ਲੁਧਿਆਣਾ (ਗਣੇਸ਼): Social Media Influencer ਤੇ ਮਸ਼ਹੂਰ ਬੂਟ ਵਪਾਰੀ ਪ੍ਰਿੰਕਲ ਲੁਧਿਆਣਾ ਨੂੰ ਇਕ ਵਾਰ ਫ਼ਿਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪ੍ਰਿੰਕਲ ਕੁਝ ਦਿਨ ਪਹਿਲਾਂ ਹੀ ਕਿਸੇ ਮਾਮਲੇ ਵਿਚ ਜੇਲ੍ਹ ਕੱਟ ਕੇ ਵਾਪਸ ਆਇਆ ਸੀ ਤੇ ਅੱਜ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਇਨ੍ਹਾਂ ਥਾਵਾਂ 'ਤੇ ਪੈਟਰੋਲ-ਡੀਜ਼ਲ ਵੇਚਣ 'ਤੇ ਰੋਕ! ਸਖ਼ਤ ਹੁਕਮ ਜਾਰੀ
ਦੱਸ ਦਈਏ ਕਿ ਪ੍ਰਿੰਕਲ ਲੁਧਿਆਣਾ ਤੇ ਹਨੀ ਸੇਠੀ ਵਿਚਾਲੇ ਪਿਛਲੇ ਲੰਮੇ ਸਮੇਂ ਤੋਂ ਕਾਫ਼ੀ ਵਿਵਾਦ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਦੋਹਾਂ ਵਿਚਾਲੇ ਸਮਝੌਤਾ ਵੀ ਹੋਇਆ ਸੀ। ਅੱਜ ਪ੍ਰਿੰਕਲ ਕੇਸ ਦੀ ਤਾਰੀਖ਼ ਭੁਗਤਣ ਲਈ ਅਦਾਲਤ ਗਿਆ ਸੀ, ਜਿੱਥੇ ਪੁਲਸ ਵੱਲੋਂ ਉਸ ਨੂੰ ਆਰਮਜ਼ ਐਕਟ ਦੇ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਨੇ ਸਾਢੇ 15 ਹਜ਼ਾਰ ਤੋਂ ਵੱਧ ਸੀ. ਆਰ. ਐੱਮ. ਮਸ਼ੀਨਾਂ ਨੂੰ ਦਿੱਤੀ ਮਨਜ਼ੂਰੀ : ਗੁਰਮੀਤ ਸਿੰਘ ਖੁੱਡੀਆਂ
NEXT STORY