ਚੰਡੀਗੜ੍ਹ (ਭਗਵਤ) : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਮੰਗਲਵਾਰ ਨੂੰ ਪੀ. ਜੀ. ਆਈ. 'ਚ 'ਇੰਫੋਸਿਸ ਫਾਊਂਡੇਸ਼ਨ ਰੈੱਡਕਰਾਸ ਸਰਾਂ' ਦਾ ਉਦਘਾਟਨ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 9 ਸਤੰਬਰ, 2016 ਨੂੰ ਰਾਜਨਾਥ ਸਿੰਘ ਨੇ ਇਸ ਸਰਾਂ ਦਾ ਨੀਂਹ ਪੱਥਰ ਰੱਖਿਆ ਸੀ। ਸਰਾਂ ਦੇ ਉਦਘਾਟਨ ਤੋਂ ਬਾਅਦ ਰਾਜਨਾਥ ਸਿੰਘ ਸੈਕਟਰ-16 ਦੇ ਜੀ. ਐੱਮ. ਸੀ. ਐੱਚ. 'ਚ ਐਡਮਿਨੀਸਟ੍ਰੇਸ਼ਨ ਹਾਲ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਕੇਂਦਰੀ ਮੰਤਰੀ ਯੂ. ਟੀ. ਗੈਸਟ ਹਾਊਸ 'ਚ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।
ਕਿਸਾਨ ਮੋਰਚਾ ਭਾਜਪਾ ਪੰਜਾਬ ਦੇ ਆਗੂਆਂ ਨੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ
NEXT STORY