  • milkmaid who came to collect milk collided with e rickshaw
    ਦੁੱਧ ਪਾਉਣ ਆਏ ਦੋਧੀ ਦੀ ਈ-ਰਿਕਸ਼ਾ ਨਾਲ ਹੋਈ ਟੱਕਰ, ਹੋਈ ਮੌਤ
  • ajay devgan  s film raid 2 earned 90 crores in the first week
    ਅਜੇ ਦੇਵਗਨ ਦੀ ਫਿਲਮ 'ਰੇਡ 2' ਨੇ ਪਹਿਲੇ ਹਫ਼ਤੇ ਭਾਰਤੀ ਬਾਜ਼ਾਰ 'ਚ 90 ਕਰੋੜ ਦੀ ਕੀਤੀ ਕਮਾਈ
  • major incident near jallianwala bagh
    ਜਲ੍ਹਿਆਂਵਾਲਾ ਬਾਗ ਨੇੜੇ ਵੱਡੀ ਵਾਰਦਾਤ, ਰੇੜੀ ਚਾਲਕ ਨੇ ਆਟੋ ਵਾਲੇ ਦਾ ਬਾਂਹ ਨਾਲੋਂ ਵੱਖ ਕਰ 'ਤਾ ਗੁੱਟ
  • even after 11 days  the police could not recover the lawyer deadbody
    ਜਲੰਧਰ ਵਿਚ 11 ਦਿਨ ਬੀਤਣ ਮਗਰੋਂ ਵੀ ਪੁਲਸ ਵਕੀਲ ਦੀ ਲਾਸ਼ ਨਹੀਂ ਕਰ ਸਕੀ ਬਰਾਮਦ
  • chief minister bhagwant mann arrived in jalandhar against drugs
    ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ CM ਭਗਵੰਤ ਮਾਨ ਦੀ ਸਖ਼ਤੀ, ਜਲੰਧਰ ਪਹੁੰਚ ਕੀਤਾ ਵੱਡਾ ਐਲਾਨ
  • transport department  strictness  challan
    ਟਰਾਂਸਪੋਰਟ ਵਿਭਾਗ ਨੇ ਕੀਤੀ ਸਖ਼ਤੀ, ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
  • explosion heard in jalandhar
    ਵੱਡੀ ਖ਼ਬਰ: ਜਲੰਧਰ 'ਚ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼, ਹੋ ਗਿਆ ਬਲੈਕ ਆਊਟ
  • complete blackout in jalandhar
    ਜਲੰਧਰ 'ਚ ਹੋਇਆ ਮੁਕੰਮਲ ਬਲੈਕਆਊਟ
  • ban on use of horns in jalandhar amid war situation
    ਜੰਗ ਦੇ ਹਾਲਾਤ ਦਰਮਿਆਨ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀ ਪਾਬੰਦੀ, ਰਾਤ 10 ਤੋਂ...
  • the second bhandara to be held in dera beas is cancelled
    ਡੇਰਾ ਬਿਆਸ 'ਚ ਹੋਣ ਵਾਲਾ ਦੂਜਾ ਭੰਡਾਰਾ ਰੱਦ, ਸੰਗਤ ਨੂੰ ਕੀਤੀ ਗਈ ਖ਼ਾਸ ਅਪੀਲ
  • punjab government transfers police officers
    ਪੰਜਾਬ ਸਰਕਾਰ ਵੱਲੋਂ ਪੁਲਸ ਅਧਿਕਾਰੀਆਂ ਦੇ ਤਬਾਦਲੇ
  • pakistan attacks 15 places including jalandhar amritsar
    ਪਾਕਿਸਤਾਨ ਵੱਲੋਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਚੰਡੀਗੜ੍ਹ ਸਣੇ 15...
  • jalandhar dc makes special appeal to citizens amid war situation
    ਜੰਗ ਦੇ ਹਾਲਾਤ ਦਰਮਿਆਨ ਜਲੰਧਰ DC ਵੱਲੋਂ ਲੋਕਾਂ ਨੂੰ ਕੀਤੀ ਗਈ ਖ਼ਾਸ ਅਪੀਲ
  • i 20 car caught fire on jalandhar pathankot highway
    ਜਲੰਧਰ-ਪਠਾਨਕੋਟ ਹਾਈਵੇਅ ’ਤੇ ਚੱਲਦੀ ਆਈ-20 ਕਾਰ ਨੂੰ ਲੱਗੀ ਅੱਗ
Trending
Ek Nazar
danger sirens will sound in kapurthala and phagwara blackout will remain

ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਅੱਜ ਵੱਜਣਗੇ ਖ਼ਤਰੇ ਦੇ ਘੁੱਗੂ, ਰਹੇਗਾ ਬਲੈਕਆਊਟ

the second bhandara to be held in dera beas is cancelled

ਡੇਰਾ ਬਿਆਸ 'ਚ ਹੋਣ ਵਾਲਾ ਦੂਜਾ ਭੰਡਾਰਾ ਰੱਦ, ਸੰਗਤ ਨੂੰ ਕੀਤੀ ਗਈ ਖ਼ਾਸ ਅਪੀਲ

big news from this district of punjab

ਤਣਾਅ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ ਤੋਂ ਵੱਡੀ ਖ਼ਬਰ, ਹੁਣ ਰੋਜ਼ ਹੋਵੇਗਾ...

people of border villages became strong

ਤਣਾਅ ਦੀ ਸਥਿਤੀ 'ਚ ਸਰਹੱਦੀ ਪਿੰਡਾਂ ਦੇ ਲੋਕ ਹੋਏ ਤਕੜੇ, ਕਿਹਾ- ਜ਼ਰੂਰਤ ਪਈ ਤਾਂ...

major restrictions imposed in this district of punjab

ਵੱਡੀ ਖ਼ਬਰ: ਜੰਗ ਦੀ ਸਥਿਤੀ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈ ਵੱਡੀ...

sri lanka ruling party wins elections

ਸ਼੍ਰੀਲੰਕਾ ਦੀ ਸੱਤਾਧਾਰੀ ਪਾਰਟੀ ਨੇ ਜਿੱਤੀਆਂ ਚੋਣਾਂ

ukraine parliament approves mineral deal with us

ਟਰੰਪ ਦਾ ਦਬਦਬਾ, ਯੂਕ੍ਰੇਨ ਦੀ ਸੰਸਦ 'ਚ ਖਣਿਜ ਸਮਝੌਤੇ ਨੂੰ ਮਨਜ਼ੂਰੀ

four  pak soldiers injured in drone attack by india

ਭਾਰਤ ਦੇ ਡਰੋਨ ਹਮਲੇ 'ਚ ਚਾਰ ਪਾਕਿ ਫੌਜੀ ਜ਼ਖਮੀ

19th century ship found in south australia

ਦੱਖਣੀ ਆਸਟ੍ਰੇਲੀਆ 'ਚ ਮਿਲਿਆ 19ਵੀਂ ਸਦੀ ਦੇ ਜਹਾਜ਼ ਦਾ ਮਲਬਾ

chief minister bhagwant mann reaches nangal dam

ਮੁੜ ਭਖਿਆ BBMB ਦਾ ਮੁੱਦਾ, ਨੰਗਲ ਡੈਮ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਦਿੱਤਾ...

sri lankan airline suspends flights to lahore

ਤਣਾਅ ਵਿਚਕਾਰ ਸ਼੍ਰੀਲੰਕਾ ਏਅਰਲਾਈਨਜ਼ ਨੇ ਲਾਹੌਰ ਲਈ ਉਡਾਣਾਂ ਕੀਤੀਆਂ ਮੁਅੱਤਲ

over 2200 families return to afghanistan

ਪਾਕਿਸਤਾਨ, ਈਰਾਨ ਤੋਂ 2,200 ਤੋਂ ਵੱਧ ਪਰਿਵਾਰ ਅਫਗਾਨਿਸਤਾਨ ਪਰਤੇ

israel and singapore issue travel advisories

ਇਜ਼ਰਾਈਲ ਅਤੇ ਸਿੰਗਾਪੁਰ ਨੇ ਆਪਣੇ ਨਾਗਰਿਕਾਂ ਲਈ ਟ੍ਰੈਵਲ ਐਡਵਾਇਜ਼ਰੀ ਕੀਤੀ ਜਾਰੀ

jalandhar administration on alert after operation sindoor control room set up

ਆਪ੍ਰੇਸ਼ਨ ਸਿੰਦੂਰ ਮਗਰੋਂ Alert 'ਤੇ ਜਲੰਧਰ ਪ੍ਰਸ਼ਾਸਨ, ਬਣਾ 'ਤੇ ਕੰਟਰੋਲ ਰੂਮ ਤੇ...

