ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਰਜਿਸਟਰੀਆਂ ਸਬੰਧੀ ਹੜਤਾਲ ਰੋਕ ਕੇ ਕੰਮ ਉੱਤੇ ਪਰਤਣ ਸਬੰਧੀ ਹੁਕਮ ਨਾ ਮੰਨਣ ਉੱਤੇ ਸਖਤ ਹੁਕਮ ਜਾਰੀ ਕੀਤੇ ਗਏ ਹਨ। ਇਸ ਦੌਰਾਨ 14 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਮੋਗਾ, ਫਿਰੋਜ਼ਪੁਰ ਤੇ ਸ੍ਰੀ ਮੁਕਤਸਰ ਸਾਹਿਬ ਦੇ ਤਹਿਸੀਲਦਾਰ ਸ਼ਾਮਲ ਹਨ।

ਪੰਜਾਬ ਪੁਲਸ ਦੀ ਸਖਤੀ ਜਾਰੀ, ਦੋ ਨਸ਼ਾ ਤਸਕਰਾਂ ਦੇ ਘਰਾਂ 'ਤੇ ਚਲਾਏ ਬੁਲਡੋਜ਼ਰ

ਇਸ ਦੌਰਾਨ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ ਨੋਟੀਫਿਕੇਸ਼ਨ ਵਿਚ ਲਿਖਿਆ ਕਿ ਇਹ ਹੁਕਮ ਪੰਜਾਬ ਸਿਵਲ ਸਰਵਿਸ (ਪਨਿਸ਼ਮੈਂਟ ਤੇ ਅਪੀਲ) ਦੇ ਨਿਯਮਾਂ ਮੁਤਾਬਕ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਸਸਪੈਂਸ਼ਨ ਦੌਰਾਨ ਇਹ ਤਹਿਸੀਲਦਾਰ ਚੰਡੀਗੜ੍ਹ ਪੰਜਾਬ ਸਿਵਲ ਸਕੱਤਰੇਤ ਦਫਤਰ ਰਿਪੋਰਟ ਕਰਨਗੇ।
'ਕਿਸੇ ਨੇ ਵੀ ਸੜਕਾਂ 'ਤੇ ਨਹੀਂ ਬੈਠਣਾ...', ਧਰਨੇ ਬਾਰੇ ਜੋਗਿੰਦਰ ਸਿੰਘ ਉਗਰਾਹਾਂ ਦੀ ਕਿਸਾਨਾਂ ਨੂੰ ਅਪੀਲ
ਭ੍ਰਿਸ਼ਟਾਚਾਰ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ: ਹਰਪਾਲ ਚੀਮਾ
NEXT STORY