Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 21, 2026

    6:04:54 PM

  • gold mortgage increases in country  these 5 states took the highest loan

    ਦੇਸ਼ 'ਚ ਵਧਿਆ 'ਸੋਨਾ ਗਿਰਵੀ' ਰੱਖਣ ਦਾ ਕ੍ਰੇਜ਼,...

  • a terrible fire engulfed a father and son

    ਕਹਿਰ ਓ ਰੱਬਾ: ਭਿਆਨਕ ਅੱਗ ਨੇ ਲਪੇਟ 'ਚ ਲਏ...

  • power supply to these villages of punjab cut off amid scorching heat

    ਭਿਆਨਕ ਗਰਮੀ ਵਿਚਾਲੇ ਪੰਜਾਬ ਦੇ ਇਨ੍ਹਾਂ ਪਿੰਡਾਂ 'ਚ...

  • big explosion of corona

    ਕੀ ਆ ਗਈ ਹੈ ਕੋਰੋਨਾ ਦੀ ਨਵੀਂ ਲਹਿਰ? ਸਿੰਗਾਪੁਰ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Phagwara
  • ਦੇਰ ਰਾਤ ਭੂਚਾਲ ਦੇ ਝਟਕੇ ਲੱਗਣ ਕਾਰਣ ਲੋਕਾਂ ’ਚ ਦਹਿਸ਼ਤ

PUNJAB News Punjabi(ਪੰਜਾਬ)

ਦੇਰ ਰਾਤ ਭੂਚਾਲ ਦੇ ਝਟਕੇ ਲੱਗਣ ਕਾਰਣ ਲੋਕਾਂ ’ਚ ਦਹਿਸ਼ਤ

  • Edited By Anuradha,
  • Updated: 12 Feb, 2021 11:45 PM
Phagwara
panic among the people because of an earthquake
  • Share
    • Facebook
    • Tumblr
    • Linkedin
    • Twitter
  • Comment

ਫਗਵਾੜਾ/ਕਪੂਰਥਲਾ/ਭੁਲੱਥ/ਸੁਲਤਾਨਪੁਰ ਲੋਧੀ (ਹਰਜੋਤ, ਮਹਾਜਨ, ਰਜਿੰਦਰ, ਸੋਢੀ) : ਸ਼ੁੱਕਰਵਾਰ ਦੇਰ ਰਾਤ 10.31 ’ਤੇ ਦੋ ਵਾਰ ਭੂਚਾਲ ਦੇ ਜ਼ਬਰਦਸਤ ਝਟਕੇ ਲੱਗਣ ਕਾਰਣ ਲੋਕਾਂ ’ਚ ਕਾਫੀ ਦਹਿਸ਼ਤ ਫੈਲ ਗਈ, ਜਿਸ ਦੇ ਬਾਅਦ ਲੋਕ ਆਪਣੀ ਅਤੇ ਪਰਿਵਾਰਾਂ ਦੀ ਸੁਰੱਖਿਆ ਲਈ ਘਰਾਂ ’ਚੋਂ ਬਾਹਰ ਖੁੱਲ੍ਹੀਆਂ ਥਾਵਾਂ ’ਤੇ ਪੁੱਜ ਗਏ। ਭੂਚਾਲ ਦੇ ਝਟਕੇ ਲੱਗਣ ਤੋਂ ਬਾਅਦ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਜਾਣ-ਪਛਾਣ ਵਾਲਿਆਂ ਨੂੰ ਫੋਨ ਖੜਕਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਜਿਹੜੇ ਲੋਕ ਸੁੱਤੇ ਪਏ ਸਨ, ਉਨ੍ਹਾਂ ਨੂੰ ਵੀ ਜਗਾ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ। ਇਸੇ ਤਰ੍ਹਾਂ ਕਪੂਰਥਲਾ, ਭੁਲੱਥ, ਸੁਲਤਾਨਪੁਰ ਲੋਧੀ ਅਤੇ ਹੋਰ ਥਾਵਾਂ ’ਤੇ ਭੂਚਾਲ ਦੇ ਝਟਕੇ ਲੱਗਣ ਨਾਲ ਲੋਕਾਂ ਵਿਚ ਇਕਦਮ ਅਫਰਾ-ਤਫ਼ੜੀ ਮਚ ਗਈ। ਇਹ ਸਿਲਸਿਲਾ ਕਰੀਬ 5 ਤੋਂ 10 ਮਿੰਟ ਚੱਲਿਆ। ਖ਼ਬਰ ਲਿਖੇ ਜਾਣ ਤਕ ਜ਼ਿਲ੍ਹੇ ’ਚ ਕਿਤੇ ਵੀ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਸੀ।

