helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, FEB 27, 2025
UPI 'ਚ ਨਵੇਂ ਫੀਚਰ, ਮਿਉਚੁਅਲ ਫੰਡ ਸਮੇਤ ਦੇਸ਼ ਭਰ...
ਲਗਾਤਾਰ 4 ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ ਅਤੇ...
ਪੰਜਾਬ ਪੁਲਸ ਦਾ ਐਕਸ਼ਨ! ਇਲਾਕਾ ਸੀਲ ਕਰਨ ਮਗਰੋਂ ਕੀਤੀ...
ਪੰਜਾਬ 'ਚ ਵੱਡੀ ਵਾਰਦਾਤ, ਰਸਤੇ 'ਚ ਘੇਰ ਕੇ ਚਲਾ...
ਪੰਜਾਬ
ਮਨੋਰੰਜਨ
Photos
Videos
ਫਿਲੌਰ: ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਐੱਮ. ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਅੱਜ ਪੰਜਾਬ ਪੁਲਸ ਨੇ ਫਿਲੌਰ ਦੇ ਨੇੜਿਓਂ ਨਸ਼ੀਲੇ ਪਦਾਰਥ (ਆਈਸ) ਨਾਲ ਗ੍ਰਿਫਤਾਰ ਕਰ ਲਿਆ। ਪੁਲਸ ਨੇ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਲਵਪ੍ਰੀਤ ਸਿੰਘ ਤੋਂ 4 ਗ੍ਰਾਮ ਆਈਸ ਬਰਾਮਦ ਹੋਈ। ਪੁਲਸ ਨੇ ਇਸ ਸੰਬੰਧੀ ਬਕਾਇਦਾ ਐੱਫ.ਆਈ.ਆਰ. ਵੀ ਦਰਜ਼ ਕੀਤੀ ਹੈ।
ਪੁਲਸ ਵਲੋਂ ਲਿਖੀ ਗਈ ਐੱਫ.ਆਈ.ਆਰ. 'ਚ ਪੁਲਸ ਨੇ ਪੂਰੇ ਮਾਮਲੇ ਦੀ ਰਿਪੋਰਟ ਦਰਜ ਕੀਤੀ ਹੈ। ਇਸ ਐੱਫ.ਆਈ. ਆਰ. 'ਚ ਇਹ ਵੀ ਦਰਜ ਹੈ ਕਿ ਜਦ ਫਿਲੌਰ ਪੁਲਸ ਦੇ ਐੱਸ.ਐੱਚ.ਓ. ਅੰਗਰੇਜ਼ ਸਿੰਘ ਨੇ ਇਕ ਚਿੱਟੇ ਰੰਗ ਦੀ ਕਰੇਟਾ ਕਾਰ ਆਰਮੀ ਕੈਂਪ ਨੇੜੇ ਜਲੰਧਰ ਨੂੰ ਜਾਂਦੀ ਸਰਵਿਸ ਲੇਨ 'ਤੇ ਖੜ੍ਹੀ ਵੇਖੀ ਤਾਂ ਉਸ ਵਿੱਚ 2 ਨੌਜਵਾਨ ਮੌਜੂਦ ਸਨ। ਜਿਨ੍ਹਾਂ ਨੇ ਪੁਲਸ ਨੂੰ ਵੇਖ ਕੇ ਹੱਥ 'ਚ ਫੜ੍ਹੀਆਂ ਹੋਈਆਂ ਕੁਝ ਚੀਜ਼ਾਂ ਹੇਠਾਂ ਲੁਕੋ ਦਿੱਤੀਆਂ।ਪੁਲਸ ਨੂੰ ਦੋਵਾਂ ਨੌਜਵਾਨਾਂ ਦੀ ਪਛਾਣ ਲਵਪ੍ਰੀਤ ਵਾਸੀ ਚੀਮਾ (ਬਿਆਸ) ਅਤੇ ਹਰਪ੍ਰੀਤ ਸਿੰਘ ਵਾਸੀ ਜਲੂਪੁਰ ਖੇੜਾ (ਅੰਮ੍ਰਿਤਸਰ) ਵਜੋਂ ਹੋਈ। ਐੱਸ.ਐੱਚ.ਓ. ਮੁਤਾਬਕ ਇਨ੍ਹਾਂ ਨੌਜਵਾਨਾਂ 'ਤੇ ਸ਼ੱਕ ਪੈਣ 'ਤੇ ਜਦ ਪੁਲਸ ਅਧਿਕਾਰੀ ਨੇ ਤਲਾਸ਼ੀ ਲੈਣ ਦੀ ਗੱਲ਼ ਕੀਤੀ ਤਾਂ ਇਨ੍ਹਾਂ ਨੌਜਵਾਨਾਂ ਨੇ ਕਿਸੇ ਗਜ਼ਟਿਡ ਅਧਿਕਾਰੀ ਪਾਸੋਂ ਤਲਾਸ਼ੀ ਕਰਵਾਉਣ ਦੀ ਗੱਲ ਆਖ਼ ਦਿੱਤੀ।
