ਅੰਮ੍ਰਿਤਸਰ (ਮਹਿਤਾ) : ਅੱਜ ਦੇਰ ਸ਼ਾਮ ਹਮਲਾਵਰਾਂ ਦੇ ਵੱਲੋਂ ਸ਼ਰੇਆਮ ਇਕ ਸਵੀਟਸ ਦੀ ਦੁਕਾਨ ਉਪਰ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਦੁਕਾਨਦਾਰ ਵੱਲੋਂ ਵੀ ਜਵਾਬੀ ਗੋਲੀ ਚਲਾਈ ਗਈ। ਇਸ ਮਗਰੋਂ ਹਮਲਾ ਕਰਨ ਵਾਲੇ ਉਕਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਨਸ਼ੇ ਦੇ ਦੈਂਤ ਨੇ ਖਾ ਲਿਆ ਮਾਪਿਆਂ ਦਾ ਪੁੱਤ! ਪਰਿਵਾਰ ਦਾ ਰੋ-ਰੋ ਬੁਰਾ ਹਾਲ
ਦੁਕਾਨ ਮਾਲਕਾਂ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਫਿਰੌਤੀ ਦੀ ਮੰਗ ਨੂੰ ਲੈ ਕੇ ਧਮਕੀਆਂ ਮਿਲ ਰਹੀਆਂ ਸਨ, ਜਿਸ ਦੇ ਚਲਦਿਆਂ ਅੱਜ ਇਹ ਵਾਰਦਾਤ ਵਾਪਰੀ ਹੈ। ਉਨ੍ਹਾਂ ਆਖਿਆ ਕਿ ਇਸ ਬਾਰੇ ਅਸੀਂ ਪੁਲਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੋਈ ਹੈ। ਦੁਕਾਨਦਾਰਾਂ ਨੇ ਆਖਿਆ ਕਿ ਉਹ ਇਨ੍ਹਾਂ ਵਾਰਦਾਤਾਂ ਤੋਂ ਬਹੁਤ ਜਿਆਦਾ ਤੰਗ ਆ ਚੁੱਕੇ ਹਨ, ਜਿਸ ਦੇ ਰੋਸ ਵੱਜੋ ਭਲਕੇ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਚਾਬੀਆਂ ਥਾਣੇ ਵਿਚ ਪੁਲੀਸ ਨੂੰ ਸੌਂਪ ਦੇਣਗੇ ਅਤੇ ਧਰਨਾ ਵੀ ਲਗਾਉਣਗੇ।
ਜਾਲੀ ਦਸਤਾਵੇਜ਼ਾਂ 'ਤੇ ਬਣ ਗਈ ਪਿੰਡ ਦੀ ਸਰਪੰਚ! 6 ਜਣਿਆਂ ਖਿਲਾਫ ਪਰਚਾ ਦਰਜ, ਇਕ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Pahalgam Attack ਦੇ ਵਿਰੋਧ 'ਚ ਪੰਜਾਬ ਦਾ ਇਹ ਸ਼ਹਿਰ ਭਲਕੇ ਰਹੇਗਾ ਬੰਦ
NEXT STORY