ਨਾਭਾ, (ਜੈਨ)- ਇਥੇ ਇਕ ਨਾਬਾਲਗ ਲਡ਼ਕੀ ਨੂੰ ਨੌਜਵਾਨ ਨੇ ਵਰਗਲਾ ਆਪਣੇ ਘਰ ਬੁਲਾਇਆ ਅਤੇ ਜਬਰ-ਜ਼ਨਾਹ ਕੀਤਾ। ਐੱਸ. ਐੱਚ. ਓ. ਕੋਤਵਾਲੀ ਸੁਖਰਾਜ ਸਿੰਘ ਘੁੰਮਣ (ਇੰਸਪੈਕਟਰ) ਨੇ ਦੱਸਿਆ ਕਿ 16 ਸਾਲਾ ਲਡ਼ਕੀ ਪੂਜਾ (ਕਾਲਪਨਿਕ ਨਾਂ) ਘਰੋਂ ਬਾਹਰ ਕਿਸੇ ਕੰਮ ਕਰਨ ਜਾ ਰਹੀ ਸੀ ਕਿ ਚੀਟੂ ਵਾਸੀ ਦੂਧਨਸਾਧਾਂ ਨਾਂ ਦੇ ਨੌਜਵਾਨ ਨੇ ਲਡ਼ਕੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨਾਲ ‘ਮੂੰਹ ਕਾਲਾ’ ਕੀਤਾ। ਨੌਜਵਾਨ ਖਿਲਾਫ਼ 376, 363, 366-ਏ., 506 ਆਈ. ਪੀ. ਸੀ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
2 ਮੋਟਰਸਾਈਕਲਾਂ ਦੀ ਟੱਕਰ ’ਚ ਨੌਜਵਾਨ ਦੀ ਮੌਤ
NEXT STORY