cm bhagwant mann expresses grief over the martyrdom of lance naik dinesh kumar

LOC 'ਤੇ ਪਲਵਲ ਦਾ ਜਵਾਨ ਲਾਂਸ ਨਾਇਕ ਦਿਨੇਸ਼ ਸ਼ਹੀਦ, CM ਭਗਵੰਤ ਮਾਨ ਵੱਲੋਂ ਦੁੱਖ਼...

high alert in punjab dgp issues strict orders to officers

ਪੰਜਾਬ 'ਚ ਹਾਈ ਅਲਰਟ,  ਵਧਾ 'ਤੀ ਸੁਰੱਖਿਆ, DGP ਵੱਲੋਂ ਅਧਿਕਾਰੀਆਂ ਨੂੰ ਸਖ਼ਤ...

holidays announced schools in tarn taran from tomorrow till 11th may

ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ 'ਚ ਭਲਕੇ ਤੋਂ 11 ਤਾਰੀਖ਼ ਤੱਕ ਛੁੱਟੀਆਂ ਦਾ...

explosion in ghagwal village of dasuha hoshiarpur

ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ 'ਚ ਧਮਾਕਾ! ਆਵਾਜ਼ ਸੁਣ ਸਹਿਮੇ ਲੋਕ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • supreme court summoned samay raina
      '16 ਕਰੋੜ ਦਾ ਟੀਕਾ...!' Samay Raina ਫਿਰ ਵਿਵਾਦਾਂ 'ਚ, SC ਵੱਲੋਂ ਰੈਨਾ ਸਣੇ 5...
    • road incident victims will get cashless treatment
      ਸੜਕ ਹਾਦਸੇ 'ਚ ਜ਼ਖ਼ਮੀਆਂ ਦਾ ਹੁਣ ਹੋਵੇਗਾ ਮੁਫ਼ਤ ਇਲਾਜ! ਸਰਕਾਰ ਲਿਆਈ ਨਵੀਂ ਸਕੀਮ
    • ipl 2025 mi vs gt
      MI vs GT : ਮੁੰਬਈ ਨੇ ਗੁਜਰਾਤ ਨੂੰ ਦਿੱਤਾ 156 ਦੌੜਾਂ ਦਾ ਟੀਚਾ
    • shots fired at showroom due to non payment of ransom
      ਫਿਰੌਤੀ ਨਾ ਦੇਣ ਕਾਰਨ ਸ਼ੋਅਰੂਮ 'ਤੇ ਚਲਾਈਆਂ ਗੋਲੀਆਂ, ਦੋ ਕਾਬੂ ਤੇ ਇਕ ਦੀ ਹਾਦਸੇ...
    • dsc soldier dies in srinagar
      ਸ਼੍ਰੀਨਗਰ 'ਚ DSC ਜਵਾਨ ਦੀ ਮੌਤ, ਭਲਕੇ ਹੋਵੇਗਾ ਅੰਤਿਮ ਸੰਸਕਾਰ
    • commissionerate police jalandhar
      ਕਮਿਸ਼ਨਰੇਟ ਪੁਲਸ ਜਲੰਧਰ ਨੇ ਛੇੜਛਾੜ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ
    • blackout in jalandhar
      Jalandhar ਕੈਂਟ 'ਚ ਹੋ ਗਿਆ Blackout, Mock Drill ਦੀ Rehearsal ਸ਼ੁਰੂ...
    • dispute over towing vehicle
      ਗੱਡੀ ਟੋ ਕਰਨ ਨੂੰ ਲੈ ਕੇ ਹੋਇਆ ਵਿਵਾਦ, ਲੋਕਾਂ ਨੇ ਨਗਰ ਨਿਗਮ ਖ਼ਿਲਾਫ਼ ਕੀਤੀ...
    • blackout in gurdaspur and batala cities  deputy commissioner
      ਕੱਲ ਰਾਤ 9:00 ਤੋਂ 9:30 ਵਜੇ ਤੱਕ ਗੁਰਦਾਸਪੁਰ ਤੇ ਬਟਾਲਾ ਸ਼ਹਿਰ ਵਿੱਚ ਹੋਵੇਗਾ...
