ਲੁਧਿਆਣਾ (ਰਾਜ): ਫੇਸ 8 ਫੋਕਲ ਪੁਆਇੰਟ ਵਿਚ ਕੋਹਲੀ ਡਾਇੰਗ ਫੈਕਟਰੀ ਵਿਚ ਬਿਲਡਿੰਗ ਡਿੱਗਣ ਦੇ ਮਾਮਲੇ ਵਿਚ ਪੁਲਸ ਨੇ ਕਾਰਵਾਈ ਕਰਦੇ ਹੋਏ 4 ਲੋਕਾਂ 'ਤੇ ਕੇਸ ਦਰਜ ਕੀਤਾ ਹੈ। ਮੁਲਜ਼ਮ ਨੀਰਜ ਕੁਮਾਰ, ਤੀਰਥ ਕੁਮਾਰ, ਪ੍ਰਗਟ ਸਿੰਘ ਤੇ ਅਵਤਾਰ ਸਿੰਘ ਹਨ।
ਇਹ ਖ਼ਬਰ ਵੀ ਪੜ੍ਹੋ - 'ਕਾਲ' ਬਣਿਆ ਕਿਰਾਏ ਦਾ ਮਕਾਨ! ਘਰ 'ਚ ਵਿਛ ਗਏ ਸੱਥਰ
ਪੁਲਸ ਮੁਤਾਬਕ ਉਕਤ ਮੁਲਜ਼ਮਾਂ ਦੀ ਲਾਪਰਵਾਹੀ ਨਾਲ ਬਿਲਡਿੰਗ ਡਿੱਗੀ ਹੈ। ਫ਼ਿਲਹਾਲ ਪੁਲਸ ਨੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਇਸ ਤੋਂ ਇਲਾਵਾ ਇਸ ਮਾਮਲੇ ਵਿਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਮ੍ਰਿਤਕ 3 ਮਜ਼ਦੂਰਾਂ ਦੇ ਪਰਿਵਾਰ ਨੂੰ 1-1 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਲਾਟਰੀ 'ਚੋਂ ਨਿਕਲਿਆ ਡੇਢ ਕਰੋੜ ਦਾ ਇਨਾਮ ਪਰ ਕਰੋੜਪਤੀ ਬਣਨ ਵਾਲਾ...
NEXT STORY