ਬਟਾਲਾ, (ਬੇਰੀ)- ਜਿਥੇ ਇਕ ਪਾਸੇ ਸਰਦੀ ਦਾ ਮੌਸਮ ਸ਼ੁਰੂ ਹੋਣ ਨਾਲ ਹੌਲੀ-ਹੌਲੀ ਠੰਡ ਵਧ ਰਹੀ ਹੈ, ਉਥੇ ਨਾਲ ਹੀ ਅੱਜ ਪ੍ਰਦੂਸ਼ਣ ਕਾਰਨ ਫੈਲੀ ਸਮੋਗ ਨੇ ਆਮ ਜਨ-ਜੀਵਨ ਨੂੰ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਕੇ ਰੱਖ ਦਿੱਤਾ ਹੈ, ਜਿਸਦਾ ਅਸਰ ਪੰਜਾਬ ਦੇ ਹੋਰ ਸ਼ਹਿਰਾਂ ਦੀ ਤਰ੍ਹਾਂ ਬਟਾਲਾ ਵਿਚ ਵੀ ਸਮੋਗ ਦਾ ਕਾਫੀ ਅਸਰ ਦਿਖਾਈ ਦਿੱਤਾ, ਜਿਸ ਨਾਲ ਲੋਕਾਂ, ਰਾਹਗੀਰਾਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ 'ਤੇ ਜਾਣ ਵਾਲੇ ਕਾਫੀ ਮੁਸ਼ਕਲਾਂ ਪੇਸ਼ ਆਈਆਂ ਅਤੇ ਉਹ ਬੱਸਾਂ, ਕਾਰਾਂ 'ਤੇ ਸਵਾਰ ਹੋ ਕੇ ਸਮੇਂ ਸਿਰ ਨਹੀਂ ਪੁੱਜ ਸਕੇ ਕਿਉਂਕਿ ਵਾਹਨਾਂ ਦੀ ਰਫਤਾਰ ਕਾਫੀ ਹੌਲੀ ਹੋ ਗਈ।
ਕਾਰ ਨੂੰ ਸਾਈਡ ਦਿੰਦੇ ਸਮੇਂ ਮਿੰਨੀ ਬੱਸ ਪਲਟੀ
NEXT STORY