ਜਿਸ 'ਤੇ ਕਾਨੂੰਨ ਮੁਤਾਬਕ ਐੱਸ.ਐੱਚ.ਓ. ਅੰਗਰੇਜ਼ ਸਿੰਘ ਨੇ ਮੌਕੇ 'ਤੇ ਹੀ ਡੀ.ਐੱਸ.ਪੀ. ਫਿਲੌਰ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ 15 ਮਿੰਟਾਂ ਬਾਅਦ ਡੀ. ਐੱਸ. ਪੀ. ਮੌਕੇ 'ਤੇ ਪਹੁੰਚੇ। ਪੁਲਸ ਅਧਿਕਾਰੀ ਨੇ ਜਦ ਹਰਪ੍ਰੀਤ ਸਿੰਘ ਦੀ ਤਲਾਸ਼ੀ ਲਈ ਤਾਂ ਹਰਪ੍ਰੀਤ ਸਿੰਘ ਦੇ ਕੁੜਤੇ ਦੀ ਜੇਬ੍ਹ 'ਚੋਂ 4 ਗ੍ਰਾਮ ਨਸ਼ੀਲਾ ਪਦਾਰਥ, ਇਕ ਲਾਈਟਰ ਤੇ 20 ਰੁਪਏ ਦਾ ਅੱਧ-ਸੜਿਆ ਨੋਟ, ਜਿਸ ਦਾ ਪਾਈਪ ਬਣਾਇਆ ਹੋਇਆ ਸੀ, ਬਰਾਮਦ ਕੀਤਾ ਗਿਆ ਹੈ। ਉਥੇ ਹੀ ਲਵਪ੍ਰੀਤ ਸਿੰਘ ਪਾਸੋਂ ਵੀ 2 ਲਾਈਟਰ, 20 ਰੁਪਏ ਦਾ ਅੱਧ-ਸੜਿਆ ਨੋਟ, ਜਿਸ ਦਾ ਪਾਈਪ ਬਣਾਇਆ ਹੋਇਆ ਸੀ, ਅਤੇ ਇਕ ਡਿਜੀਟਲ ਕੰਡਾ ਵੀ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਇਕ ਸਿਲਵਰ ਪੇਪਰ ਬਰਾਮਦ ਹੋਇਆ ਹੈ।ਜਿਸ ਉਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਗ੍ਰਿਫਤਾਰੀ ਤੋਂ ਬਾਅਦ ਇਸ ਸੰਬੰਧੀ ਐੱਸ.ਐੱਸ.ਪੀ ਜਲੰਧਰ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਪੁਲਸ ਅਧਿਕਾਰੀਆਂ ਨੇ ਸਾਫ ਕੀਤਾ ਕਿ ਹਰਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਤੋਂ ਬਰਾਮਦ ਹੋਇਆ ਨਸ਼ਾ ਆਈਸ ਹੈ।
ਡਿਊਟੀ ਤੋਂ ਪਰਦਤਿਆਂ ਪਾਵਰਕਾਮ ਦੇ ਜੇ.ਈ. ਨਾਲ ਵਾਪਰਿਆ ਭਾਣਾ, ਹੋਈ ਦਰਦਨਾਕ ਮੌਤ
Stories You May Like
ਬੱਚਿਆਂ ਦੀਆਂ ਲੱਗਣਗੀਆਂ ਮੌਜਾਂ, ਪੰਜਾਬ 'ਚ ਮਾਰਚ ਮਹੀਨੇ ਛੁੱਟੀਆਂ ਦੀ ਲੱਗੀ ਝੜੀ,...
ਨਰੇਸ਼ ਕਥੂਰੀਆ ਦਾ ਵੱਡਾ ਖ਼ੁਲਾਸਾ, ਦੱਸਿਆ- ਮਹਾਕੁੰਭ ਦੇ ਪਾਣੀ 'ਚ ਗਟਰ ਤੇ ਟਾਇਲਟ...
ਸਲਮਾਨ ਖ਼ਾਨ ਲਈ ਰਾਖੀ ਸਾਵੰਤ ਨੇ ਲੱਭੀ ਪਾਕਿਸਤਾਨੀ ਲਾੜੀ!
BSNL ਦਾ ਜ਼ਬਰਦਸਤ ਪਲਾਨ, ਪ੍ਰਤੀ ਦਿਨ 5 ਰੁਪਏ ਤੋਂ ਵੀ ਘੱਟ ਦਾ ਖ਼ਰਚਾ
ਵੱਡੀ ਕਾਰਵਾਈ: 6 ਕਾਂਗਰਸੀ ਕੌਂਸਲਰਾਂ 'ਤੇ ਡਿੱਗੀ ਗਾਜ, 5 ਸਾਲਾਂ ਲਈ ਪਾਰਟੀ ’ਚੋਂ...
12 ਸਾਲਾਂ ਇੱਕਲੀ ਮਨਾਂ ਰਹੀ ਗੋਵਿੰਦਾ ਪਤਨੀ ਆਪਣਾ ਜਨਮਦਿਨ, ਖੁਦ ਖੋਲ੍ਹਿਆ ਭੇਤ
ਸ਼ਖ਼ਸ ਨੇ ਕੀਤੀ ਖ਼ਤਰਨਾਕ ਭਵਿੱਖਬਾਣੀ, ਦੱਸ ਦਿੱਤੀਆਂ ਤਬਾਹੀ ਦੀਆਂ ਤਾਰੀਖ਼ਾਂ!
ਤਲਾਕ ਮਗਰੋਂ ਸ਼ਿਖਰ ਧਵਨ ਨੂੰ ਮਿਲਿਆ ਨਵਾਂ ਪਿਆਰ, ਇੰਸਟਾ 'ਤੇ ਕੀਤਾ ਫਾਲੋ
ਥੱਪੜ ਕਾਂਡ ਤੋਂ ਬਾਅਦ ਕਿਸਿੰਗ controversy 'ਚ ਫਸੇ ਮਸ਼ਹੂਰ ਗਾਇਕ, ਵੀਡੀਓ ਵਾਇਰਲ
ਦਿੱਗਜ ਅਦਾਕਾਰ ਧਰਮਿੰਦਰ ਇਸ ਹੀਰੋਇਨ ਦੇ ਹੋਏ ਮੁਰੀਦ, ਸਾਂਝੀ ਕੀਤੀ ਪੋਸਟ
ਪੰਜਾਬ 'ਚ ਮੁੜ ਖ਼ਰਾਬ ਹੋਵੇਗਾ ਮੌਸਮ, ਵਧੇਗੀ ਠੰਡ, ਤੂਫ਼ਾਨ ਤੇ ਭਾਰੀ ਮੀਂਹ ਦਾ...
Punjab: 'ਜਾਗੋ' 'ਚ ਗੋਲ਼ੀ ਲੱਗਣ ਨਾਲ ਹੋਈ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਦੇ...
ਸ਼ਰਮਨਾਕ ! ਪੰਜਾਬ 'ਚ 3 ਨੌਜਵਾਨਾਂ ਨੇ ਵਿਦਿਆਰਥੀ ਨਾਲ ਕੀਤਾ ਕੁਕਰਮ, ਹੈਰਾਨ ਕਰੇਗਾ...
ਪੰਜਾਬੀ ਗਾਇਕਾ ਨੇ ਗੁਰਦਾ ਦੇ ਕੇ ਬਚਾਈ ਸੀ ਪਤੀ ਦੀ ਜਾਨ, ਸੋਸ਼ਲ ਮੀਡੀਆ 'ਤੇ ਸਾਂਝੀ...
ਗਾਇਕ Ninja ਦੀ ਹੋਈ ਜ਼ਬਰਦਸਤ ਲੜਾਈ, ਵਾਇਰਲ ਹੋਈ Video
ਵਿਵਾਦਾਂ 'ਚ ਮੋਨਾਲੀਸਾ ਦੀ ਫ਼ਿਲਮ, 4 ਲੋਕਾਂ ਖ਼ਿਲਾਫ FIR ਦਰਜ
...ਤਾਂ ਇਸ ਕਰਕੇ ਪ੍ਰੇਮਾਨੰਦ ਮਹਾਰਾਜ ਜੀ ਦੇ ਭਗਤ ਬਣੇ ਵਿਰਾਟ ਤੇ ਅਨੁਸ਼ਕਾ
ਜਵਾਈ ਨੇ ਸੱਸ ਨੂੰ ਜ਼ਿੰਦਾ ਸਾੜਿਆ, ਖ਼ੁਦ ਦੀ ਵੀ ਝੁਲਸ ਕੇ ਮੌਤ
Subscribe Now!