ਤਲਵੰਡੀ ਭਾਈ (ਗੁਲਾਟੀ) : ਇੱਥੇ 66 ਕੇ. ਵੀ. ਸ/ਸ ਧੰਨਾ ਸ਼ਹੀਦ ਤੋਂ ਚੱਲਣ ਵਾਲੇ ਫੀਡਰਾਂ ਦੀ ਬਿਜਲੀ ਸਪਲਾਈ 28 ਜਨਵਰੀ ਨੂੰ ਬੰਦ ਰਹੇਗੀ। ਇਸ ਸਬੰਧੀ ਸਹਾਇਕ ਕਾਰਜਕਾਰੀ ਇੰਜੀ: ਸੁਨੀਲ ਅਰੋੜਾ ਏ. ਈ. ਈ ਉਪ ਮੰਡਲ ਤਲਵੰਡੀ ਭਾਈ ਨੇ ਦੱਸਿਆ ਕਿ 66 ਕੇ. ਵੀ. ਸ/ਸ ਧੰਨਾ ਸ਼ਹੀਦ ਵਿਖੇ ਵਾਧੂ 20 ਐਮ.ਵੀ.ਏ. ਟ/ਫ ਦਾ ਕੰਮ ਕਰਵਾਇਆ ਜਾ ਰਿਹਾ ਹੈ।
ਹੁਣ ਇਸ ਸ/ਸ ਤੋਂ ਪਹਿਲਾਂ ਤੋਂ ਚੱਲ ਰਹੇ 20 ਐੱਮ.ਵੀ.ਏ. ਟ/ਫ ਟੀ-1 'ਤੇ ਨਵੀ ਉਸਾਰੀ ਗਈ 66 ਕੇ. ਵੀ. ਬਸਬਾਰ ਲਈ ਆਈਸੋਲਟਰ ਲਗਾਉਣ ਲਈ 66 ਕੇਵੀ ਸ/ਸ ਧੰਨਾ ਸ਼ਹੀਦ ਤੋਂ ਚੱਲਣ ਵਾਲੇ ਸਾਰੇ ਯੂ.ਪੀ.ਐਸ ਫੀਡਰ, ਖੇਤੀਬਾੜੀ ਫੀਡਰ ਅਤੇ ਇੰਡਸਟਰੀਅਲ ਫੀਡਰਾਂ ਦੀ ਸਪਲਾਈ ਮਿਤੀ 28.01.2026 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬੰਦ ਰਹੇਗੀ।
ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਭਗਵੰਤ ਮਾਨ, ਤੁਰੰਤ ਮੰਗਣ ਮੁਆਫੀ : ਸੁਖਬੀਰ ਬਾਦਲ
NEXT STORY