    • attack on stf team
      ਨਸ਼ਾ ਤਸਕਰਾਂ 'ਤੇ ਕਾਰਵਾਈ ਕਰਨ ਗਈ STF ਦੀ ਟੀਮ 'ਤੇ ਹਮਲਾ, ਤਿੰਨ ਜ਼ਖਮੀ ਤੇ ਦੋ...
    • baba saheb  s birthday will be celebrated on the 18th
      18 ਨੂੰ ਸ੍ਰੀ ਗੁਰੂ ਰਵਿਦਾਸ ਟੈਂਪਲ ਮੋਨਤੈਕਿਓ ਵਿਚੈਸਾ ਵਿਖੇ ਮਨਾਇਆ ਜਾਵੇਗਾ ਬਾਬਾ...
    • ਪੰਜਾਬ ਦੀਆਂ ਖਬਰਾਂ
    • heavy rain  storm and hailstorm in this district of punjab
      ਪੰਜਾਬ ਦੇ ਇਸ ਜ਼ਿਲ੍ਹੇ 'ਚ ਭਾਰੀ ਮੀਂਹ, ਤੂਫ਼ਾਨ ਤੇ ਗੜ੍ਹੇਮਾਰੀ, ਮੱਕੀ ਦੀਆਂ...
    • ban on use of horns in jalandhar amid war situation
      ਜੰਗ ਦੇ ਹਾਲਾਤ ਦਰਮਿਆਨ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀ ਪਾਬੰਦੀ, ਰਾਤ 10 ਤੋਂ...
    • danger sirens will sound in kapurthala and phagwara blackout will remain
      ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਅੱਜ ਵੱਜਣਗੇ ਖ਼ਤਰੇ ਦੇ ਘੁੱਗੂ, ਰਹੇਗਾ ਬਲੈਕਆਊਟ
    • control rooms set up in faridkot
      ਫਰੀਦਕੋਟ 'ਚ ਬਣਾ ਦਿੱਤੇ ਕੰਟਰੋਲ ਰੂਮ, ਨੰਬਰ ਜਾਰੀ ਕਰਕੇ DC ਨੇ ਕੀਤੀ ਲੋਕਾਂ ਨੂੰ...
    • the second bhandara to be held in dera beas is cancelled
      ਡੇਰਾ ਬਿਆਸ 'ਚ ਹੋਣ ਵਾਲਾ ਦੂਜਾ ਭੰਡਾਰਾ ਰੱਦ, ਸੰਗਤ ਨੂੰ ਕੀਤੀ ਗਈ ਖ਼ਾਸ ਅਪੀਲ
    • punjab government transfers police officers
      ਪੰਜਾਬ ਸਰਕਾਰ ਵੱਲੋਂ ਪੁਲਸ ਅਧਿਕਾਰੀਆਂ ਦੇ ਤਬਾਦਲੇ
    • big news from this district of punjab
      ਤਣਾਅ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ ਤੋਂ ਵੱਡੀ ਖ਼ਬਰ, ਹੁਣ ਰੋਜ਼ ਹੋਵੇਗਾ...
    • people of border villages became strong
      ਤਣਾਅ ਦੀ ਸਥਿਤੀ 'ਚ ਸਰਹੱਦੀ ਪਿੰਡਾਂ ਦੇ ਲੋਕ ਹੋਏ ਤਕੜੇ, ਕਿਹਾ- ਜ਼ਰੂਰਤ ਪਈ ਤਾਂ...
    • schools closed in amritsar till may 11
      ਅੰਮ੍ਰਿਤਸਰ 'ਚ 11 ਮਈ ਤੱਕ ਸਕੂਲ ਬੰਦ
    • examinations postponed in government medical colleges till may 11
      ਸਰਕਾਰੀ ਮੈਡੀਕਲ ਕਾਲਜ 'ਚ 11 ਮਈ ਤੱਕ ਪ੍ਰੀਖਿਆਵਾਂ ਮੁਲਤਵੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +