ਜਲੰਧਰ (ਬਿਊਰੋ) : ਅੱਜ ਦੇ ਯੁੱਗ 'ਚ ਸ਼ੂਗਰ ਤੇ ਮਰਦਾਨਾ ਕਮਜ਼ੋਰੀ ਆਮ ਬੀਮਾਰੀਆਂ ਹਨ। ਇਹ ਬੀਮਾਰੀਆਂ ਹਿਰਦੇ ਰੋਗ, ਕੈਂਸਰ, ਕਿਡਨੀ ਰੋਗ ਆਦਿ ਵਰਗੀਆਂ ਗੰਭੀਰ ਬੀਮਾਰੀਆਂ ਵਾਂਗ ਹੀ ਗੰਭੀਰ ਬੀਮਾਰੀਆਂ ਹਨ। ਸ਼ੂਗਰ ਦਾ ਮੁੱਖ ਕਾਰਨ ਪੇਨੀਕ੍ਰਿਆਜ਼ ਦੇ ਕਮਜ਼ੋਰ ਹੋਣ ਕਾਰਨ ਸਰੀਰ ਦੀ ਪਾਚਨ ਸ਼ਕਤੀ ਘੱਟਦੀ ਹੈ, ਜਿਸ ਕਾਰਨ ਬਾਡੀ 'ਚ ਇਨਸੋਲੀਨ ਪੈਦਾ ਨਹੀਂ ਹੁੰਦਾ ਜਾਂ ਪੈਦਾ ਹੋਇਆ ਇਨਸੋਲੀਨ ਸਰੀਰ ਦੀ ਵਰਤੋਂ 'ਚ ਨਹੀਂ ਆਉਂਦਾ। ਪੇਨੀਕ੍ਰਿਆਜ਼ ਦੇ ਕਮਜ਼ੋਰ ਹੋਣ ਦੇ ਕਈ ਕਾਰਨ ਹਨ, ਜਿਵੇਂ ਕਿ ਗਲਤ ਖਾਣ-ਪੀਣ, ਸਰੀਰਕ ਕਸਰਤ ਨਾ ਕਰਨਾ, ਮਿੱਠਾ ਜ਼ਿਆਦਾ ਖਾਣਾ, ਟੈਂਸ਼ਨ, ਮਿਲਾਵਟੀ ਖਾਣਾ, ਜ਼ਿਆਦਾ ਖੱਟਾ ਖਾਣਾ, ਤਲਿਆ ਖਾਣਾ ਆਦਿ ਹਨ।
ਇਨ੍ਹਾਂ ਸਾਰੇ ਕਾਰਨਾਂ ਕਰਕੇ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਕਾਰਨ ਮਰਦਾਨਾ ਕਮਜ਼ੋਰੀ ਵੀ ਹੋ ਜਾਂਦੀ ਹੈ। ਮਰਦਾਨਾ ਕਮਜ਼ੋਰੀ ਦਾ ਮੁੱਖ ਕਾਰਨ ਨਸਾਂ ਦਾ ਕਮਜ਼ੋਰ ਹੋਣਾ, ਨਸ਼ਾ, ਹਾਰਮੋਨਜ਼ 'ਚ ਬਦਲਾਅ, ਬਚਪਨ ਦੀਆਂ ਗਲਤੀਆਂ, ਵਧਦੀ ਉਮਰ ਆਦਿ ਹਨ। ਜਿਸ ਕਰਕੇ ਇਸ ਬੀਮਾਰੀ ਤੋਂ ਗ੍ਰਸਤ ਵਿਅਕਤੀ ਨੂੰ ਆਪਣੇ ਦੋਸਤ ਜਾਂ ਜੀਵਨ ਸਾਥੀ ਅੱਗੇ ਵਾਰ-ਵਾਰ ਸ਼ਰਮਿੰਦਾ ਹੋਣਾ ਪੈਂਦਾ ਹੈ ਤੇ ਹੁਣ ਗੱਲ ਕਰੀਏ ਸ਼ੂਗਰ ਦੀ ਉਹ ਇਕ ਅਜਿਹੀ ਬੀਮਾਰੀ ਹੈ, ਜੋ ਖਾਨਦਾਨੀ ਤੌਰ 'ਤੇ ਵੀ ਚੱਲਦੀ ਹੈ, ਜਿਵੇਂ ਮਾਂ-ਬਾਪ ਤੋਂ ਔਲਾਦ ਨੂੰ ਇਹ ਬੀਮਾਰੀ ਹੋ ਸਕਦੀ ਹੈ ਪਰ ਅੱਜਕਲ ਲੋਕ ਇਸ ਬੀਮਾਰੀ ਤੋਂ ਬਚਣ ਲਈ ਇਨਸੋਲੀਨ ਦੇ ਇੰਜੈਕਸ਼ਨ ਲਗਵਾਉਂਦੇ ਹਨ ਜਾਂ ਅੰਗਰੇਜ਼ੀ ਦਵਾਈ ਖਾਂਦੇ ਹਨ, ਜੋ ਕਿ ਇਕ ਟਾਈਮ ਤਕ ਤਾਂ ਸ਼ੂਗਰ ਕੰਟਰੋਲ ਕਰ ਦਿੰਦੀ ਹੈ ਪਰ ਉਸ ਬੀਮਾਰੀ ਤੋਂ ਜੀਵਨ ਭਰ ਛੁਟਕਾਰਾ ਨਹੀਂ ਮਿਲ ਪਾਉਂਦਾ।
ਇਸ ਕਾਰਨ ਸ਼ੂਗਰ ਰੋਗੀ ਨੂੰ ਲੱਗੀ ਹੋਈ ਸੱਟ ਛੇਤੀ ਨਹੀਂ ਭਰਦੀ ਤੇ ਖਾਣ-ਪੀਣ ਦਾ ਵੀ ਬਹੁਤ ਪ੍ਰਹੇਜ਼ ਕਰਨਾ ਪੈਂਦਾ ਹੈ। ਇਸ ਤਰ੍ਹਾਂ ਉਸ ਦਾ ਸਾਰਾ ਜੀਵਨ ਦੁੱਖਾਂ ਨਾਲ ਬਤੀਤ ਹੁੰਦਾ ਹੈ ਪਰ ਆਯੁਰਵੈਦ ਰਾਹੀਂ ਮਰਦਾਨਾ ਕਮਜ਼ੋਰੀ ਤੇ ਸ਼ੂਗਰ ਦਾ ਸ਼ਰਤੀਆ ਇਲਾਜ ਸੰਭਵ ਹੈ। ਸ਼ਰਮਣ ਹੈਲਥਕੇਅਰ ਦੁਆਰਾ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਆਪਣੇ 60 ਸਾਲ ਦੇ ਤਜਰਬੇ 'ਚ ਅਜਿਹੀ ਆਯੁਰਵੈਦਿਕ ਦਵਾਈ ਬਣਾਈ ਹੈ, ਜੋ ਕਿ ਤੁਹਾਡੇ ਬਲੱਡ ਸ਼ੂਗਰ ਤੇ ਮਰਦਾਨਾ ਕਮਜ਼ੋਰੀ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੀ ਹੈ ਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ।
ਨੋਟ— ਸ਼ੂਗਰ ਦੀ ਦਵਾਈ 8000/- ਰੁਪਏ ਮਹੀਨੇ ਦੀ ਕੀਮਤ 'ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਤੇ 7000/- ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ 'ਚ ਵਜ਼ਨ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਇਸ ਤੋਂ ਇਲਾਵਾ ਸ਼ਰਮਣ ਹੈਲਥਕੇਅਰ ਮਰਦਾਨਾ ਕਮਜ਼ੋਰੀ, ਮੋਟਾਪਾ, ਗਠੀਆ, ਜੋੜਾਂ ਦਾ ਦਰਦ, ਨਿੱਲ ਸ਼ੁਕਰਾਣੂ, ਸਿਹਤ ਬਣਾਉਣ ਤੇ ਔਰਤਾਂ ਦੇ ਗੁਪਤ ਰੋਗ ਦੀ ਦਵਾਈ ਵੀ ਬਣਾਉਂਦੇ ਹਨ। ਜਿਸ ਦਾ 100 ਫੀਸਦੀ ਨਤੀਜਾ ਆਉਂਦਾ ਹੈ ਤੇ ਸ਼ਰਮਣ ਹੈਲਥਕੇਅਰ ਇਹ ਦਾਅਵਾ ਕਰਦੇ ਹਨ ਕਿ ਜੇ ਉਨ੍ਹਾਂ ਦੀ ਦਵਾਈ ਅਸਰ ਨਹੀਂ ਕਰਦੀ ਤਾਂ ਪੈਸੇ ਵਾਪਸ।
ਸ਼ਰਮਣ ਹੈਲਥਕੇਅਰ ਦੇ ਭਾਰਤ, ਯੂ. ਕੇ., ਯੂ. ਐੱਸ. ਏੇ., ਕੈਨੇਡਾ, ਆਸਟਰੇਲੀਆ, ਦੁਬਈ, ਕਤਰ, ਫਰਾਂਸ, ਇਟਲੀ, ਸਿੰਗਾਪੁਰ ਆਦਿ ਵਰਗੇ ਦੁਨੀਆ ਭਰ ਦੇ ਦੇਸ਼ਾਂ 'ਚ 12,000 ਤੋਂ ਵੀ ਜ਼ਿਆਦਾ ਸੰਤੁਸ਼ਟ ਗਾਹਕ ਹਨ। ਭਾਰਤ 'ਚ ਦਵਾਈ ਮੰਗਵਾਉਣ ਲਈ ਇਸ ਨੰਬਰ +919872813954 ਤੇ ਭਾਰਤ ਤੋਂ ਬਾਹਰ ਮੰਗਵਾਉਣ ਲਈ +919317770773 ਇਸ ਨੰਬਰ 'ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ http://www.shramanhealthcare.com/ 'ਤੇ ਕਲਿਕ ਕਰੋ।
ਨਾਭਾ 'ਚ ਰਾਜ ਮਿਸਤਰੀ ਦਾ ਬੇਰਹਿਮੀ ਨਾਲ ਕਤਲ
NEXT STORY