ਇਹ ਵੀ ਪੜ੍ਹੋ : ਗਰਦਨ ’ਚ ਦਰਦ ਕਾਰਣ ਭਰਤੀ ਕਰਵਾਇਆ ਨੌਜਵਾਨ, ਡਾਕਟਰਾਂ ਦੀ ਅਣਗਹਿਲੀ ਕਾਰਨ ਮੌਤ

ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਦਿੱਲੀ-ਐੱਨ.ਸੀ.ਆਰ. ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਸ਼ੁੱਕਰਵਾਰ ਦੇਰ ਰਾਤ 10 ਵਜੇ ਕੇ 35 ਮਿੰਟ ’ਤੇ ਵਜੇ ਭੂਚਾਲ ਦੇ ਜ਼ੋਰਦਾਰ ਝਟਕੇ ਲੱਗੇ। ਇੱਕ ਤੋਂ ਬਾਅਦ ਇੱਕ ਲੱਗੇ 2 ਝਟਕਿਆਂ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਘਰਾਂ ਵਿੱਚ ਰੱਖਿਆ ਸਾਮਾਨ ਹਿੱਲਣ ਲੱਗਾ ਅਤੇ ਲੋਕ ਕੜਾਕੇ ਦੀ ਠੰਡ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.5 ਦਰਜ ਕੀਤੀ ਗਈ ਭਾਰਤੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਭੂਚਾਲ ਦਾ ਕੇਂਦਰ ਅੰਮ੍ਰਿਤਸਰ ਨੇੜੇ ਜ਼ਮੀਨ ਵਿਚ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਇਹ ਵੀ ਪੜ੍ਹੋ : ਕੈਪਟਨ ਬੌਖ਼ਲਾਹਟ ’ਚ ਆ ਕੇ ਕਰਵਾ ਰਿਹਾ ਅਕਾਲੀ ਆਗੂਆਂ ’ਤੇ ਵਰਕਰਾਂ ’ਤੇ ਹਮਲੇ : ਮਜੀਠੀਆ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

 

  • Earthquake
  • people
  • panic
  • ਭੂਚਾਲ
  • ਲੋਕਾਂ
  • ਦਹਿਸ਼ਤ

ਦਿੱਲੀ-NCR ਸਮੇਤ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ

NEXT STORY

Stories You May Like

  • the earth shook in tehran at midnight
    ਤੇਹਰਾਨ 'ਚ ਅੱਧੀ ਰਾਤ ਨੂੰ ਕੰਬੀ ਧਰਤੀ, ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕਾਂ ਨੇ ਸੜਕਾਂ 'ਤੇ ਗੁਜ਼ਾਰੀ ਰਾਤ
  • earthquake
    ਜੰਮੂ-ਕਸ਼ਮੀਰ 'ਚ ਲੱਗੇ ਭੂਚਾਲ ਦੇ ਝਟਕੇ, ਡਰ ਕੇ ਘਰਾਂ ਤੋਂ ਬਾਹਰ ਨਿਕਲੇ ਲੋਕ
  • late night hooliganism naked dance
    ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ: ਗੁਆਂਢੀਆਂ ਦੇ ਝਗੜੇ ’ਚ ਦੋ ਘਰਾਂ ’ਚ ਭੰਨ-ਤੋੜ
  • unknown persons opened fire on the hospital late at night
    ਦੇਰ ਰਾਤ ਹਸਪਤਾਲ ’ਤੇ ਅਣਪਛਾਤਿਆਂ ਨੇ ਚਲਾਈ ਗੋਲੀਆਂ
  • stock market in turmoil  sensex falls 531 points  psu bank shares fall
    ਸ਼ੇਅਰ ਬਾਜ਼ਾਰ 'ਚ ਭੂਚਾਲ : ਸੈਂਸੈਕਸ 531 ਅੰਕ ਟੁੱਟਿਆ; PSU ਬੈਂਕਾਂ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ
  • late night thunderstorm in amritsar
    ਅੰਮ੍ਰਿਤਸਰ ’ਚ ਦੇਰ ਰਾਤ ਚੱਲੀ ਹਨ੍ਹੇਰੀ, ਟੁੱਟੀਆਂ ਦਰੱਖਤਾਂ ਦੀਆਂ ਟਾਹਣੀਆਂ ਤੇ ਬਿਜਲੀ ਸਪਲਾਈ ਪ੍ਰਭਾਵਿਤ
  • earthquake strikes china
    ਆ ਗਿਆ ਭੂਚਾਲ! ਚੀਨ 'ਚ ਕਈ ਇਮਾਰਤਾਂ ਢਹਿ ਢੇਰੀ ਤੇ 2 ਲੋਕਾਂ ਦੀ ਮੌਤ
  • stray dog bites more than half a dozen people including a student
    ਆਵਾਰਾ ਕੁੱਤੇ ਨੇ ਵਿਦਿਆਰਥੀ ਸਮੇਤ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਕੱਟਿਆ, ਇਲਾਕੇ ’ਚ ਦਹਿਸ਼ਤ
  • punjab collage news
    ਪੰਜਾਬ: ਕਾਲਜ 'ਚ ਫਰੈਂਡਸ਼ਿਪ ਨੂੰ ਨਾ ਮੰਨੀ ਕੁੜੀ ਤਾਂ ਵਿਦਿਆਰਥੀ ਨੇ ਕਨਪਟੀ 'ਤੇ...
  • jalandhar businessman  wife
    ਜਲੰਧਰ ਦੇ ਵਪਾਰੀ ਨਾਲ ਵਾਪਰਿਆ ਵੱਡਾ ਹਾਦਸਾ, ਪਤਨੀ ਦੀ ਮੌਕੇ 'ਤੇ ਮੌਤ
  • big incident in jalandhar
    ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ! ਪਤਨੀ ਦਾ ਕਤਲ ਕਰ ਥਾਣੇ ਪਹੁੰਚਿਆ ਪਤੀ
  • body of a youth found in suspicious circumstances of jalandhar
    ਜਲੰਧਰ ਦੇ ਗਦਈਪੁਰ ਇਲਾਕੇ 'ਚ ਸ਼ੱਕੀ ਹਾਲਾਤ ਨੌਜਵਾਨ ਦੀ ਲਾਸ਼ ਬਰਾਮਦ, ਇਲਾਕੇ 'ਚ...
  • good news for devotees visiting mata vaishno devi
    ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
  • impact of news  street lights  municipal corporation
    'ਜਗ ਬਾਣੀ' ਦੀ ਖਬਰ ਦਾ ਅਸਰ, ਬੰਦ ਲਾਈਟਾਂ ਮੁੜ ਹੋਈਆਂ ਚਾਲੂ
  • punjab congress leader ed summons
    ਪੰਜਾਬ ਕਾਂਗਰਸ ਦੇ ਸੀਨੀਅਰ ਆਗੂ 'ਤੇ ED ਦਾ ਸ਼ਿਕੰਜਾ, ਜਾਰੀ ਹੋਏ ਸੰਮਨ
  • new orders issued for vehicle owners gave ultimatum of three days
    ਪੰਜਾਬ: ਵਾਹਨ ਮਾਲਕਾਂ ਲਈ ਨਵੇਂ ਹੁਕਮ ਜਾਰੀ! ਮਿਲਿਆ 3 ਦਿਨਾਂ ਦਾ ਅਲਟੀਮੇਟਮ, ਜਲਦੀ...
Trending
Ek Nazar
except israel    printed on bangladeshi passports

ਬੰਗਲਾਦੇਸ਼ ਦੇ ਪਾਸਪੋਰਟ 'ਤੇ ਛਪੇਗੀ 'Except Israel' ਦੀ ਸ਼ਰਤ; ਹਟੇਗੀ...

flour crisis in punjab

ਲਹਿੰਦੇ ਪੰਜਾਬ 'ਚ ਆਟਾ ਸੰਕਟ ਹੋਇਆ ਡੂੰਘਾ! ਸਰਕਾਰ ਦੀਆਂ ਨੀਤੀਆਂ 'ਤੇ ਉੱਠ ਰਹੇ...

us shuts down india operated call center

ਅਮਰੀਕਾ : ਕਰੋੜਾਂ ਡਾਲਰ ਦੀ ਧੋਖਾਧੜੀ, ਭਾਰਤ ਤੋਂ ਚੱਲ਼ ਰਿਹਾ ਕਾਲ ਸੈਂਟਰ ਕਰਾ'ਤਾ...

truck and 18 wheeler trailer collide in a horrific collision  driver dies

ਵੱਡਾ ਹਾਦਸਾ: ਟਰੱਕ ਤੇ 18 ਟਾਇਰੀ ਟਰਾਲੇ ਦੀ ਭਿਆਨਕ ਟੱਕਰ, ਚਾਲਕ ਦੀ ਮੌਤ

pakistan air force training aircraft crashes

ਵੱਡਾ ਹਾਦਸਾ! ਪਾਕਿਸਤਾਨ ਏਅਰਫੋਰਸ ਦਾ ਲੜਾਕੂ ਜਹਾਜ਼ ਕਰੈਸ਼, ਵਾਲ-ਵਾਲ ਬਚੇ ਪਾਇਲਟ

zodiac signs

ਇਨ੍ਹਾਂ 5 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 23 ਮਈ ਤੋਂ ਖੁੱਲ੍ਹਣਗੇ ਕਿਸਮਤ...

milk price hike rs4 per litre

4 ਰੁਪਏ ਮਹਿੰਗਾ ਹੋ ਗਿਆ ਦੁੱਧ! ਕੇਰਲ ਦੇ ਨਵੇਂ CM ਨੇ ਦਿੱਤੀ ਕੀਮਤਾਂ ਵਧਾਉਣ ਦੀ...

jammu  international border  drone  seized

ਜੰਮੂ 'ਚ ਅੰਤਰਰਾਸ਼ਟਰੀ ਸਰਹੱਦ ਕੋਲ ਡਰੋਨ ਨਾਲ ਸੁੱਟੀ ਗਈ ਨਸ਼ੀਲੇ ਪਦਾਰਥ ਦੀ ਖੇਪ...

earthquake in peru

ਪੇਰੂ 'ਚ 5.8 ਤੀਬਰਤਾ ਦਾ ਭੂਚਾਲ  ਕਈ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

thailand visa free entry rule changed

ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੱਡਾ ਝਟਕਾ; ਬਦਲ ਗਿਆ ਵੀਜ਼ਾ-ਮੁਕਤ...

after 6 years of marriage a rift has arisen in sapna chaudhary s relationship

'ਪਿਆਰ ਮਹਿਸੂਸ ਨਹੀਂ ਹੁੰਦਾ...', ਵਿਆਹ ਦੇ 6 ਸਾਲ ਬਾਅਦ ਸਪਨਾ ਚੌਧਰੀ ਦੇ ਰਿਸ਼ਤੇ...

innocent boy beaten on suspicion of theft in jalandhar

ਜਲੰਧਰ 'ਚ ਇਨਸਾਨੀਅਤ ਸ਼ਰਮਸਾਰ! ਬੇਕਸੂਰ ਨੌਜਵਾਨ ਨੂੰ ਚੋਰ ਸਮਝ ਸ਼ਰੇਆਮ ਚਾੜ੍ਹ...

shameful act of schoolgirls in rupnagar

ਸਕੂਲੀ ਵਿਦਿਆਰਥਣਾਂ ਦਾ ਸ਼ਰਮਨਾਕ ਕਾਰਾ ! ਘਰ 'ਚ ਸਹੇਲੀ ਨਾਲ ਕੀਤਾ ਵੱਡਾ ਕਾਂਡ, ਫਿਰ...

government employees salary 22nd may deadline

HR : 22 ਮਈ ਹੈ 'ਡੈੱਡਲਾਈਨ'... ਸਰਕਾਰੀ ਮੁਲਾਜ਼ਮ ਕਰ ਲੈਣ ਇਹ ਕੰਮ ਨਹੀਂ ਤਾਂ...

