Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 18, 2026

    10:47:47 PM

  • iphone langar to be held in chandigarh on september 22

    ਚੰਡੀਗੜ੍ਹ 'ਚ 22 ਸਤੰਬਰ ਨੂੰ ਲੱਗੇਗਾ 'iPhone ਦਾ...

  • punjab government dearness allowance

    ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਵੱਡੀ ਖ਼ਬਰ,...

  • 1 gram gold ring to babies born in government

    ਸਰਕਾਰੀ ਹਸਪਤਾਲਾਂ 'ਚ ਜਨਮ ਲੈਣ ਵਾਲੇ ਬੱਚਿਆਂ ਨੂੰ...

  • the anti drug campaign must reach every corner of punjab nitin nabin

    ਨਸ਼ਾ ਵਿਰੋਧੀ ਮੁਹਿੰਮ ਪੰਜਾਬ ਦੇ ਹਰ ਕੋਨੇ ਤੱਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਸ਼੍ਰੋਮਣੀ ਅਕਾਲੀ ਦਲ ਨੇ 18 ਜ਼ਿਲ੍ਹਿਆਂ 'ਚ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ LIST

PUNJAB News Punjabi(ਪੰਜਾਬ)

ਸ਼੍ਰੋਮਣੀ ਅਕਾਲੀ ਦਲ ਨੇ 18 ਜ਼ਿਲ੍ਹਿਆਂ 'ਚ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ LIST

  • Edited By Anmol Tagra,
  • Updated: 12 Aug, 2026 08:43 PM
Chandigarh
shiromani akali dal appointments
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਦਾ ਐਲਾਨ ਕੀਤਾ।ਇਸ ਵਿੱਚ ਪਾਰਟੀ ਦੇ ਸੀਨੀਅਰ, ਤਜਰਬੇਕਾਰ ਅਤੇ ਜਮੀਨ ਨਾਲ ਜੁੜ੍ਹੇ ਪਾਰਟੀ ਨੂੰ ਮਜਬੂਤ ਕਰਨ ਵਾਲੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਪਾਰਟੀ ਦੇ ਸੀਨੀਅਰ ਅਤੇ ਮਿਹਨਤੀ ਆਗੁੂਆਂ ਨੂੰ ਪਾਰਟੀ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਵਿਚ ਸ਼ਾਮਲ ਕੀਤਾ ਗਿਆ ਹੈ।ਜਿਹਨਾਂ ਆਗੂਆਂ ਨੂੰ ਰਾਜਸੀ ਮੁਆਮਲਿਆਂ ਬਾਰੇ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :—

ਜ਼ਿਲ੍ਹਾ ਅੰਮ੍ਰਿਤਸਰ

ਮਘਵਿੰਦਰ ਸਿੰਘ ਖਾਪੜਖੇੜੀ ਮੈਂਬਰ ਐਸ.ਜੀ.ਪੀ.ਸੀ ਅਟਾਰੀ, ਗੁਰਬੀਰ ਸਿੰਘ ਝਬਾਲ ਕਲਾਂ, ਨਿਰਮਲ ਸਿੰਘ ਧੂਲਕਾ ਬਾਬਾ ਬਕਾਲਾ, ਸੁਖਵਿੰਦਰ ਸਿੰਘ ਬੁਤਾਲਾ, ਸ਼੍ਰੀ ਲਾਲ ਹੁਸੈਨ, ਰਵਿੰਦਰਪਾਲ ਸਿੰਘ ਕੱਕੂ ਜੰਡਿਆਲਾ ਗੁਰੂ, ਰਣਬੀਰ ਸਿੰਘ ਰਾਣਾ ਲੋਪੋਕੇ ਰਾਜਸਾਂਸੀ, ਕਾਬਲ ਸਿੰਘ ਰਾਜਾਸਾਂਸੀ, ਤਰਸੇਮ ਸਿੰਘ ਚੰਗਿਆੜਾ ਅੰਮ੍ਰਿਤਸਰ ਪੱਛਮੀ, ਮਲਕੀਅਤ ਸਿੰਘ ਖਾਲਸਾ, ਹਰਦੀਪ ਸਿੰਘ ਅੰਮ੍ਰਿਤਸਰ, ਪ੍ਰਭਜੋਤ ਸਿੰਘ ਅ੍ਰੰਮਿਤਸਰ।

ਜ਼ਿਲ੍ਹਾ ਬਠਿੰਡਾ

ਦਲਜੀਤ ਸਿੰਘ ਬਰਾੜ ਬਠਿੰਡਾ ਸ਼ਹਿਰੀ, ਨਿਰਮਲ ਸਿੰਘ ਸੰਧੂ, ਜਥੇਦਾਰ ਸਤਨਾਮ ਸਿੰਘ ਭਾਈਰੂਪਾ ਰਾਮਪੁਰਾ ਫੂਲ, ਸਤਪਾਲ ਗਰਗ, ਕੰਵਰਜੀਤ ਸਿੰਘ ਰਾਮਨਗਰ ਮੌੜ, ਬਲਵੀਰ ਸਿੰਘ ਚਾਓਕੇ, ਹਰਮੋਹਿੰਦਰ ਸਿੰਘ ਸਿੱਧੂ ਤਲਵੰਡੀ ਸਾਬੋ, ਯਾਦਵਿੰਦਰ ਸਿੰਘ ਕੋਰੇਆਣਾ, ਜਥੇਦਾਰ ਹਰਨੇਕ ਸਿੰਘ ਨਾਥਪੁਰਾ ਭੁਚੋ ਮੰਡੀ, ਸੁਖਰਾਜ ਸਿੰਘ ਰਾਜੀ, ਸਿਕੰਦਰ ਸਿੰਘ ਲਹਿਰਾਬੇਗਾ।

ਜ਼ਿਲ੍ਹਾ ਬਰਨਾਲਾ

ਰੁਪਿੰਦਰ ਸਿੰਘ ਸੰਧ ਬਰਨਾਲਾ, ਤੇਜਿੰਦਰ ਸਿੰਘ ਸੰਧੂ ਜਾਗਲ, ਬਾਬਾ ਬੂਟਾ ਸਿੰਘ ਤਾਜੋਕੇ ਭਦੌੜ, ਬੇਅੰਤ ਸਿੰਘ ਤਪਾ ਮੰਡੀ, ਬਚਿੱਤਰ ਸਿੰਘ ਧਾਲੀਵਾਲ ਰਾਏਸਰ ਮਹਿਲ ਕਲਾਂ, ਜਗਦੇਵ ਸਿੰਘ ਬਧੇਛਾਂ।

ਜ਼ਿਲ੍ਹਾ ਫਿਰੋਜਪੁਰ

ਬਲਵਿੰਦਰ ਸਿੰਘ ਬਸਤੀ ਰਾਮ ਲਾਲ ਫਿਰੋਜਪੁਰ ਸ਼ਹਿਰ, ਬਲਵਿੰਦਰ ਸਿੰਘ ਕੋਤਵਾਲ, ਜੋਗਾ ਸਿੰਘ ਮੁਰਕਵਾਲਾ ਫਿਰੋਜਪੁਰ ਦਿਹਾਤੀ, ਦਿਲਬਾਗ ਸਿੰਘ ਵਿਰਕ, ਪ੍ਰੀਤਮ ਸਿੰਘ ਬਾਠ ਗੁਰੂ ਹਰਸਹਾਏ, ਨਿਸ਼ਾਨ ਸਿੰਘ ਝਾੜੀਵਾਲਾ, ਜਸਪਾਲ ਸਿੰਘ ਤਲਵੰਡੀ ਨਿਪਾਲਾ ਜੀਰਾ, ਨਿਰਵੈਰ ਸਿੰਘ ਉਪਲ।

ਜ਼ਿਲ੍ਹਾ ਫਰੀਦਕੋਟ

ਕੁਲਤਾਰ ਸਿੰਘ ਬਰਾੜ ਕੋਟਕਪੁਰਾ, ਪਰਤਾਪ ਸਿੰਘ ਨੰਗਲ, ਮੈਂਗਲ ਸਿੰਘ ਢਿੱਲਵਾਂ ਜੈਤੋ, ਸਿਕੰਦਰ ਸਿੰਘ ਗਿੱਲ ਰਾਮੇਆਣਾ, ਲਛਮਣ ਸਿੰਘ ਬਰਾੜ ਗੋਲੇਵਾਲਾ ਫਰੀਦਕੋਟ, ਜਗਤਾਰ ਸਿੰਘ ਸਰਪੰਚ ਅਰਾਈਆਂਵਾਲਾ, ਪਰਮਜੀਤ ਸਿੰਘ ਸਰਪੰਚ ਝੋਟੀਵਾਲਾ, ਕੁਲਵਿੰਦਰ ਸਿੰਘ ਅਹਿਲ।

ਜ਼ਿਲ੍ਹਾ ਫਾਜਲਿਕਾ

ਬੂੜ ਸਿੰਘ ਮੋਹਰ ਸਿੰਘ ਵਾਲਾ ਜਲਾਲਾਬਾਦ, ਸੁਖਜਿੰਦਰ ਸਿੰਘ ਕੰਧਵਾਲਾ ਹਾਜਰ ਖਾਂ, ਵਿਨੋਦ ਮੇਘਵਾਲ ਬੱਲੂਆਣਾ, ਜਥੇਦਾਰ ਕੌਰ ਸਿੰਘ ਬਹਾਵਵਾਲਾ, ਗੁਰਲਾਲ ਸਿੰਘ ਦਾਨੇਵਾਲੀਆ ਅਬੋਹਰ, ਅਸ਼ੋਕ ਕੁਮਾਰ ਆਹੁਜਾ ਅਬੋਹਰ। 

ਜ਼ਿਲ੍ਹਾ ਫਤਿਹਗੜ੍ਹ ਸਾਹਿਬ

ਦਿਲਬਾਗ ਸਿੰਘ ਬਾਘਾ ਬਧੌਛੀ ਕਲਾਂ ਫਤਿਹਗੜ੍ਹ ਸਾਹਿਬ, ਬਰਿੰਦਰ ਸਿੰਘ ਬੱਬਲ ਭਮਾਰਸੀ ਕਲਾਂ, ਡਾ. ਜਗਦੀਪ ਰਾਣਾ ਖਮਾਣੋਂ ਬਸੀ ਪਠਾਣਾਂ, ਸਤਨਾਮ ਸਿੰਘ ਕਾਲੇਮਾਜਰਾ, ਕੈਪਟਨ ਜਸਵੰਤ ਸਿੰਘ ਬਾਜਵਾ ਅਮਲੋਹ, ਜਥੇਦਾਰ ਕੁਲਦੀਪ ਸਿੰਘ ਮੁਢੜੀਆਂ।

ਜ਼ਿਲ੍ਹਾ ਗੁਰਦਾਸਪੁਰ

ਮਨਜੀਤ ਸਿੰਘ ਕੋਟ ਮੋਹਨ ਲਾਲ ਗੁਰਦਾਸਪੁਰ, ਮਹਿੰਦਰ ਸਿੰਘ ਸਿੱਧਵਾਂ, ਸਰਵਣ ਸਿੰਘ ਤਤਲਾ ਬਟਾਲਾ, ਕੁਲਵੰਤ ਸਿੰਘ ਸਾਬਕਾ ਐਮ.ਸੀ ਬਟਾਲਾ, ਮਾਸਟਰ ਮਨਜੀਤ ਸਿੰਘ ਕੀੜੀ ਅਫਗਾਨਾ ਹਰਗੋਬਿੰਦਪੁਰ, ਅਮਰਜੀਤ ਸਿੰਘ ਸੇਖਵਾ, ਕੰਵਲਜੀਤ ਸਿੰਘ ਬੱਲ ਫਤਿਹਗੜ੍ਹ ਚੂੜੀਆਂ, ਜਰਨੈਲ ਸਿੰਘ ਲਾਡੀ ਕਿਲਾ ਦੇਸਾ  ਸਿੰਘ, ਦਲਬੀਰ ਸਿੰਘ ਭਟੋਇਆ, ਵਿਜੈ ਮਹਾਜਨ ਦੀਨਾ ਨਗਰ।

ਜ਼ਿਲ੍ਹਾ ਹੁਸ਼ਿਆਰਪੁਰ

ਗੁਰਬਖਸ਼ ਸਿੰਘ ਰੀਹਲ ਹੁਸਿ਼ਆਰਪੁਰ, ਸੰਤੋਖ ਸਿੰਘ ਹੁਸਿ਼ਆਰਪੁਰ, ਜਸਵੀਰ ਸਿੰਘ ਭੱਟੀ ਚੱਬੇਵਾਲ, ਬੂਟਾ ਸਿੰਘ ਗਿੱਲ , ਉਪਕਾਰ ਸਿੰਘ ਭੱਕਲਾ ਸ਼ਾਮਚੁਰਾਸੀ, ਅਮਰੀਕ ਸਿੰਘ ਭਾਗੋਵਾਲ, ਗੁਰਜੀਤ ਸਿੰਘ ਨੀਲਾ ਨਰੋਆ, ਰਸ਼ਪਾਲ ਸਿੰਘ ਕੁੱਕੜਾ ਗੜਸ਼ੰਕਰ, ਜਗਦੇਵ ਸਿੰਘ ਗੜ੍ਹੀ।

ਜ਼ਿਲ੍ਹਾ ਜਲੰਧਰ

ਮਲਕੀਤ ਸਿੰਘ ਬਿੱਲੀ ਬੜੈਚ ਸ਼ਾਹਕੋਟ, ਬਲਵਿੰਦਰ ਸਿੰਘ ਬਿੱਲੀ ਚਾਹਰਮੀ, ਮਹਾਂ ਸਿੰਘ ਰਸੂਲਪੁਰ ਫਿਲੌਰ, ਜਸਵੀਰ ਸਿੰਘ ਰੁੜਕਾ, ਅਵਤਾਰ ਸਿੰਘ ਘੁੰਮਣ ਜਲੰਧਰ ਨੌਰਥ, ਸ਼੍ਰੀ ਸ਼ੁਰੇਸ਼ ਸਹਿਗਲ ਸਾਬਕਾ ਮੇਅਰ, ਸ਼੍ਰੀ ਵਿਨੋਦ ਕੌਲ ਜਲੰਧਰ ਵੈਸਟ, ਮਨਬੀਰ ਸਿੰਘ ਅਕਾਲੀ, ਮਨਿੰਦਰਪਾਲ ਸਿੰਘ ਗੁੰਬਰ ਜਲੰਧਰ ਸੈਂਟਰਲ, ਦਲਵਿੰਦਰ ਸਿੰਘ ਬੜਿੰਗ, ਕੁਲਵੰਤ ਸਿੰਘ ਬੋਬੀ ਜਲੰਧਰ ਕੈਂਟ, ਚਰਨਜੀਤ ਸਿੰਘ ਚੱਢਾ ਜਲੰਧਰ ਕੈਂਟ।

ਜ਼ਿਲ੍ਹਾ ਕਪੂਰਥਲਾ

ਜਗਤਾਰ ਸਿੰਘ ਜਲੋਵਾਲ ਕਪੂਰਥਲਾ, ਜਸਵੰਤ ਸਿੰਘ ਬਰਿੰਦਪੁਰ, ਪਰਮਿੰਦਰ ਸਿੰਘ ਨੰਗਲ ਮੱਝਾ ਫਗਵਾੜਾ, ਤਜਿੰਦਰਪਾਲ ਸਿੰਘ ਪਾਂਛਟਾ, ਗੁਰਮੀਤ ਸਿੰਘ ਬਡਵਾਲ, ਬਹਾਦਰ ਸਿੰਘ ਸੰਗਤਪੁਰਾ।

ਜ਼ਿਲ੍ਹਾ ਲੁਧਿਆਣਾ ਸ਼ਹਿਰੀ ਅਤੇ ਦਿਹਾਤੀ

ਪਰਮਿੰਦਰ ਸਿੰਘ ਰੰਗੀਆਂ ਗਿੱਲ, ਪ੍ਰੇਮ ਸਿੰਘ ਹਰਨਾਮਪੁਰਾ, ਬਲਦੇਵ ਸਿੰਘ ਬੀੜ ਗੱਗੜਾ ਦਾਖਾ, ਡਾ ਸੁਖਪਾਲ ਸਿੰਘ ਈਸੇਵਾਲ, ਦਵਿੰਦਰਜੀਤ ਸਿੰਘ ਸਿੱਧੂ ਜਗਰਾਉਂ, ਦੀਪਇੰਦਰ ਸਿੰਘ ਭੰਡਾਰੀ, ਪਰਮਿੰਦਰ ਸਿੰਘ ਚੀਮਾ ਜਗਰਾਉਂ, ਰਛਪਾਲ ਸਿੰਘ, ਇੰਦਰਪਾਲ ਸਿੰਘ ਮਰਵਾਹਾ, ਹਰਪ੍ਰੀਤ ਸਿੰਘ ਡੰਗ, ਸਵਰਨ ਸਿੰਘ ਮਹੌਲੀ, ਰਜਿੰਦਰ ਸਿੰਘ ਭਾਟੀਆ, ਸਰਬਜੀਤ ਸਿੰਘ ਲਾਡੀ ਲੁਧਿਆਣਾ ਈਸਟ, ਡਾ. ਅਸ਼ਵਨੀ ਪਾਸੀ, ਬਲਵੰਤ ਸਿੰਘ ਘਲੋਟੀ ਪਾਇਲ, ਮਨਜੀਤ ਸਿੰਘ ਘੁਡਾਣੀ, ਜਸਵੀਰ ਸਿੰਘ ਨਿਜਾਮਪੁਰ, ਹਰਿੰਦਰਪਾਲ ਸਿੰਘ ਹਨੀ ਘੁਡਾਣੀ, ਸ਼੍ਰੀ ਯਸ਼ਪਾਲ ਬਿੱਲ ਰਾਜਗੜ੍ਹ ਦੋਰਾਹਾ, ਜਗਜੀਤ ਸਿੰਘ ਤਲਵੰਡੀ ਰਾਏਕੋਟ, ਅਮਰਜੀਤ ਸਿੰਘ ਚੇਅਰਮੈਨ ਸ਼ਹਿਬਾਜਪੁਰ, ਕੁਲਦੀਪ ਸਿੰਘ ਖਾਲਸਾ ਲੁਧਿਆਣਾ ਸਾਉੂਥ, ਠਾਕੁਰ ਵਿਸ਼ਵਾਨਾਥ, ਹਰਪਾਲ ਸਿੰਘ ਕੋਹਲੀ ਲੁਧਿਆਣਾ ਸੈਂਟਰਲ, ਰਵਿੰਦਰਪਾਲ ਸਿੰਘ ਖਾਲਸਾ, ਪਰਮਜੀਤ ਸਿੰਘ ਲੁਧਿਆਣਾ ਵੈਸਟ, ਸ਼੍ਰੀ ਸਚਿਨ ਅਰੋੜਾ, ਦਲਵਿੰਦਰ ਸਿੰਘ ਘੁੰਮਣ ਲੁਧਿਆਣਾ ਨੌਰਥ, ਬਲਦੇਵ ਸਿੰਘ ਭੱਲਾ, ਆਲਮਦੀਪ ਸਿੰਘ ਮੱਲਮਾਜਰਾ ਸਮਰਾਲਾ, ਹਰਜੀਤ ਸਿੰਘ ਸ਼ੇਰੀਆਂ, ਟਹਿਲ ਸਿੰਘ ਔਜਲਾ ਮਾਛੀਵਾੜਾ, ਸਤਿੰਦਰਜੀਤ ਸਿੰਘ ਬਜਰਾ ਸਾਹਨੇਵਾਲ, ਇਕਬਾਲ ਸਿੰਘ ਕੰਨਗੋ, ਸੁਰਿੰਦਰ ਕੁਮਾਰ ਤਾਂਗੜੀ, ਗੁਰਮੀਤ ਸਿੰਘ ਫੋਕਲ ਪੁਆਇੰਟ, ਡਾ. ਨਛੱਤਰ ਸਿੰਘ, ਜਤਿੰਦਰ ਸਿੰਘ ਇਕੋਲਾਹਾ ਖੰਨਾ, ਜਗਦੀਪ ਸਿੰਘ ਨਵਾਂ ਪਿੰਡ।

ਜ਼ਿਲ੍ਹਾ ਮੋਗਾ

ਕਰਨਲ ਦਰਸ਼ਨ ਸਿੰਘ ਸਮਾਧਭਾਈ, ਮੁਖਤਿਆਰ ਸਿੰਘ ਬਾਘਾਪੁਰਾਣਾ, ਬਚਿੱਤਰ ਸਿੰਘ ਕਾਲੇਕੇ, ਬੂਟਾ ਸਿੰਘ ਦੌਲਤਪੁਰਾ ਮੋਗਾ, ਜਰਨੈਲ ਸਿੰਘ ਦੁਨੇਕੇ ਸਾਬਕਾ ਡਿਪਟੀ ਮੇਅਰ ਮੋਗਾ, ਅਜੀਤਪਾਲ ਸਿੰਘ ਰਣੀਆਂ ਨਿਹਾਲ ਸਿੰਘ ਵਾਲਾ, ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਰਣਵਿੰਦਰ ਸਿੰਘ ਪੱਪ ਰਾਮੂਵਾਲਾ, ਰਜਿੰਦਰ ਸਿੰਘ ਕਪੂਰੇ ਧਰਮਕੋਟ, ਰਜਿੰਦਰ ਸਿੰਘ ਡੱਲਾ।

ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

ਬਾਬਾ ਸੁਰਮੁੱਖ ਸਿੰਘ ਰਾਣੀਵਾਲਾ ਲੰਬੀ, ਅਵਤਾਰ ਸਿੰਘ ਬਣਵਾਲਾ, ਜਥੇਦਾਰ ਹੀਰਾ ਸਿੰਘ ਚੜ੍ਹੇਵਾਨ ਸ਼੍ਰੀ ਮੁਕਤਸਰ ਸਾਹਿਬ, ਚਰਨਦਾਸ ਬਰੀਵਾਲ, ਜਥੇਦਾਰ ਗੁਰਪਿਆਰ ਸਿੰਘ ਮੱਲਣ ਗਿੱਦੜਬਾਹਾ, ਬੀਬੀ ਗੁਰਦਿਆਲ ਕੌਰ ਮੱਲਣ।

ਜ਼ਿਲ੍ਹਾ ਮਾਨਸਾ

ਬਲਦੇਵ ਸਿੰਘ ਮਾਖਾ ਮਾਨਸਾ, ਗੁਰਮੇਲ ਸਿੰਘ ਫਫੜੇ, ਜਰਨੈਲ ਸਿੰਘ ਹੋਡਲਾ, ਸੁਰਜੀਤ ਸਿੰਘ ਰਾਏਪੁਰ ਸਰਦੂਲਗੜ੍ਹ, ਸੁਖਦੇਵ ਸਿੰਘ ਚੈਨੇਵਾਲਾ, ਅਮਰਜੀਤ ਸਿੰਘ ਕੁਲਾਣਾ ਬੁਢਲਾਢਾ, ਗੁਰਪਾਲ ਸਿੰਘ ਠੇਕੇਦਾਰ ਬੁਢਲਾਢਾ, ਹਰਮੇਲ ਸਿੰਘ ਕਲੀਪੁਰ।

ਜ਼ਿਲ੍ਹਾ ਮੋਹਾਲੀ

ਪ੍ਰੀਤਮ ਸਿੰਘ ਮੋਹਾਲੀ, ਬੀਬੀ ਸਤਵੰਤ ਕੌਰ ਜੌਹਲ, ਹਰਦੀਪ ਸਿੰਘ ਖਿਜ਼ਰਾਬਾਦ ਖਰੜ, ਸ਼ਮਸ਼ੇਰ ਸਿੰਘ ਬਡਾਲੀ, ਜਸਪਾਲ ਸਿੰਘ ਸਰਪੰਚ ਜੀਰਕਪੁਰ, ਭੁਪਿੰਦਰ ਸਿੰਘ ਸੈਣੀ ਡੇਰਾਬਸੀ, ਸ਼੍ਰੀ ਬੱਲੂ ਰਾਣਾ ਲਾਲੜੂ, ਰਜਿੰਦਰ ਸਿੰਘ ਈਸਾਪੁਰ।

ਜ਼ਿਲ੍ਹਾ ਮਲੇਰਕੋਟਲਾ

ਚੌਧਰੀ ਮੁਹੰਮਦ ਸ਼ਮਸ਼ਾਦ ਮਲੇਰਕੋਟਲਾ, ਸ਼੍ਰੀ ਦੁਰਗੇਸ਼ ਸੂਦ ਗਾਜਰੀ, ਜਗਤਾਰ ਸਿੰਘ ਮੰਡੇਰ ਭੂਰਥਲਾ ਅਮਰਗੜ੍ਹ, ਮਨਸ਼ਾਂਤ ਸਿੰਘ ਢੀਂਡਸਾ।

ਜ਼ਿਲ੍ਹਾ ਪਟਿਆਲਾ

ਅਮਰਜੀਤ ਸਿੰਘ ਬਠਲਾ ਪਟਿਆਲਾ ਸ਼ਹਿਰ, ਗੁਰਮੀਤ ਸਿੰਘ ਬਹਿਲ, ਗੁਰਭੈ ਸਿੰਘ ਮਾਨ ਪਟਿਆਲਾ, ਪਰਮਿੰਦਰ ਸਿੰਘ ਸ਼ੋਰੀ, ਮਲਵਿੰਦਰ ਸਿੰਘ ਝਿੱਲ ਪਟਿਆਲਾ ਦਿਹਾਤੀ, ਜਸਵੰਤ ਸਿਘ ਟਿਵਾਣਾ, ਕੁਲਵੰਤ ਸਿੰਘ ਬਾਜਵਾ ਤਫੱਜਲਪੁਰ, ਸਾਧੂ ਸਿੰਘ ਖਲੋਰ ਰਾਜਪੁਰਾ, ਜਸਬੀਰ ਸਿੰਘ ਜੱਸੀ ਬਨੂੜ, ਅਸ਼ੋਕ ਕੁਮਾਰ ਬਾਂਸਲ ਨਾਭਾ, ਗੁਰਦਿਆਲਇੰਦਰ ਸਿੰਘ ਬਿੱਲੂ, ਲਾਲ ਸਿੰਘ ਮਰਦਾਂਪੁਰ ਘਨੌਰ, ਅਜੈਬ ਸਿੰਘ ਮਜੌਲੀ, ਬਲਵਿੰਦਰ ਸਿੰਘ ਦਾਨੀਪੁਰ ਸਮਾਣਾ, ਗੁਰਧਿਆਨ ਸਿੰਘ ਭਾਨਰੀ।


