ਜਗਰਾਓਂ (ਮਾਲਵਾ) : 220 ਕੇ.ਵੀ ਐੱਸ/ਐੱਸ ਜਗਰਾਓਂ ਤੋਂ ਚੱਲਦੇ 11 ਕੇ.ਵੀ ਦੇ ਫੀਡਰ ਦੇ ਸਿਟੀ ਫੀਡਰ 10 ਦੀ ਬਿਜਲੀ ਸਪਲਾਈ 9 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਸ ਸਬੰਧੀ ਜਗਰਾਓਂ ਸਿਟੀ ਦੇ ਐੱਸ. ਡੀ. ਓ. ਗੁਰਪ੍ਰੀਤ ਸਿੰਘ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਾਰਾਂ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ ਜਗਰਾਓਂ ਦੇ ਪ੍ਰੀਤ ਵਿਹਾਰ, ਗੁਰੂ ਨਾਨਕ ਕਾਲੋਨੀ, ਮੋਤੀ ਬਾਗ, ਈਸਟ ਮੋਤੀ ਬਾਗ, ਸੈਂਟਰਲ ਸਿਟੀ, ਮਾਡਲ ਟਾਊਨ, ਰਾਏਕੋਟ ਰੋਡ, 5 ਨੰਬਰ ਚੁੰਗੀ, ਕੋਠੇ ਖੰਜੂਰਾਂ ਰੋਡ ਅਤੇ ਮਾਈ ਜੀਨਾ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੀਫ ਜਸਟਿਸ ਦੀ ਸਾਖ਼ ਨੂੰ ਢਾਹ ਲਾਉਣ ’ਤੇ ਪੰਜਾਬ ਭਰ ’ਚ ਕਈ ਐੱਫ.ਆਈ.ਆਰਜ਼ ਦਰਜ
NEXT STORY