indonesia announces export controls for coal  palm oil

ਇੰਡੋਨੇਸ਼ੀਆ ਦਾ ਵੱਡਾ ਫੈਸਲਾ: ਹੁਣ ਕੋਲਾ ਅਤੇ ਪਾਮ ਆਇਲ ਸਰਕਾਰ ਦੇ ਕਬਜ਼ੇ 'ਚ

heatwave next 5 days orange red alert

Heatwave Alert: ਅਗਲੇ 5 ਦਿਨ ਪਵੇਗੀ ਅੱਤ ਦੀ ਗਰਮੀ! ਇਨ੍ਹਾਂ ਸੂਬਿਆਂ 'ਚ ਆਰੇਂਜ...

kedarnath marg landslide rescue operation devotees

ਕੇਦਾਰਨਾਥ ਮਾਰਗ 'ਤੇ ਭਾਰੀ Landslide, ਰੈਸਕਿਊ ਆਪ੍ਰੇਸ਼ਨ ਨਾਲ ਮੌਤ ਦੇ ਮੂੰਹ...

salman khan warns paparazzi over hospital coverage

"60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • accident case
      ਜਗਾੜੂ ਰੇਹੜੀ ਅਤੇ ਮੋਟਰਸਾਈਕਲ ਦੀ ਟੱਕਰ ’ਚ ਪਤੀ-ਪਤਨੀ ਜ਼ਖਮੀ
    • incident in punjab
      ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਭਰਾ ਨੇ ਭੈਣ ਦਾ ਕੀਤਾ ਕਤਲ, ਫਿਰ ਘਰ ਰੱਖੇ ਕੁੱਤੇ...
    • boy brought for court appearance jumps from third floor
      ਪੰਜਾਬ : ਪੇਸ਼ੀ ਲਈ ਲਿਆਂਦੇ ਮੁੰਡੇ ਨੇ ਮਾਰ'ਤੀ ਤੀਜੀ ਮੰਜ਼ਿਲ ਤੋਂ ਛਾਲ ਤੇ ਫਿਰ...
    • drug de addiction center  patients
      ਪੰਜਾਬ : ਨਸ਼ਾ ਮੁਕਤੀ ਕੇਂਦਰ 'ਚ 30 ਮਰੀਜ਼ ਗੇਟ ਦਾ ਤਾਲ਼ਾ ਤੋੜ ਕੇ ਫਰਾਰ
    • high court s big decision regarding da of employees
      ਪੰਜਾਬ 'ਚ ਮੁਲਾਜ਼ਮਾਂ ਲਈ ਖ਼ੁਸ਼ਖਬਰੀ, ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ...
    • major reshuffle in chandigarh police department
      ਚੰਡੀਗੜ੍ਹ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ
    • ncb raids in jandiala guru
      ਜੰਡਿਆਲਾ ਗੁਰੂ 'ਚ NCB ਦੀ ਰੇਡ, ਸ਼ੱਕੀ ਵਿਅਕਤੀਆਂ ਦੇ ਘਰਾਂ 'ਚ ਛਾਪੇਮਾਰੀ
    • punjab collage news
      ਪੰਜਾਬ: ਕਾਲਜ 'ਚ ਫਰੈਂਡਸ਼ਿਪ ਨੂੰ ਨਾ ਮੰਨੀ ਕੁੜੀ ਤਾਂ ਵਿਦਿਆਰਥੀ ਨੇ ਕਨਪਟੀ 'ਤੇ...
    • 2 people arrested with heroin
      ਹੈਰੋਇਨ ਸਮੇਤ 2 ਲੋਕ ਗ੍ਰਿਫ਼ਤਾਰ
    • punjabi guy nigeria
      ਪੰਜਾਬ ਦੇ ਵਿਅਕਤੀ ਦੀ ਨਾਇਜੀਰੀਆ 'ਚ ਹੋਈ ਮੌਤ, ਰੋਜ਼ੀ-ਰੋਟੀ ਦੀ ਭਾਲ 'ਚ ਗਿਆ ਸੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +