ਜਲੰਧਰ (ਵੈੱਬ ਡੈਸਕ)— 'ਜਗ ਬਾਣੀ ਵੱਲੋਂ ਨਿਊਜ਼ਰੂਮ ਲਾਈਵ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਤਕ ਰੋਜ਼ਾਨਾ ਸ਼ਾਮ 6 ਵਜੇ 'ਜਗ ਬਾਣੀ' ਦੇ ਫੇਸਬੁੱਕ ਅਤੇ ਯੂ-ਟਿਊਬ ਪੇਜ 'ਤੇ ਲਾਈਵ ਦੇਖ ਸਕਦੇ ਹੋ। ਇਸ ਪ੍ਰੋਗਰਾਮ 'ਚ ਪੰਜਾਬ ਭਰ ਦੀਆਂ ਤਮਾਮ ਵੱਡੀਆਂ ਖ਼ਬਰਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਰੋਜ਼ਾਨਾ ਦੇ ਇਸ ਬੁਲੇਟਿਨ 'ਚ ਪੰਜਾਬ ਤੋਂ ਇਲਾਵਾ ਦੇਸ਼, ਵਿਦੇਸ਼, ਮਨੋਰੰਜਨ, ਖੇਡ ਜਗਤ ਦੀਆਂ ਖਬਰਾਂ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਹੈ। 'ਜਗ ਬਾਣੀ' ਦੇ 'ਨਿਊਜ਼ਰੂਮ ਲਾਈਵ' ਪ੍ਰੋਗਰਾਮ 'ਚ ਤੁਸੀਂ ਆਪਣੇ ਸਵਾਲ ਵੀ ਕਰ ਸਕਦੇ ਹੋ ਅਤੇ ਕੁਮੈਂਟ ਕਰਕੇ ਸਾਨੂੰ ਆਪਣੇ ਸੁਝਾਅ ਵੀ ਦੇ ਸਕਦੇ ਹੋ।
ਜਲੰਧਰ ਜ਼ਿਲ੍ਹੇ 'ਚ ਵੱਧਦਾ ਜਾ ਰਿਹੈ ਕੋਰੋਨਾ ਦਾ ਕਹਿਰ, 245 ਨਵੇਂ ਮਾਮਲਿਆਂ ਦੀ ਪੁਸ਼ਟੀ ਤੇ 4 ਦੀ ਮੌਤ
NEXT STORY