ਸ਼ਹਿਣਾ/ ਭਦੌੜ(ਸਿੰਗਲਾ)— ਥਾਣਾ ਭਦੌੜ ਦੇ ਮੁੱਖ ਅਫਸਰ ਪ੍ਰਗਟ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਗੁਰਸਿਮਨਰਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਨਾਲ ਗਸਤ ਬਾ ਚੈਕਿੰਗ ਦੌਰਾਨ ਸੱਕ ਦੇ ਆਧਾਰ 'ਤੇ ਸੈਦੋਕੇ ਟੀ-ਪੁਆਇੰਟ ਨੇੜੇ ਸਰਕਾਰੀ ਸਕੂਲ ਤਲਵੰਡੀ ਤੋਂ ਮੁਖਬਰ ਦੀ ਇਤਲਾਹ 'ਤੇ ਦਲਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਤਲਵੰਡੀ ਨੂੰ ਨਾਜਾਇਜ਼ ਸਰਾਬ ਵੇਚਣ ਦਾ ਆਦੀ ਹੈ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ 'ਤੇ ਦਲਜੀਤ ਸਿੰਘ ਉਕਤ ਖਿਲਾਫ ਮਕੁੱਦਮਾਂ ਨੰਬਰ 60-17 ਅਧੀਨ 61/1/14 ਆਬਕਾਰੀ ਐਕਟ ਤਹਿਤ ਦਰਜ ਕਰਕੇ ਦਲਜੀਤ ਸਿੰਘ ਉਕਤ ਦੇ ਘਰ ਰੇਡ ਕਰਕੇ 15 ਬੋਤਲਾਂ ਸਰਾਬ ਨਜਾਇਜ਼, ਇਕ ਬੋਤਲ, ਇਕ ਪਤੀਲਾ ਆਦਿ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
ਵਿਧਾਇਕ ਨਾਰੰਗ ਨੇ ਕੀਤੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਮੁਲਾਕਾਤ
NEXT STORY