 

  • Punjab
  • Punjab Politics
  • Shiromani Akali Dal
  • New Appointments

1800 ਰੁਪਏ 'ਚ ਮਿਲੇਗਾ 969 ਰੁਪਏ ਵਾਲਾ ਘਰੇਲੂ LPG ਸਿਲੰਡਰ! ਬਚਣ ਲਈ ਛੇਤੀ ਕਰ ਲਓ ਇਹ ਕੰਮ

NEXT STORY

Stories You May Like

  • akali dal new appointments
    ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਜ਼ਿਲ੍ਹਿਆਂ 'ਚ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ LIST
  • new appointments in punjab congress
    ਪੰਜਾਬ ਕਾਂਗਰਸ 'ਚ ਨਵੀਆਂ ਨਿਯੁਕਤੀਆਂ, ਕਿਸ ਆਗੂ ਨੂੰ ਕਿਹੜੇ ਜ਼ਿਲ੍ਹੇ ਦੀ ਕਮਾਨ ਮਿਲੀ, ਪੜ੍ਹੋ ਪੂਰੀ LIST
  • major promotions in punjab police
    ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਤਰੱਕੀਆਂ, 70 ਇੰਸਪੈਕਟਰਾਂ ਨੂੰ ਬਣਾਇਆ ਗਿਆ ਡੀ. ਐੱਸ. ਪੀ., ਪੜ੍ਹੋ ਪੂਰੀ LIST
  • major reshuffle in chandigarh police
    ਚੰਡੀਗੜ੍ਹ ਪੁਲਸ 'ਚ ਵੱਡਾ ਫੇਰਬਦਲ, 13 ਪੁਲਸ ਅਫਸਰਾਂ ਦੇ ਤਬਾਦਲੇ, ਪੜ੍ਹੋ ਪੂਰੀ LIST
  • major reshuffle in chandigarh police
    ਚੰਡੀਗੜ੍ਹ ਪੁਲਸ 'ਚ ਵੱਡਾ ਫੇਰਬਦਲ, 13 ਪੁਲਸ ਅਫ਼ਸਰਾਂ ਦੇ ਤਬਾਦਲੇ, ਪੜ੍ਹੋ ਪੂਰੀ LIST
  • iphone 18 pro price
    ਜਾਣੋ ਕਿੰਨੇ ਰੁਪਏ ਦਾ ਮਿਲੇਗਾ iPhone 18 Pro ਤੇ Pro Max, ਕੰਪਨੀ ਨੇ ਕੀਤਾ ਐਲਾਨ
  • iphone 18 pro and iphone 18 pro max launched
    Apple ਨੇ ਲਾਂਚ ਕੀਤੇ iPhone 18 Pro ਤੇ Pro Max, ਜਾਣੋ ਖ਼ਾਸ ਫੀਚਰਜ਼
  • nishan singh  akali dal  resignation
    ਡਾ. ਨਿਸ਼ਾਨ ਸਿੰਘ ਅਕਾਲੀ ਦਲ 'ਚੋਂ ਅਸਤੀਫ਼ਾ, ਮਗਰੋਂ ਅਕਾਲੀ ਆਗੂਆਂ ਨੇ ਕੀਤੀ ਵੱਡੀ ਪ੍ਰੈੱਸ ਕਾਨਫਰੰਸ
  • meteorological department issues new forecast regarding rain in punjab
    ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਜਾਰੀ! ਜਾਣੋ ਅਗਲੇ...
  • bjp  s anti drug rally on september 30
    ਜਲੰਧਰ 'ਚ ਭਾਜਪਾ ਦੀ ਨਸ਼ਾ ਵਿਰੋਧੀ ਰੈਲੀ 30 ਸਤੰਬਰ ਨੂੰ, ਅਮਿਤ ਸ਼ਾਹ ਹੋ ਸਕਦੇ ਨੇ...
  • launch of the drug free punjab yatra by the bjp
    'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਬੋਲੇ ਮਨੋਰੰਜਨ ਕਾਲੀਆ, ਪੰਜਾਬ 'ਚੋਂ ਪੂਰੀ...
  • sodhal ram leela park dug up to install swings
    ਝੂਲੇ ਲਾਉਣ ਦੀ ਆੜ 'ਚ ਪੁੱਟ ਦਿੱਤਾ ਸੋਢਲ ਰਾਮ ਲੀਲਾ ਪਾਰਕ, ਕਮਿਸ਼ਨਰ ਕੋਲ ਪਹੁੰਚੀ...
  • kidnapped boy recovered in jalandhar within 12 hours
    ਜਲੰਧਰ 'ਚ ਖੇਡਦੇ ਸਮੇਂ ਅਗਵਾ ਹੋਇਆ ਜਵਾਕ 12 ਘੰਟਿਆਂ 'ਚ ਬਰਾਮਦ, ਬੱਸ ਸਟੈਂਡ...
  • uproar over encroachment on tradinag stalls market
    ਨਵੀਂ ਮਕਸੂਦਾਂ ਸਬਜ਼ੀ ਮੰਡੀ ’ਚ ਫੜ੍ਹਾਂ ’ਤੇ ਕਬਜ਼ੇ ਨੂੰ ਲੈ ਕੇ ਹੰਗਾਮਾ: ਆੜ੍ਹਤੀ...
  • rail traffic affected by farmers   protest
    ਕਿਸਾਨ ਅੰਦੋਲਨ ਨਾਲ ਰੇਲ ਆਵਾਜਾਈ ਪ੍ਰਭਾਵਿਤ: 1 ਘੰਟਾ ਦੇਰੀ ਨਾਲ ਪਹੁੰਚੀ...
  • councilors corner the corporation over the completion certificate
    ਕੰਪਲੀਸ਼ਨ ਸਰਟੀਫਿਕੇਟ ’ਤੇ ਕੌਂਸਲਰਾਂ ਨੇ ਨਿਗਮ ਨੂੰ ਘੇਰਿਆ, ਕਮਿਸ਼ਨਰ ਤੋਂ ਫੰਡ ਦੇ...
Trending
Ek Nazar
flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

khawaja asif statement

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ:...

punjabi man charged  in canada

ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼

isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • meteorological department issues new forecast regarding rain in punjab
      ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਜਾਰੀ! ਜਾਣੋ ਅਗਲੇ...
    • girl rape case in dasuya accused arrested
      ਪੰਜਾਬ 'ਚ ਸ਼ਰਮਸਾਰ ਘਟਨਾ! ਨੌਜਵਾਨ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ, ਅਸ਼ਲੀਲ ਵੀਡੀਓ...
    • additional dc kritika goyal of mansa appointed as   op honored with jindal award
      ਮਾਨਸਾ ਦੀ ਵਧੀਕ DC ਕ੍ਰਿਤਿਕਾ ਗੋਇਲ ਨੂੰ 'ਓ.ਪੀ. ਜਿੰਦਲ ਐਵਾਰਡ' ਨਾਲ ਕੀਤਾ...
    • canada pr holder arrested
      ਪੰਜਾਬ 'ਚ ਵੱਡੀ ਸਾਜ਼ਿਸ਼ ਨਾਕਾਮ! 2 ਹੈਂਡ ਗ੍ਰੇਨੇਡਾਂ ਸਮੇਤ ਕੈਨੇਡਾ ਦਾ PR...
    • shiromani committee delegation relief material for flood victims
      ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ 4 ਟਰੱਕ ਲੈ ਕੇ ਨੇਪਾਲ ਪੁੱਜਾ ਸ਼੍ਰੋਮਣੀ ਕਮੇਟੀ...
    • asi  dgp gaurav yadav  punjab government
      ਏ. ਐੱਸ. ਆਈ. ਕਤਲ ਕਾਂਡ ਤੋਂ ਬਾਅਦ ਡੀ. ਜੀ. ਪੀ. ਗੌਰਵ ਯਾਦਵ ਨੇ ਦਿੱਤੀ ਚੇਤਾਵਨੀ
    • ravneet bittu former union minister of state
      ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫਲੇ 'ਤੇ ਹਮਲਾ
    • village harinou waris punjab
      ਪੰਜਾਬ ਦੇ ਚਰਚਿਤ ਪਿੰਡ ਹਰੀਨੌ ਦੇ ਲੋਕਾਂ ਨੇ 'ਵਾਰਿਸ ਪੰਜਾਬ ਦੇ' ਨੂੰ ਲੈ ਕੇ ਕਰ...
    • orders issued organize community watch patrols in villages along sutlej river
      ਪੰਜਾਬ: ਇਨ੍ਹਾਂ ਪਿੰਡਾਂ ਲਈ 30 ਸਤੰਬਰ ਤੱਕ ਸਖ਼ਤ ਹੁਕਮ ਹੋ ਗਏ ਜਾਰੀ, ਸਰਕਾਰੀ...
    • five people arrested with heroin and intoxicating capsules
      ਹੈਰੋਇਨ ਅਤੇ ਨਸ਼ੀਲੇ ਕੈਪਸੂਲਾਂ ਸਮੇਤ 5 ਲੋਕ ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +