ਜਲੰਧਰ, (ਰਾਜੇਸ਼)- ਲੰਬਾ ਪਿੰਡ ਚੌਕ ਿਵਖੇ ਚੋਰ ਸਰੀਏ ਦੀ ਦੁਕਾਨ ’ਚ ਹੱਥ ਸਾਫ ਕਰ ਕੇ ਹਜ਼ਾਰਾਂ ਰੁਪਏ ਤੇ ਲੈਪਟਾਪ ਚੋਰੀ ਕਰ ਕੇ ਲੈ ਗਏ। ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ਦੁਕਾਨ ਮਾਲਕ ਨੇ ਦੁਕਾਨ ਖੋਲ੍ਹੀ। ਥਾਣਾ ਨੰ. 8 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰੀਏ ਦੀ ਦੁਕਾਨ ਚਲਾਉਣ ਵਾਲੇ ਮਨੀਸ਼ ਕੁਮਾਰ ਪੁੱਤਰ ਯਸ਼ਪਾਲ ਨੇ ਦੱਸਿਆ ਕਿ ਚੋਰ ਛੱਤ ਦੇ ਰਸਤੇ ਫਾਈਬਰ ਸ਼ੀਟ ਕੱਟ ਕੇ ਅੰਦਰ ਆਏ ਸਨ।
ਰਹਿਣ ਲਾਇਕ ਸ਼ਹਿਰਾਂ ਦੀ ਸ਼੍ਰੇਣੀ ’ਚ ਲੁਧਿਆਣਾ ਤੇ ਅੰਮ੍ਰਿਤਸਰ ਤੋਂ ਵੀ ਪੱਛੜ ਗਿਆ ਜਲੰਧਰ
NEXT STORY